azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

bahli sohni - badshah, nikhita gandhi & mani moudgill lyrics lyrics

Loading...

[badshah, nikhita gandhi & mani moudgill “bahli sohni” के बोल]

[intro: mani moudgill]
ਆਪਣੀ ਗਰਾਰੀ बस तुझपे ही फँसती
साथ मेरे खड़ी बस तू ही जचती

[verse 1: mani moudgill]
ਆਪਣੀ ਗਰਾਰੀ बस तुझपे ही फँसती
साथ मेरे खड़ी बस तू ही जचती

[pre+chorus: mani moudgill]
ਹੋ, ਯਾਦ ਮੇਰੇ ਤੂੰ, ਹਾਏ, ਤੂੰ
ਨੀ ਮੈਂ ਭੁੱਲੀਂ ਫਿਰਾਂ ਦੁਨੀਆ ਨੂੰ

[chorus: mani moudgill]
ਪਤਾ ਨੀ ਮੈਨੂੰ ਕਿਉਂ, ਹਾਏ, ਕਿਉਂ
ਬਾਹਲੀ ਸੋਹਣੀ ਲੱਗਦੀੰ ਏ ਤੂੰ
ਪਤਾ ਨੀ ਮੈਨੂੰ ਕਿਉਂ, ਹਾਏ, ਕਿਉਂ
ਬਾਹਲੀ ਸੋਹਣੀ ਲੱਗਦੀੰ ਏ ਤੂੰ

[verse 2: badshah]
बातें तुम्हारी करे के नहीं
जो आँखों से पढ़ाती हो, वो पढ़े के नहीं
हम आगे बढ़े के नहीं
बस इतना बता दो तुमपे मरे के नहीं
हाय, तेरी आँखें जैसी हीरे+मोती
चाँद की बेटी, परियों की पोती
पास बुला ले, मुझको बचा ले
जीने की आस लगे तू एकलौती
[pre+chorus: badshah]
ਹੋ, ਨੇੜੇ ਆਜਾ ਤੂੰ, ਤੂੰ
ਗੱਲ+ਵਾਤ ਕਰੀਏ ਸ਼ੁਰੂ

[chorus: badshah]
ਪਤਾ ਨੀ ਮੈਨੂੰ ਕਿਉਂ, ਕਿਉਂ
ਬਾਹਲੀ ਸੋਹਣੀ ਲੱਗਦੀੰ ਏ ਤੂੰ
ਪਤਾ ਨੀ ਮੈਨੂੰ ਕਿਉਂ, ਕਿਉਂ
ਬਾਹਲੀ ਸੋਹਣੀ ਲੱਗਦੀੰ ਏ ਤੂੰ

[verse 3: nikhita gandhi]
तेरी आँखों पे पढ़ाई, मैंने पढ़नी नहीं
ये इश्क़ लड़ाई, मैंने लड़नी नहीं
हाँ, बातें तो बनानी तुझे आती हैं बहुत
तू बातें जो करे वो सिर चढ़नी नहीं

[pre+chorus: nikhita gandhi]
जिधर भी देखूँ+ऊ
मुझे दिखता है बस तू ही तू

[chorus: mani moudgill]
ਪਤਾ ਨੀ ਮੈਨੂੰ ਕਿਉਂ, ਹਾਏ, ਕਿਉਂ
ਬਾਹਲੀ ਸੋਹਣੀ ਲੱਗਦੀੰ ਏ ਤੂੰ
ਪਤਾ ਨੀ ਮੈਨੂੰ ਕਿਉਂ, ਹਾਏ, ਕਿਉਂ
ਬਾਹਲੀ ਸੋਹਣੀ ਲੱਗਦੀੰ ਏ ਤੂੰ
[bridge: badshah]
roses are red, violets are blue
ਕਿੱਧਾ ਸੋਹਣੀਏ ਨੀ, ਕਿਹੜੇ ਪਿੰਡ ਦੀ ਹੈ ਤੂੰ
ਦੱਸ ਦੇ ਮੈਨੂੰ, ਦੱਸ ਦੇ ਮੈਨੂੰ
ਦੱਸ ਦੇ ਮੈਨੂੰ, ਦੱਸ ਦੇ ਮੈਨੂੰ
roses are red, violets are blue
ਕਿੱਧਾ ਸੋਹਣੀਏ ਨੀ, ਕਿਹੜੇ ਪਿੰਡ ਦੀ ਹੈ ਤੂੰ
ਦੱਸ ਦੇ ਮੈਨੂੰ, ਦੱਸ ਦੇ ਮੈਨੂੰ
ਦੱਸ ਦੇ ਮੈਨੂੰ, ਦੱਸ ਦੇ ਮੈਨੂੰ

[chorus: mani moudgill]
ਪਤਾ ਨੀ ਮੈਨੂੰ ਕਿਉਂ, ਹਾਏ, ਕਿਉਂ
ਬਾਹਲੀ ਸੋਹਣੀ ਲੱਗਦੀੰ ਏ ਤੂੰ
ਪਤਾ ਨੀ ਮੈਨੂੰ ਕਿਉਂ, ਹਾਏ, ਕਿਉਂ
ਬਾਹਲੀ ਸੋਹਣੀ ਲੱਗਦੀੰ ਏ ਤੂੰ
ਪਤਾ ਨੀ ਮੈਨੂੰ ਕਿਉਂ—
ਬਾਹਲੀ ਸੋਹਣੀ ਲੱਗਦੀੰ ਏ ਤੂੰ
ਪਤਾ ਨੀ ਮੈਨੂੰ ਕਿਉਂ—
ਬਾਹਲੀ ਸੋਹਣੀ ਲੱਗਦੀੰ ਏ ਤੂੰ

[outro: mani moudgill]
ਆਪਣੀ ਗਰਾਰੀ बस तुझपे ही फँसती
साथ मेरे खड़ी बस तू ही जचती



Random Lyrics

HOT LYRICS

Loading...