
anuv jain - maula lyrics
[verse 1]
ਹਾਲੇ ਮੇਰੇ ਹੱਥਾਂ ਦੇ ਵਿੱਚ
ਮਹਿੰਦੀ ਦਾ ਵੀ ਰੰਗ ਨਾ ਚੜ੍ਹਿਆ
ਚੜ੍ਹਿਆ ਸਿਰਫ਼ ਰੰਗ ਸਫ਼ੇਦੀ
ਉਤਰੇ ਨਾ ਮੈਂ ਲਈ ਰੱਖੀਆਂ
[chorus]
वे मौला
तू उसे इस दर पे भी लाके खड़ा तो कर
अब तू उसे मेरे सामने ला दे
ओ रब्बा
[verse 2]
ਤੇਰੀਆਂ ਇਹ ਯਾਦਾਂ ਪਿੱਛੋਂ
ਮਾਤੇ ਦਾ ਵੀ ਰੰਗ ਐ ਉੜਿਆ
ਤੇਰੀ ਗੱਲਾਂ ਕਰਦੀ ਰਹਿੰਦੀ
ਉਹਨੂੰ ਕੀ ਤੂੰ ਯਾਦ ਵੀ ਕਰਦਾ?
[chorus]
वे मौला
तू उसे इस दर पे भी लाके खड़ा तो कर
अब तू उसे मेरे सामने ला दे
ओ रब्बा
[bridge]
वे मौला, तेरे ही दर पर ये पायल आके रुकी हैं
ये घायल आँखें झुकी हैं
ਓਏ, ਉਹਦੀ ਯਾਦਾਂ ਦੀ ਚਾਦਰ ਮੈਂ ਓਢੇ ਬੈਠੀ ਯਹਾਂ ਪਰ
ਤੇ ਓਢੀ ਗੱਲਾਂ ਵੀ ਸਾਰੀ
[verse 3]
ਮੈਨੂੰ ਇਹ ਲਗਦਾ ਐ ਕੀ ਭੁੱਲਿਆ ਤੈਨੂੰ ਜਹਾਂ
ਪਰ ਮੇਰੀ ਅੱਖਾਂ ਦੇ ਵਿੱਚ ਤੂੰ ਹੀ ਤੋ ਹੈ ਰਾਹਾ
ਤੇ ਆਪਣੀ ਅੱਖਾਂ ਦੇ ਇਨ ਆਂਸੂਆਂ ਨੂੰ ਰੋਕਿਆ
ਬਹਿ ਨਾ ਜਾਵੇ, ਤੂੰ ਬਹਿ ਨਾ ਜਾ
[outro]
ਬਹਿ ਨਾ ਜਾ, ਅੱਜ ਛੱਡ ਕੇ ਤੂੰ ਯੂੰ ਨਾ ਜਾ
ਬਹਿ ਨਾ ਜਾ, ਅੱਜ ਤੂੰ ਹੀ ਤਾਂ ਦਿਲ ਦੀ ਦੁਆ, ਹਾਏ
Random Lyrics
- dayoofficial58 - where you at? lyrics
- jackjack8ack - king kong lyrics
- verbo y vida - eres mi roca lyrics
- verbo y vida - cómo es la vida de un pecador lyrics
- alex mcquade - crumb lyrics
- plamen dereu - never gonna fall (dj moriarti remix) lyrics
- nullzweizwei - popu lyrics
- verbo y vida - alabad a jehová lyrics
- lavinia blue - i wish i found home lyrics
- lee kernaghan - nothin' on lyrics