azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

chani nattan & inderpal moga - ki kara lyrics

Loading...

[verse 1]
ਜਦੋਂ ਕੁੜੀਆਂ ਦੇ ਵਿਚ ਬੈਹੰਦੀਆਂ
ਤੇਰਾ ਨਾਂ ਤਾਂ ਸੋਹਣੇਯਾ ਲੈਂਦੀ ਆਂ
ਵੇ ਮੈ ਤੇਰੇ ਉੱਤੇ ਮਰਦੀ ਆਂ
ਪਰ ਪਿਆਰ ਕਰਨ ਤੋਂ ਡਰਦੀ ਆਂ

ਤੇਰੇ ਉੱਤੇ ਮਰਦੀ ਆਂ
ਪਰ ਪਿਆਰ ਕਰਨ ਤੋਂ ਡਰਦੀ ਆਂ

[pre+chorus]
ਮੁੰਡਾ ਨਿੱਠ ਪੁੱਛਦਾ ਈ
ਮੇਰਾ ਹਾਲ ਨੀ ਮੈ ਕੀ ਕਰਾ (ਕੀ ਕਰਾ)

[chorus]
ਮੁੰਡਾ ਪੜ੍ਹਦਾ ਰਿਹਾ ਓ ਮੇਰੇ ਨਾਲ
ਨੀ ਮੈ ਕੀ ਕਰਾ (ਕੀ ਕਰਾ)
ਆਧੀ ਰਾਤ ਨੂੰ ਲਾਵੇ call
ਨੀ ਮੈ ਕੀ ਕਰਾ (ਕੀ ਕਰਾ)

(ਮੁੰਡਾ ਪੜ੍ਹਦਾ ਰਿਹਾ ਓ ਮੇਰੇ ਨਾਲ ਨੀ ਮੈ ਕੀ ਕਰਾ)

[verse 2]
ਕਹਿੰਦਾ ਰੱਖਣੀ ਨਾ ਕੋਈ ਚੋਰੀ
ਪਾਉਣੀ story ਪਾਉਣੀ ਕੱਠਿਆਂ ਦੀ
ਉੱਡ ਜੇ ਨਾ ਸਾਡੇ ਬਾਅਦ ਰਾਤੋਂ ਰਾਤ
ਇਸ਼ਕ ਦੇ ਪੱਤਿਆਂ ਦੀ
ਮਗਰ ਮੇਰੇ ਓ ਪੈ ਗਿਆ ਕੁੜੀਆਂ
movie ਦੇਖਣ ਲੈ ਗਿਆ ਕੁੜੀਆਂ
ਮਗਰ ਮੇਰੇ ਓ ਪੈ ਗਿਆ ਕੁੜੀਓ
movie ਦੇਖਣ ਲੈ ਗਿਆ ਕੁੜੀਓ

[pre+chorus]
ਦੱਸ ਦੱਸ ਕਿਵੇਂ ਦਿੰਦੀ ਮੈ ਟਾਲ
ਕੁੜੀਆਂ ਨੀ ਮੈ ਕੀ ਕਰਾ (ਕੀ ਕਰਾ)

[chorus]
ਮੁੰਡਾ ਪੜ੍ਹਦਾ ਰਿਹਾ ਓ ਮੇਰੇ ਨਾਲ
ਨੀ ਮੈ ਕੀ ਕਰਾ (ਕੀ ਕਰਾ)
ਆਧੀ ਰਾਤ ਨੂੰ ਲਾਵੇ call
ਨੀ ਮੈ ਕੀ ਕਰਾ (ਕੀ ਕਰਾ)

(ਮੁੰਡਾ ਪੜ੍ਹਦਾ ਰਿਹਾ ਓ ਮੇਰੇ ਨਾਲ ਨੀ ਮੈ ਕੀ ਕਰਾ)

[verse 3]
ਹੋ ਪੁੱਛਣ friend+ਆ
ਦੱਸ ਕੀ ਕਹਿੰਦਾ ਓਲੇ ਓਲੇ
ਓਹਦਾ area+ਏ ਦੇ ਵਿਚ ਡੱਬਕਾ
ਮੇਰੇ ਨਾਲ ਮਿੱਠਾ ਬੋਲੇ (ਮਿੱਠਾ ਬੋਲੇ)

ਹਾਏ ਪੁੱਛਣ friend+ਆ
ਦੱਸ ਕੀ ਕਹਿੰਦਾ ਓਲੇ ਓਲੇ
ਓਹਦਾ area+ਏ ਦੇ ਵਿਚ ਡੱਬਕਾ
ਮੇਰੇ ਨਾਲ ਮਿੱਠਾ ਬੋਲੇ (ਮਿੱਠਾ ਬੋਲੇ)
[pre+chorus]
ਕਹਿੰਦਾ ਕੀ ਖਾਣਾ ਜੀ
ਯਾ cafe ਤੇ ਜਾਣਾ ਜੀ
ਮੈਂ ਤਾਂ ਸੰਗ ਸੰਗ ਹੋ ਗਈ ਲਾਲ
ਨੀ ਮੈ ਕੀ ਕਰਾ (ਕੀ ਕਰਾ)

[chorus]
ਮੁੰਡਾ ਪੜ੍ਹਦਾ ਰਿਹਾ ਓ ਮੇਰੇ ਨਾਲ
ਨੀ ਮੈ ਕੀ ਕਰਾ (ਕੀ ਕਰਾ)
ਆਧੀ ਰਾਤ ਨੂੰ ਲਾਵੇ call
ਨੀ ਮੈ ਕੀ ਕਰਾ (ਕੀ ਕਰਾ)

(ਮੁੰਡਾ ਪੜ੍ਹਦਾ ਰਿਹਾ ਓ ਮੇਰੇ ਨਾਲ ਨੀ ਮੈ ਕੀ ਕਰਾ)



Random Lyrics

HOT LYRICS

Loading...