beeba boys - seed (feat. sultaan) lyrics
beeba boys, b#tch
ਬੜਾ time ਲਾਤਾ ਜਵਾਬ ਲਿਖਣ ਨੂੰ
ਪਤਾ ਨਹੀਂ ਕਿੰਨਿਆਂ ਦੀ help ਲਈ ਹੋਣੀ ਸਾਲੇ ਨੇ
ਆਪ ਤਾਂ ਤੈਨੂੰ ਪਤਾ ਹੀ ਆ ਤੇਰਾ
ਬੰਦਾ ਬਣਿਆ ਨਹੀਂ ਪੂਰਾ, ਅਜੇ ਤਕ ਐ ਤੂੰ ਬੀਜ
ਨਾਰਾਂ ਲੰਬੀਆਂ ਤੇਰੇ ਤੋਂ, ਤਿੰਨ foot ਦੀ ਤੂੰ ਚੀਜ
ਤੇਰੇ ਮਾਂ#ਬਾਪ ਕੋਲ਼ੋਂ ਪੂਰੀ ਲੱਗੀ ਨਹੀਂ ਰੀਝ
ਨਾਰਾਂ ਲੰਬੀਆਂ ਤੇਰੇ ਤੋਂ, ਤਿੰਨ foot ਦੀ ਤੂੰ ਚੀਜ
ਬੰਦਾ ਬਣਿਆ ਨਹੀਂ ਪੂਰਾ, ਅਜੇ ਤਕ ਐ ਤੂੰ ਬੀਜ
ਨਾਰਾਂ ਲੰਬੀਆਂ ਤੇਰੇ ਤੋਂ, ਤਿੰਨ foot ਦੀ ਤੂੰ ਚੀਜ
ਤੇਰੇ ਮਾਂ#ਬਾਪ ਕੋਲ਼ੋਂ ਪੂਰੀ ਲੱਗੀ ਨਹੀਂ ਰੀਝ
ਨਾਰਾਂ ਲੰਬੀਆਂ ਤੇਰੇ ਤੋਂ, ਤਿੰਨ foot ਦੀ ਤੂੰ ਚੀਜ
(ਲੈ ਸੁਣ ਫਿਰ)
ਇਹ ਤੋਂ ਵੱਧ ਦੱਸਾਂ ਕੀ ਮੈਂ ਨੰਗ ਦੀ ਨਿਸ਼ਾਨੀ
ਵਿੱਚੋਂ ਛੱਡ ਕੁੜਮਾਈ ਤੇਰੀ ਭੱਜ ਗਈ ਜਨਾਨੀ
ਚੱਟੇ ਅੱਡੀਆਂ ਤੂੰ ਰੋਜ, ਦੱਸ ਇਹ ਕੀ ਸ਼ੈਤਾਨੀ
ਬਿਨਾਂ talent ਤੋਂ ਵਧੇ ਮਾੜੀ ਵਧੇ ਜੋ ਜਨਾਨੀ
ਗੱਲਾਂ ਗਾ ਕੇ rap ਇਕ ਵੀ ਚੜ੍ਹਾਇਆ ਨਾ ਗਿਆ
ਦਮ ਆਪਣੇ ‘ਤੇ show ਤੈਥੋਂ ਲਾਇਆ ਨਾ ਗਿਆ
ਟੱਟੇ ਚੁੰਮ#ਚੁੰਮ ਬਣਿਆ ਏ nadhoo khan ਤੂੰ
੧੦ ਸਾਲ ਗੀਤ ਇਕ ਵੀ ਚਲਾਇਆ ਨਾ ਗਿਆ
haha, bohemia ਦਾ ਨਾਮ ਸਾਡੇ ਵਾਰੇ ਗਾਣੇ ਵਿੱਚ ਪਾ ਕੇ
ਜਵਾਕਾਂ ਵਾਲ਼ੀ ਰਾਜਨੀਤੀਆਂ ਕੱਢਣੀਆਂ ਬੰਦ ਕਰ
fans ਨੂੰ ਭੜਕਾਉਣ ਲਈ
ਦੂਜਿਆਂ ਦੇ ਨਾਂ ਦਾ ਸਹਾਰਾ ਲੈਣਾ ਛੱਡ, ਭੈਣਚੋਦ
ਤੈਨੂੰ ਵੀ ਪਤਾ ਕਿੰਨੇ ਕੁ ਜੋਗਾ ਤੂੰ
ਆ ਸਕਦਾ ਮੇਰੇ ਸ਼ਹਿਰ, ਸਾਲਿਆ?
ਹੈ ਗਿਆ ਐਨਾ ਜੋਗਾ? (ਭੈਣਚੋ…)
ਨਾਲ਼ ਬੇਲੀਆਂ ਦੇ ਹਰ ਜਗ੍ਹਾ ਘੁੰਮਦਾ ਰਿਹਾ (aha)
ਰਹਿ ਕੇ ਦੋ week ਹੁਣੇ ਤੇਰੇ ਸ਼ਹਿਰ ਚੋਂ ਗਿਆ
ਮੱਥਾ hood ਦਿਆਂ ਜੱਟਾਂ ਨਾਲ ਲਾ ਕੇ ਤਾਂ ਦਿਖਾ
ਜਦੋਂ ਮਰਜ਼ੀ ਤੂੰ ਸ਼ਹਿਰ ਮੇਰੇ ਆ ਕੇ ਤਾਂ ਦਿਖਾ
ਤੈਨੂੰ ਪਤਾ ਤੇਰੇ ਪੱਲੇ ਕੋਈ ਵੀ ਨਹੀਂ ਗੀਤਕਾਰੀ
ਸਾਰੀ ਕੱਚੜਾ ਅਵਾਜ, ਉਤੋਂ ਕੱਚੜਾ ਲਿਖਾਰੀ
ਜਿੰਨੀ ਵਾਰੀ ਪੁੱਤ ਮੱਥਾ ਮੇਰੇ ਨਾਲ ਲਾਏਂਗਾ
ਹਾਰ ਹੋਣੀ ਤੇਰੀ, ਦੰਦ ਖੱਟੇ ਕਰਵਾਏਂਗਾ
ਤੂੰ ਐ ਚਿੰਤਾ ‘ਚ ਰਹਿੰਦਾ, ਤੈਨੂੰ ਫ਼ਿਕਰ ਐ ਬੜੀ
ਕੰਮ ਮੰਗ#ਮੰਗ ਲੈਂਦਾ, ਤੈਨੂੰ ਫ਼ਿਕਰ ਐ ਬੜੀ
ਮੇਰੀ ਗੁੱਡੀ ਜਾਂਦੀ ਚੜ੍ਹੀ, ਤੈਨੂੰ ਫ਼ਿਕਰ ਐ ਬੜੀ
ਮੇਰੀ ਗੁੱਡੀ ਜਾਂਦੀ ਚੜ੍ਹੀ, ਤੈਨੂੰ ਫ਼ਿਕਰ ਐ ਬੜੀ
ਮੇਰੇ ਗੀਤ ਤੈਨੂੰ ਯਾਦ, ਤੇਰਾ rap ‘ਚ ਮੈਂ ਬਾਪ
ਤੇਰਾ rap ‘ਚ ਮੈਂ ਬਾਪ, ਮੇਰੇ ਗੀਤ ਤੈਨੂੰ ਯਾਦ
ਬੀਬੇ, ਮੁੰਡਿਆਂ ਨਾ’ ਬੈਰ ਹੁਣ ਹੋਇਆ ਜੱਗ ਜਾਹਰ
ਅੱਗਾ#ਪਿੱਛਾ ਦੇਖ ਪੁੱਤ ਨਿਕਲੀ ਤੂੰ ਬਾਹਰ
Random Lyrics
- limbo (pop) - good dude lyrics
- de la calle - revelada lyrics
- lupillo rivera - saliste liviana lyrics
- thabsie - sphesihle lyrics
- tisakorean - 2k18 lyrics
- reubgang yp - finally made it lyrics
- derek webb - come home (to your body) lyrics
- rimi - take it back lyrics
- latan - prawdziwi lyrics
- local news legend - bikes & bonfires lyrics