akull - unplugged lyrics
oh, girl, ਤੇਰੀਆਂ ਉਡੀਕ
my love, you know that i need ya
ਤੈਨੂੰ ਵਾਰ+ਵਾਰ stalk ਮੈਂ ਕਰਦਾ
ਜਦੋਂ ਹੁੰਦੀ ਨਾ ਵੇ ਤੂੰ ਮੇਰੇ ਕੋਲ ਨੀ
ਤੈਨੂੰ miss ਕਿੰਨਾ high ਵੇ ਮੈਂ ਕਰਦਾ
ਗੁਮਸੁਮ ਸਾ ਮੈਂ ਤੇਰੇ ਬਿਨਾਂ lonely
ਤੇਰੀ ਅੱਖੀਆਂ+ਅੱਖੀਆਂ
‘ਚ ਡੁੱਬੇ ਹੋ ਗਿਆ ਐ ਪੂਰਾ ਸਾਲ
ਗੱਲਾਂ ਸੱਚੀਆਂ+ਸੱਚੀਆਂ
ਕਹਿੰਦਾ ਆਸ਼ਿਕ ਤਰਸਾ+ਤਰਸਾ
ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ+ਕੱਲੇ ਕਰਨਾ ਨਹੀਂ
chill ਮਾਹੀਏ, chill ਮਾਹੀਏ
ਹੋ, ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ+ਕੱਲੇ ਕਰਨਾ ਨਹੀਂ
chill ਮਾਹੀਏ, chill ਮਾਹੀਏ
ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
photo gallery ‘ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ ‘ਚ, ਸੋਹਣੀਏ
ਰੋਤੇ+ਰੋਤੇ ਬਨਾਈ tiktok ਵੀ
ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
photo gallery ‘ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ ‘ਚ, ਸੋਹਣੀਏ
ਰੋਤੇ+ਰੋਤੇ ਬਨਾਈ tiktok ਵੀ
ਰਾਤਾਂ ਲੰਬੀਆਂ, ਲੰਬੀਆਂ
ਬਰਦਾਸ਼’ ਨਾ ਹੁੰਦੀ ਐ ਜੁਦਾਈਆਂ
ਜਿਹੜੀ ਕਸਮਾਂ ਸੀ ਖਾਈਆਂ
ਦੂਰ+ਦੂਰ ਰਹਿ ਕੇ ਭੁੱਲ ਜਾਈਂ ਨਾ
ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ+ਕੱਲੇ ਕਰਨਾ ਨਹੀਂ
chill ਮਾਹੀਏ, chill ਮਾਹੀਏ
ਹੋ, ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਸਾਡਾ ਕੱਲਿਆ ਵੇ ਲਗਦਾ ਨਹੀਂ
ਦਿਲ ਮਾਹੀਏ, ਦਿਲ ਮਾਹੀਏ
Random Lyrics
- dara (mda) - promisiuni lyrics
- mindy jones - lose control lyrics
- арчиспроджектс (archysprojects) - вымя (udder) lyrics
- diego monteiro - estrela lyrics
- andy - rich kidz lyrics
- divine sweater - red weather lyrics
- kaxyne - attitude! lyrics
- haylaz - gülerken ağlayan adam lyrics
- chris burns - resting place lyrics
- sacriphyx - wells of beersheba lyrics