2-2 asle - arjan dhillon lyrics lyrics
[intro]
mxrci
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ+ਦੋ (ਦੋ+ਦੋ) (ਦੋ+ਦੋ)
ਕੱਲੇ ਕੱਲੇ ਦੇ ਆ ਡੱਬ ਵਿਚ ਦੋ+ਦੋ
[verse 1]
ਅਸਲੇ ਨਬੇੜ ਦੇ ਆ ਮਸਲੇ ਨੀ
ਰੱਖ ਦੇ ਆ ਭਰ ਕੇ ਨੀ
ਰਕਾਨੇ ਤਾਂਹ ਨੂੰ ਕਰ ਕੇ ਨੀ
ਗੱਡੀਆਂ ਨੇ low low (low+low)
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ+ਦੋ (ਦੋ+ਦੋ) (ਦੋ+ਦੋ)
[verse 2]
ਉਹ ਚਾਂਦੀ ਦੇ ਚੁਬਾਰੇ ਵਿਚ ਨਾਰ ਕਾਲੇ ਰੰਗ ਦੀ
ਵੱਟ ਦੇ ਆ ਰੋੜੀ ਜਦੋਂ ਜਾਵੇ ਹਿੱਕ ਡੰਗਦੀ
ਦੱਸ ਬਿੱਲੋ ਚੋਬਰਾਂ ਨੂੰ ਪਾਰਟ ਕਢੀਏ ਨੀ
ਕਦੇ ਅਫ਼ਗਾਨੀ ਕਦੇ ਬੀਕਾਨੇਰੀ ਨੀ
ਟਾਇਰ ਮਾਰਦੇ ਆ ਹੀਟ
ਬਿੱਲੋ ਚਲਦੀ ਆ ਨੀਟ
ਕਿੱਥੇ ਨਿਭਣ ਯਰਾਨੇ ਪਰਾਂ ਹੋ+ਹੋ
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ+ਦੋ (ਦੋ+ਦੋ) (ਦੋ+ਦੋ)
ਕੱਲੇ ਕੱਲੇ ਦੇ ਆ ਡੱਬ ਵਿਚ ਦੋ+ਦੋ (ਦੋ+ਦੋ) (ਦੋ+ਦੋ)
[]
ਹਾਏ ਲੱਗਦੇ ਨੀ ਨੇੜੇ ਜਿੱਥੇ ਜਿੱਥੇ ਲਗਦੀ
ਕਰੰਟ ਚ ਸ਼ਰੀਰ ਮੁੰਡੇ ਲਾਟ ਅੱਗ ਦੀ
ਤੇਰੇ ਵੀਨਸ ਡਿੰਪਲ ਲਾਕ ਉੱਤੇ ਨੀ
ਚੱਲਦੀ ਆ ਛੱਬੀ ਤੇਰੀ ਅੱਖ ਉੱਤੇ ਨੀ
ਹਾਏ ਨੀ ਮੁੰਡਾ ਕਿੰਗਪਿੰਨ
ਤੇਰੀ ਗਲਾਸ ਆ ਸਕਿਨ
ਤੇਰੇ ਮੂਹਰੇ ਬਿੱਲੋ ਬਾਕੀ ਸਭ ਸੋ+ਸੋ
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ+ਦੋ (ਦੋ+ਦੋ) (ਦੋ+ਦੋ)
ਕੱਲੇ ਕੱਲੇ ਦੇ ਆ ਡੱਬ ਵਿਚ ਦੋ+ਦੋ (ਦੋ+ਦੋ) (ਦੋ+ਦੋ)
[]
ਲਾਏ ਸ਼ੇਰਾਂ ਨਾਲ ਯਰਾਨੇ ਨਾਲੇ ਸਾਨ੍ਹਾਂ ਨਾਲ ਮੱਥੇ
ਫੱਟੇ ਚੱਕ ਦੇਣੇ ਅਰਜਨਾ ਬਾਬਾ ਸੁੱਖ ਰੱਖੇ
ਹੋ ਚਸਕਾ ਜੱਟਾਂ ਨੂੰ ਸਿੰਗ ਜਿਹੇ ਫਸਾਉਣ ਦਾ
ਹਾਏ ਵੈਰ ਬਿਨਾਂ ਆਉਂਦਾ ਨੀ ਸਵਾਦ ਜਿਉਣ ਦਾ
ਜਿਹਦੀ ਹਵਾ ਬਾਹਲੀ ਉੱਚੀ
ਅਸੀਂ ਮਾਰਦੇ ਨੀ ਜੁੱਤੀ
ਕਿੰਨਾ ਸਿਸਟਮ ਕਰਦੇ ਨੀ show+show
[chorus]
ਕੱਲੇ ਕੱਲੇ ਦੇ ਆ ਡੱਬ ਵਿਚ ਦੋ+ਦੋ (ਦੋ+ਦੋ) (ਦੋ+ਦੋ)
ਕੱਲੇ ਕੱਲੇ ਦੇ ਆ ਡੱਬ ਵਿਚ ਦੋ+ਦੋ (ਦੋ+ਦੋ) (ਦੋ+ਦੋ)
Random Lyrics
- adolescence - realtriggz lyrics lyrics
- running for the hills - kw1ll1s & starrr reid lyrics lyrics
- don't lose sight (acoustic-ish) - lawrence lyrics lyrics
- feel nothing - tsu surf lyrics lyrics
- takkan mudah - minodrama lyrics lyrics
- money counter missile - drip$tick lyrics lyrics
- you're over - veloura lyrics lyrics
- tasavvur - maddoxhiphop lyrics lyrics
- n1 - terra (arg) & cimarrón lyrics lyrics
- i'm devil - kill eva & encassator lyrics lyrics