akasa singh feat. raftaar - naiyyo lyrics
ਤੇਰੇ ਨਾਲ ਮੈਂ ਬਹਿ ਕੇ, baby, ਗੱਲਾਂ ਸੀ ਕੀਤੀ ਜੋ
ਕਦੇ ਮੇਰਾ ਹੱਥ ਨਹੀਂ ਛੱਡੀਂ, ਫ਼ੜਿਆ ਇੱਕ ਵਾਰੀ ਤੋ
फ़िर तू क्यों दे गया गोली? वादे तू तोड़े क्यों?
ਹੁਣ ਮੈਂ ਤੇਰੇ ਨਾਲ ਨਹੀਂ ਤੇ ਮੇਰੇ ਨਾਲ ਵੀ ਤੂੰ ਨਹੀਓਂ
ਨਹੀਓਂ+ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ
ਨਹੀਓਂ+ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ
ਨਹੀਓਂ+ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ
ਨਹੀਓਂ+ਨਹੀਓਂ, ਮੇਰੇ ਨਾਲ ਵੀ+, ਨਹੀਓਂ
ਨਹੀਓਂ
अब मेरी सुन
दिल टूटा या रब रूठा, एक बात
दम घुटा या सब छूटा, एक बात
सब लुटा के खुद लुटा, एक बात
तुझे दुखा या मुझे दुख, एक बात नहीं है
तू रोती, baby, gucci पे, आँखें पोछे fendi से
google करके भेजे तू message मुझे senti से
“breakup हो गया अब क्या करूँ?” पूछे तू सहेली से
दुनिया घर पे ‘कट्ठी करके बोले तू अकेली है
झूठी सही है, जैसा भी है सही है
आगे तुझे मिलूँगा नहीं, पीछे तेरे कई हैं
सही है, जैसा भी है सही है
दिखना ज़रूरी चाहे दुखता भी नहीं है
ਇੱਕ+ਇੱਕ ਜਿਹੜੀ memory ਬਣੀ ਸੀ, ਕੁੱਝ ਵੀ ਨਹੀਂ ਭੁੱਲੀ ਆਂ
ਤੇਰੇ ਪਿੱਛੇ ਕਮਲੀ ਬੜੀ ਸੀ, ਹੁਣ ਤੱਕ ਤੇ ਰੁੱਲ ਗਈਆਂ
ਭਿਜ+ਭਿਜ ਕੱਟੀ ਸੀ ਜਿਹੜੀ ਅਸੀਂ ਪਿਆਰ ‘ਚ ਬਰਸਾਤਾਂ
ਤੈਨੂੰ ਯਾਦ ਤਾਂ ਹੋਣੀ ਰਾਤਾਂ
ਤੈਨੂੰ “love you” ਕਹਿ ਕੇ, baby, ਰਾਤੀ ਮੈਂ ਸੌਨੀ ਆਂ
ਹੁਣ ਮੈਨੂੰ ਨੀਂਦ ਨਹੀਂ ਆਉਂਦੀ, ਕੱਲੀ ਬਹਿ ਰੋਨੀ ਆਂ
फ़िर तू क्यों दे गया गोली? वादे तू तोड़े क्यों?
ਹੁਣ ਮੈਂ ਤੇਰੇ ਨਾਲ ਨਹੀਂ ਤੇ ਮੇਰੇ ਨਾਲ ਵੀ ਤੂੰ ਨਹੀਓਂ
ਨਹੀਓਂ+ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ
ਨਹੀਓਂ+ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ
ਨਹੀਓਂ+ਨਹੀਓਂ, ਮੇਰੇ ਨਾਲ ਵੀ ਤੂੰ ਨਹੀਓਂ
ਨਹੀਓਂ+ਨਹੀਓਂ, ਮੇਰੇ ਨਾਲ ਵੀ+, ਨਹੀਓਂ
ਨਹੀਓਂ
ਨਹੀਓਂ
Random Lyrics
- maría rosa yorio - camino a singapur lyrics
- simone (deu) - beschütz mich lyrics
- liam twelvy - 4 ever be real lyrics
- mererackz - scamming lyrics
- lydia persaud - would you believe lyrics
- molgax - ihanet lyrics
- reyn - karaoke lyrics
- tco breeze - lil momma lyrics
- tv noise - turn up the bass lyrics
- shane dawson - hello kitty parody lyrics