azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

balvir boparai, sukhpal sukh - nanane goriye lyrics

Loading...

ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਨੀ ਦੇ ਲੈ ਗੇੜਾ

ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਨੀ ਦੇ ਲੈ ਗੇੜਾ

ਨੀ ਨਨਾਣੇ ਗੋਰੀਏ, ਨੀ ਨਨਾਣੇ ਗੋਰੀਏ
ਨੀ ਨਨਾਣੇ ਗੋਰੀਏ, ਨੀ ਨਨਾਣੇ ਗੋਰੀਏ

ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਨੀ ਦੇ ਲੈ ਗੇੜਾ

ਗਿੱਧੇ ਵਿੱਚ ਉਡ ਦੇ ਪਰਾਂਦੇ ਡੋਰੀਏ (ਨੀ ਗਿੱਧੇ ਵਿੱਚ )
ਗਿੱਧੇ ਵਿੱਚ ਉਡ ਦੇ ਪਰਾਂਦੇ ਡੋਰੀਏ
ਨੀ ਦੇ ਲੈ ਗੇੜਾ ਸ਼ੋੰਕ ਦਾ ਨਾਨਣੇ ਗੋਰੀਏ

ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਸ਼ੋੰਕ ਦਾ ਨਾਨਣੇ ਗੋਰੀਏ
ਨੀ ਦੇ ਲੈ ਗੇੜਾ
ਨੀ ਦੇ ਲੈ ਗੇੜਾ
ਰੂਪ ਤੇਰਾ ਸੱਪਣੀ ਦੇ ਡੰਗ ਵਰਗਾ
ਰੰਗਲਾ ਦੁੱਪਟਾ ਤੇਰਾ ਖਮਬ ਵਰਗਾ
ਨੀ ਰੂਪ ਤੇਰਾ ਸੱਪਣੀ ਦੇ ਡੰਗ ਵਰਗਾ
ਰੰਗਲਾ ਦੁੱਪਟਾ ਤੇਰਾ ਖਮਬ ਵਰਗਾ
ਉਡ ਲੈ ਹਵਾ ਚ ਸੂਫੇਯਾ ਤੋਂ ਗੋਰੀਏ
ਨੀ ਦੇ ਲੈ ਗੇੜਾ ਸ਼ੋੰਕ ਦਾ ਨਾਨਣੇ ਗੋਰੀਏ

ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਸ਼ੋੰਕ ਦਾ ਨਾਨਣੇ ਗੋਰੀਏ
ਨੀ ਦੇ ਲੈ ਗੇੜਾ
ਨੀ ਦੇ ਲੈ ਗੇੜਾ

ਦੇ ਲੈ ਗੇੜਾ ਨੀ ਦੇ ਲੈ ਗੇੜਾ
ਨੀ ਦੇ ਲੈ ਗੇੜਾ ਨੀ ਦੇ ਲੈ ਗੇੜਾ
ਖੁਲ੍ਹੇ ਟਾਇਮ ਵਿਚ ਤੂੰ ਬਣਾਈ ਰੱਬ ਨੇ
ਨੀ ਮੀਨਾ ਕਾਲੀ ਤੇਰੇ ਤੇ ਦਿਖਾਈ ਰੱਬ ਨੇ
ਖੁਲ੍ਹੇ ਟਾਇਮ ਵਿਚ ਤੂੰ ਬਣਾਈ ਰੱਬ ਨੇ
ਨੀ ਮੀਨਾ ਕਾਲੀ ਤੇਰੇ ਤੇ ਦਿਖਾਈ ਰੱਬ ਨੇ
ਨੀ ਗੱਬਰੂ ਕੁਵਾਰੀਆਂ ਦੀ ਕਮਜ਼ੋਰੀਏ
ਨੀ ਦੇ ਲੈ ਗੇੜਾ ਸ਼ੋੰਕ ਦਾ ਨਾਨਣੇ ਗੋਰੀਏ

ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਸ਼ੋੰਕ ਦਾ ਨਾਨਣੇ ਗੋਰੀਏ
ਦੇ ਲੈ ਗੇੜਾ
ਨੀ ਦੇ ਲੈ ਗੇੜਾ
ਰਾਂਝੇ ਪੁੰਨੁ ਦੀ ਨੀ ਤਸਵੀਰ ਵਰਗਾ
ਕੋਈ boparai balvir ਵਰਗਾ
ਰਾਂਝੇ ਪੁੰਨੁ ਦੇਣੀ ਤਸਵੀਰ ਵਰਗਾ
ਕੋਈ boparai balvir ਵਰਗਾ
ਲੱਭਦਾ ਗੇ ਚੰਨ ਤੈਨੂੰ ਵੀ ਚਕੋਰੀਏ
ਨੀ ਦੇ ਲੈ ਗੇੜਾ ਸ਼ੋੰਕ ਦਾ ਨਾਨਣੇ ਗੋਰੀਏ

ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਨੀ ਦੇ ਲੈ ਗੇੜਾ
ਦੇ ਲੈ ਗੇੜਾ ਸ਼ੋੰਕ ਦਾ ਨਾਨਣੇ ਗੋਰੀਏ
ਦੇ ਲੈ ਗੇੜਾ
ਨੀ ਦੇ ਲੈ ਗੇੜਾ



Random Lyrics

HOT LYRICS

Loading...