amrit maan - the king lyrics
goneyane aala
big things dropping
you already know
intense music
ਜੋ ਮੇਹਨਾਤ’ਨ ਨਲ ਕਾਮਯਾਂ ਨੇ, ਸਾਹਮਬ ਕੇ ਰੱਖਦੇ car’an ਨੂੰ
ਜੋ ਹਦੋਂ ਵਡ ਕੇ ਸੋਹਣੀਅਨ ਨੇ, ਅੱਸੀਂ ਬੰਬ ਜੇ ਲੱਗਦੇ ਨਾਰਾਂ ਨੂੰ
ਜੇਹਰੇ ਬਾਹਲੇ ਈ ਆਕਾਰੇ ਹੋਨੇ ਬਿਲੋ, ਸਭ ਤੋਂ ਪਹਿਲਾਂ ਝੁੱਕਦੇ ਆ
ਕਿ ਰਾਜ ਜੱਟਾਂ ਦੀਆਂ ਮੁੱਛਾਂ ਦਾ, ਗੋਰੇ ਸੜ੍ਹਕ ਤੇ ਖੜ੍ਹ ਕੇ ਪੁੱਛਦੇ ਆ
group ਚ ਗਿੱਦੜ ਆਉਂਦੇ ਆ, ਸ਼ੇਰ ਤਾਂ ਕੱਲੇ ਜੀਂਦੇ ਨੀ
ਕਡੇ ਹਕ ਨੀ ਰਾਖੇਯਾ ਮਰਹੇ ਦਾ, ਅਸਿ ਮੁਫਤ ਦੀ ਡਾਰੁ ਪੇਂਦੇ ਨੀ
ਤੇਰੇ ਮੋਂਹਦੇ l.v. ਹੋਂਣਾ ਆ, ਕੋਲ tiffany ਦੀ ring ਹੋ
ਤੇਰੇ ਯਾਰ ਨੂੰ pain ਭੁਲੇਖੇ ਨੀ
ਜਟ ਪਿਛਲੇ ਜਨਮ ਚ king ਹੋਊ
ਤੇਰੇ ਯਾਰ ਨੂੰ pain ਭੁਲੇਖੇ ਨੀ
ਜਟ ਪਿਛਲੇ ਜਨਮ ਚ king ਹੋਊ
ਜੋ ਪਹਿਲਾਂ ਕਟ ਦੇ phone ਰਹੇ, ਜੱਟ ਅੱਜ ਓਹਨਾ ਲਈ busy ਆ
ਸਭ ਬਣਨ ਕ਼ਾਨੂਨ ਗਰੀਬਾਂ ਲਈ, ਤਕੜੇ ਦੇ ਮੂਹਨ ਤੇ ਜੀ+ਜੀ ਆ
ਮੇਰੀ ਗਲ ਰੱਖੀਂ ਤੂਂ ਯਾਦ ਬਿੱਲੋ, ਜਿਨੀ ਡਰ ਪੰਜਾਬ ਰਹੂ
ਪੀਰਿਹਆਂ ਟੀਕਰ ਹਾਨ ਦੀਏ, ਨਾ ਗਨੀਏ ਦਾ ਯਾਦ ਰਹੁ
ਰੱਬ ਦੇ ਹਥਾਂ remote ਕੁਰਾਹੇ, ਬੰਦਾ ਤਾਣ ਮੁਧੋਂ ਖਿਡੋਨਾ ਸੀ
ਜੱਦ ਤੂਰ ਜੀਆ ਲੋਕੀ ਅਖਾਣ ਗੇ, ਮੁੰਡਾ ਲਖਦਾ ਗੌਂਦਾ ਸੋਹਣਾ ਸਿ
ਮੈਂ ਬੰਨਣਾ ਤਾਰਾ ਅੰਬਰਾਂ ਦਾ, ਜੋ ਸਭ ਤੋਂ ਵਧ bling ਹਉ
ਤੇਰੇ ਯਾਰ ਨੂੰ pain ਭੁਲੇਖੇ ਨੀ
ਜਟ ਪਿਛਲੇ ਜਨਮ ਚ king ਹੋਊ
ਤੇਰੇ ਯਾਰ ਨੂੰ pain ਭੁਲੇਖੇ ਨੀ
ਜਟ ਪਿਛਲੇ ਜਨਮ ਚ king ਹੋਊ
ਓਹ ਦੀਨ ਦੇਖਣ ਲਈ ਮਿੱਤਰਾ, ਨੀਂਦ ਵੀ ਚੜ੍ਹਨੀ ਪੈਂਦੀ ਏ
ਕਿਵੇਂ handle ਮੇਰੇ account ਕਰੇ, ca ਨੂੰ tension ਰਹਿੰਦੀ ਆ
ਸਿਰੇ ਤੇ ਘੁੰਮੇ ਕਾਲ ਮੇਰੇ, ਵੈਰੀ double ਹੁੰਦੇ ਹਰ ਸਾਲ ਮੇਰੇ
ਚਾਹੇ mgm ਵਿਚ ਰਹਿਣਾ ਆਂ, ਹੁੰਦੇ ਬੇਬੇ+ਬਾਪੂ ਨਾਲ ਮੇਰੇ
ਬੜੀ filmy ਜ਼ਿੰਦਗੀ ਮਿੱਤਰਾਂ ਦੀ, ਖੌਰੇ ਕਿੱਦਾਂ ਦਾ the end ਹੋਊ
ਤੇਰੇ ਯਾਰ ਨੂੰ pain ਭੁਲੇਖੇ ਨੀ
ਜਟ ਪਿਛਲੇ ਜਨਮ ਚ king ਹੋਊ
ਤੇਰੇ ਯਾਰ ਨੂੰ pain ਭੁਲੇਖੇ ਨੀ
ਜਟ ਪਿਛਲੇ ਜਨਮ ਚ king ਹੋਊ
ਕੋਸ਼ੀਸ਼ ਨੀ ਛਾਦਨੀ ਚਾਹਿਦੀ, ਟੱਕਰ ਨਾਲ ਭੂਰਦੇ ਪਥਰ ਨੀ
ਇਹ ਕਲਾਮ shop’ਆਂ ਤੇ ਮਿਲਦੇ ਨਾ, lease ਤੇ ਮਿਲਦੇ ਅਖ਼ਰ ਨੀ
ਪੈਸਾ ਨਾ ਸਰ ਤੇ ਚਾੜ੍ਹਨ ਦੀਯਾਂ, ਹਾਜਮਾ ਰੱਖੀਂ ਪਿਤਲ ਦਾ
ਜੋ photo’ਆਂ ਵਿਚ ਹੀ ਦੇਖੀਆਂ ਸੀ, ਅੱਜ ਓ car’ਆਂ ਤੇ ਨਿਕਲਦਾ
ਏ ਤਾਂ ਮਾਂ ਮੇਰੀ ਦੇ ਰੱਬ ਨੂ, ਥਾਨ+ਥਾਨ ਮੱਥੇ ਟੇਕ ਮਿਲ
ਐਸ਼ ਕਰੇਂਗੀ ਮਿੱਤਰਾਂ ਨਾ, ਸਾਨੂੰ lottery’ਆਂ ਵਿਚ ਲੇਖ ਮਿਲੇ
ਏ ਜਾਂ ਵੀ ਨਿਕਲੇ ਓਥੇ, ਜਿਥੇ ਮੇਰਾ ਪਿੰਡ ਹੋਊ
ਤੇਰੇ ਯਾਰ ਨੂੰ pain ਭੁਲੇਖੇ ਨੀ
ਜਟ ਪਿਛਲੇ ਜਨਮ ਚ king ਹੋਊ
ਤੇਰੇ ਯਾਰ ਨੂੰ pain ਭੁਲੇਖੇ ਨੀ
ਜਟ ਪਿਛਲੇ ਜਨਮ ਚ king ਹੋਊ
Random Lyrics
- jc recklezz - no clue lyrics
- flight paths - into the dark lyrics
- n8h - offbeat lyrics
- joeybaybie - lie to me lyrics
- krystal evette - our ex lyrics
- cléo soares - juras de amor lyrics
- lime (라임) (vnm) - 나의 일부 (part of me) (korean version) lyrics
- sebastianismos - fala que me quer lyrics
- thomaz (ve) - aventura lyrics
- epik high - 그녀가 불쌍해 (she is pitiful) lyrics