azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

abhijeet srivastava, jai dhir & simran choudhary - nai jaana lyrics

Loading...

[jai dhir & simran choudhary “nai jaana” ਦੇ ਬੋਲ]

[verse 1: jai dhir]
ਤੇਰੀ ਜ਼ੁਲਫਾਂ ਦੀ ਛਾਵੇਂ
ਸਿਰ ਰੱਖ ਕੋਲ ਬਿਠਾਲੈ ਨੀ
ਤੇਰੀ ਪਲਕਾਂ ਵਿਚ, ਹਾਏ
ਹੰਝੂ ਭਰ ਕਿਉਂ ਆਏ ਨੀ

[pre+chorus: jai dhir]
ਖੇਡ ਕੇ ਨਾ ਐਵੇਂ ਤੂੰ ਜਾ
ਦਿਲ ਮੇਰਾ ਕੋਈ ਖਿਲੌਣਾ ਨਈ
ਜਾਣਾ ਤੇ ਜਾ, ਮੇਰੀ ਸਦਾ ਖੁਲੀਆਂ ਬਾਹਾਂ ਵੇ
ਦਸ ਦੇ ਨਾ ਕੀ ਏ ਖਤਾ
ਜੇ ਹੁਣ ਪਿਆਰ ਨਿਭਾਉਣਾ ਨਈ
ਦੇ ਦੇ ਵਜ੍ਹਾ, ਦਿੱਤੀ ਸਜ਼ਾ, ਹਾਏ

[chorus: jai dhir]
ਨਈ, ਮੈ ਨਈ ਜਾਣਾ, ਨਈ ਜਾਣਾ
ਨਈ, ਵੇ, ਦੂਰ ਮੈ ਜਾਣਾ ਨਈ
ਹੁਣ ਕੋਈ ਹੋਰ ਠਿਕਾਣਾ ਨਈ
ਹੋਵੀੰ ਨਾ ਕਿਨਾਰੇ ਵੇ ਤੂੰ
ਨਈ ਜਾਣਾ, ਨਈ ਜਾਣਾ
ਨਈ, ਵੇ, ਦੂਰ ਮੈ ਜਾਣਾ ਨਈ
ਹੁਣ ਕੋਈ ਹੋਰ ਠਿਕਾਣਾ ਨਈ
ਤੇਰੇ ਮੈਂ ਸਹਾਰੇ
[post+chorus: jai dhir]
ਵੇ, ਮੈ ਨਈ ਜਾਣਾ, ਵੇ, ਨਈ ਜਾਣਾ
ਨਈ ਮੈਂ ਜਾਣਾ, ਨਈ ਜਾਣਾ, ਵੇ
ਓ ਜਾਨੇ, ਵੇ
ਨਈ ਜਾਣਾ, ਵੇ, ਨਈ ਜਾ— (ਮੈ ਜਾਣਾ)
ਨਈ ਜਾਣਾ, ਵੇ
ਓ ਜਾਨੇ, ਵੇ

[verse 2: simran choudhary]
ਲਿੱਖ ਦੀਆਂ, ਓ ਯਾਰ, ਤੇਰੇ
ਜ਼ੁਲਮਾਂ ਦੀ ਸੌ+ਸੌ ਮੈਂ ਕਿਤਾਬ ਵੇ, ਕਿਤਾਬ ਵੇ
ਮਾਫੀਆਂ ਹਜ਼ਾਰ ਲੈ+ਲੈ
ਮੁਕਣਾ ਨੀ ਤੇਰਾ ਇਹ ਹਿਸਾਬ ਵੇ, ਹਿਸਾਬ ਵੇ
ਜਦ+ਜਦ ਵੀ ਸਾਹ ਭਰਾਂਗੇ
ਹਰ ਦਮ ਅਸੀ ਯਾਰ ਮਰਾਂਗੇ
ਪਲ਼+ਪਲ਼ ਤੈਨੂੰ ਯਾਦ ਕਰਾਂਗੇ, ਵੇ ਜਾਨੀਆ

[pre+chorus: simran choudhary]
ਮੇਰੇ ਤੇ, ਹਾਂ, ਜੋ ਬੀਤੀਆਂ
ਤੈਨੂੰ ਤੇ ਯਾਦ ਵੀ ਆਉਣਾ ਨਈ
ਯਾ ਮੈਂ ਜੀਆਂ, ਯਾਂ ਮੈਂ ਮਰਾਂ, ਹਾਏ

[chorus: simran choudhary]
ਨਈ, ਮੈ ਨਈ ਜਾਣਾ, ਨਈ ਜਾਣਾ
ਨਈ, ਵੇ, ਦੂਰ ਮੈ ਜਾਣਾ ਨਈ
ਹੁਣ ਕੋਈ ਹੋਰ ਠਿਕਾਣਾ ਨਈ
ਹੋਵੀੰ ਨਾ ਕਿਨਾਰੇ ਵੇ ਤੂੰ
ਨਈ ਜਾਣਾ, ਨਈ ਜਾਣਾ
ਨਈ, ਵੇ, ਦੂਰ ਮੈ ਜਾਣਾ ਨਈ
ਹੁਣ ਕੋਈ ਹੋਰ ਠਿਕਾਣਾ ਨਈ
ਤੇਰੇ ਮੈਂ ਸਹਾਰੇ
[bridge: jai dhir & simran choudhary]
ਵੇ, ਨਈ ਜਾਣਾ ਮੈਂ, ਤੈਨੂੰ ਚਾਹਵਾਂ ਮੈਂ
ਚੱਲ ਜਦ ਤੱਕ ਨਾਲ ਤੇਰੇ ਸਾਹਾਂ, ਵੇ
ਵੇ, ਨਈ ਜਾਣਾ ਮੈਂ, ਤੈਨੂੰ ਚਾਹਵਾਂ ਮੈਂ
ਨਾਲ ਤੇਰੀ ਲੈਣੀਆਂ ਹੁਣ ਲਾਵਾਂ ਮੈਂ

[outro: jai dhir & simran choudhary]
ਨਈ, ਮੈ ਨਈ ਜਾਣਾ, ਨਈ ਜਾਣਾ
ਨਈ, ਵੇ, ਦੂਰ ਮੈ ਜਾਣਾ ਨਈ
ਨਈ, ਵੇ, ਦੂਰ ਮੈ ਜਾਣਾ ਨਈ



Random Lyrics

HOT LYRICS

Loading...