arjan dhillon - glorious lyrics
mxrci
ਹੋ ਮੋਟੇ ਅੱਖਰਾਂ ‘ਚ ਦੱਸਾਂ ਚੱਲਦੇ ਨੀ 3+5
ਹਾਏ 2+3 ਵੈਲ ਕਰੀਂ ਰੱਖਾਂ ਪ੍ਰਬੰਧ
ਹੋ ਮਰਿਆ ਵੀ ਜਿਊਂਦਾ ਹੋ ਜਾਏ ਜਿਹੜਾ ਪੜ੍ਹਦਾ
ਹੋ ਗੱਭਰੂ ਐ ਕਿਸ਼ਨੇ ਦੇ ਖ਼ਤ ਵਰਗਾ
ਸਾਡੇ ਆਲ਼ੀ ਨੀ ਜਵਾਨੀ ਕਿਸੇ ਹੋਰ ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ road ‘ਤੇ, ਹਾਏ ਨੀ road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ ਰੋਡ ‘ਤੇ, ਹਾਏ ਨੀ ਰੋਡ ‘ਤੇ
ਹੋ ਨੰਬਰ ਪੰਜਾਬ ਦੇ ਆ, ਬਾਹਰਲੇ ਆ ਨਾਉਂ ਨੀ
ਸਵਾਰੀਆਂ ਨੇ 6 ਤੇ ride’ਆਂ ਨੇ 8+9 ਨੀ
ਹੋ ਡੇਢ ਖੋਖਾ ਉਡਾ ‘ਤਾ ਰਕਾਨੇ ਸ਼ੌਕ+ਸ਼ੌਕ ‘ਚ
defender ਭਦੌੜ ਫਿਰਦੀ ਐ ਵੱਡੇ ਚੌਂਕ ‘ਚ
ਹੋ 30, 45, ਤੇ 85 ਬਿੱਲੋ ਬੋਰ
ਬੋਰਾਂ ਮੁਹਰੇ ਦੱਸ ਕਿਹਦਾ ਚੱਲਦਾ ਏ ਜ਼ੋਰ?
ਆਵੇ ਅਸਲਾ ਨਾ ਹਿੱਸੇ ਕਮਜ਼ੋਰ ਦੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ ਰੋਡ ‘ਤੇ, ਹਾਏ ਨੀ ਰੋਡ ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ ਰੋਡ ‘ਤੇ
ਹਾਏ ਲੜਦੀਆਂ ਅੱਖਾਂ, ਰਾਜ਼ੀਨਾਮੇ ਹੋਏ ਰਹਿੰਦੇ ਆ
ਨੀ ਤਾਂ ਹੀ ਮੁੰਡੇ ਜ਼ੁਲਫ਼ਾਂ ਦੀ ਛਾਵੇ ਹੋਏ ਰਹਿੰਦੇ ਆ
ਹੋ ਸਭ ਨਾਲ਼ ਫੋਲਦੇ ਨੀ ਦਿਲ ਵਾਲ਼ੇ ਵਰਕੇ
ਹਾਏ ਲੋਕੀਂ ਗਾਹਾਂ ਦੱਸ ਦਿੰਦੇ ਇੱਕ ਵਾਰੀ ਪੜ੍ਹ ਕੇ
ਹੋ ਤੋਰ ਤੇਰੀ ਤਰਜ ਕੋਈ ਲਗਦੀ mozart ਦੀ
ਚੜ੍ਹਦੀ ਜਵਾਨੀ ਉਰਾਂ+ਪਰੇ ਲਾਗ+ਡਾਟ ਨੀ
ਹੋ ਯਾਰ ਵਿਗੜੇ ਆ ਰੱਖੇ ਜਿਹੜੇ ਜੋੜ ਕੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ ਰੋਡ ‘ਤੇ, ਹਾਏ ਨੀ ਰੋਡ ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ ਰੋਡ ‘ਤੇ
ਹਾਏ 3+4 ਪਰਚੇ, ਤਰੀਕਾਂ ਦੇ ਬੁਲਾਵੇ
ਮੁੰਡਾ ਅੜਬ stallion ਕਿਹੜਾ ਕਾਠੀ ਪਾਵੇ?
ਹਾਏ ਨਾਮ ਵਿੱਚ ਲਗਦੀ ਨੀ ਕੋਈ ਲਗਾ+ਮਾਤਰਾ
ਅਰਜਣ ਮੁਹਰੇ ਦੱਸ ਕਿਹੜਾ ਲਵੇ ਟਾਕਰਾ?
ਓ ਲਿਖਦਾ ਬਥੇਰਾ ਪਰ ਦਿਸਦਾ ਏ ਘੱਟ
ਸਾਡੇ ਬਾਰੇ ਪੁੱਛੇ ਜੇ ਕੋਈ ਦਵੀਂ ਆਪੇ ਦੱਸ
ਨਾਲ਼ੇ ਗੀਤ ਤੂੰ ਸੁਣਾ ਦਈਂ ਆਹਾ ਮੋੜ ਕੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ ਰੋਡ ‘ਤੇ, ਹਾਏ ਨੀ ਰੋਡ ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ ਰੋਡ ‘ਤੇ
Random Lyrics
- caal vo - f*ck sig lyrics
- priscilla engle - kingdom love lyrics
- ¥$, kanye west & ty dolla $ign - codeine lyrics
- atritas - blasphemic madness lyrics
- the indien - how many nights lyrics
- clementina de jesus - canto v lyrics
- lil rid - reall merican mane lyrics
- iri - run lyrics
- young_aldente - 200 w miescie lyrics
- ban this - open your eyes lyrics