a-kay (ind) - rambo lyrics
ਸੌਦਾ ਜ਼ਿੰਦਗੀ ਬਚਨੇ ਕਾ ਨਹੀਂ
ਜ਼ਿੰਦਗੀ ਤਬਾਹ ਕਰਨੇ ਕਾ ਹੂਵਾ ਤਾ
ਔਰ ਯੇ ਤਬਾਹੀ ਹੋਕੜ ਹੀ ਰਹੇਗੀ
western pendu!
ਪੈਰਾਂ ਸਣੇ ਝਾਂਜਰਾਂ ਦੇ ਸ਼ੋਰ ਰੁਕ ਜਾਂਦੇ ਨੇ
ਵੇਲੀਯਨ ਦੇ ਰਖੇ 30 bore ਲੁਕ ਜਾਂਦੇ ਨੇ
ਅੱਲ੍ਹੜਾਂ crush ਰਖਦਿਯਨ ਨਾਲੇ ਤਕ ਦਿਯਨ
ਜੈਰੀ ਜੈਰੀ ਜੈਰੀ ਜੈਰੀ ਕਿਹੰਡਿਯਨ ਨਾ ਤਕਦਿਯਨ
ਸੂਰਜਾਂ ਨੂ ਤਾਲਦੇ ਆ ਦਿਨੇ ਬੱਲੇਯਾ
ਓ ਰਾਤੀ ਵਕ਼ਤ ਪਾ ਦੀਏ ਚਾਨਣਾ ਨੂ
ਹੋ ਕੱਬੇ ਯਾਰ ਨੇ ਕੱਬਿਯਨ ਗੁਣ’ਆਂ
ਹੱਤਤ ਲਵੌਂਦੀਯਨ ਕੰਨਾ ਨੂ
ਵੈਰਿਯਾਨ ਨੂ ਮੌਤ ਆ ਦਿਸ੍ਦੇ
ਰਾਮਬੋ ਦਿਸ੍ਦੇ ਰੰਣਾ ਨੂ
ਹੋ ਕੱਬੇ ਯਾਰ ਨੇ ਕੱਬਿਯਨ ਗੁਣ’ਆਂ
ਹਾਥ ਲਵੌਂਦੀਯਾ ਕੰਨਾ ਨੂ
ਵੈਰਿਯਾਨ ਨੂ ਮੌਤ ਆ ਦਿਸ੍ਦੇ
ਰਾਮਬੋ ਦਿਸ੍ਦੇ ਰੰਣਾ ਨੂ
ਰਾਮਬੋ.. ਰਾਮਬੋ..!
ਖਾਡ਼ੀ ਖਾਡ਼ੀ ਡੋਲਦੀ ਆਏ
ਅਖਾਂ ਨਾਲ ਬੋਲਦੀ ਆਏ
ਅੱਲ੍ਹਦੇ ਆ ਦੁਨਿਯਾ ਵੀ ਭੁੱਲੀ ਫਿਰਦੀ
ਸਾਜੜੇ ਦੀ ਹੋਈ ਕਿਹੰਦੇ ਘਰੋਂ ਆ ਰਵਾਨਾ
ਕੂਦੀ ਡੋਲ੍ਸੀਯੇ ਜੈਬਬੈਨਾ ਜਿਹੀ ਡੁਲੀ ਫਿਰਦੀ
ਜੱਟ ਪਰਿਯਾਨ ਲਾਯੀ ਹੇਵੇਨ ਦਾ ਗੇਟ ਹੋ ਗਯਾ
ਮੁੰਡਾ ਕੂਡਿਯਨ ਦਾ ਬਾਹਲਾ favorite ਹੋ ਗਯਾ
ਲਾਡ ਜਹੇ ਕਰਦੇ ਔਂਦੇ ਨਾ
ਬੇਬੇ ਦੇ ਲਾਡਲੇ ਸੋਨ’ਆਂ ਨੂ
ਹੋ! ਕੱਬੇ ਯਾਰ ਨੇ ਕਬਿਯਨ ਗੁਣ’ਆਂ
ਹੱਤਤ ਲਵੋਂਡੀਯਾ ਕੰਨਾ ਨੂ
ਵੇਰੀਯਾਨ ਨੂ ਮੌਤ ਆ ਦਿਸ੍ਦੇ
ਰਾਮਬੋ ਦਿਸ੍ਦੇ ਰੰਣਾ ਨੂ (x2)
ਓ ਤੇਰਾ ਨਖੜਾ ਵੀ ਅੱਤ ਮੂਹਰੇ ਆਪੇ ਝੁਕਣਾ
ਤੇਰੀ ਆਕਡਾਨ ਨੂ ਦੇਖੀ ਲਾ ਲਾਕੇ ਸੁੱਟਣਾ
ਹੋ ਆਥੜੀਏ ਅਤਰੇ ਦੇ ਖਾਬ ਨਾ ਤੂ ਦੇਖ
ਮੁੰਡਾ ਕਿਹੰਡਿਯਨ ਕਾਹੌਂਦੀਯਾ ਦਾ ਹੋਯ ਸੁਪਨਾ
a kay a kay ਕਿਹੰਦੇ ਕੋਲ matte ਕਾਲੀ viper
ਡੁੱਲ ਕਾਲੇ ਰੀਂ ਕੱਲੀ ਰਾਖੀ ਮੈਂ sniper
ਨਾਰਾਂ ਨਾਲ ਥੋਡਾ ਥੋਡਾ nicely behave ਕਾਰਾਂ
ਵੇਰੀਯਾਨ ਲਾਯੀ ਚੱਟੋ ਪੈਰ ਰਿਹੰਦਾ ਮੁੰਡਾ hyper
a kay ਪੱਤੇਯਾ ਨੀ ਜਾਣਾ ਏ ਅਚੇਵੇ ਹੌਗਾ
ਐਂਵੇ ਜਾਣੀ ਖਾਣੀ ਦੇ ਨਾ ਏ ਕਰੀਬ ਹੌਗਾ
respect ਰੰਣਾ ਦੀ ਪੂਰੀ ਆਏ
ਨਾ prefer ਕਰਾ ਮੈਂ fun ਆਂ ਨੂ
ਹੋ! ਕੱਬੇ ਯਾਰ ਨੇ ਕੱਬਿਯਾਨ ਗੁਣ’ਆਂ
ਹੱਤਤ ਲਵੌਂਦੀਯਾ ਕੰਨਾ ਨੂ
ਵੈਰਿਯਾਨ ਨੂ ਮੌਤ ਆ ਦਿਸ੍ਦੇ
ਰਾਮਬੋ ਦਿਸ੍ਦੇ ਰੰਣਾ ਨੂ (x2)
Random Lyrics
- echoisthename - new world order lyrics
- youngtreasure - nothing but love lyrics
- jojo - joanna lyrics
- emil stabil - booty call lyrics
- l.o.m.d - devil in a new dress (remix) lyrics
- wrekonize - green funyuns lyrics
- kidcali - deep cover (remix) lyrics
- l'allemand sixnueve - tu mérites pas lyrics
- the colourist - say you need me lyrics
- xpert - la poax lyrics