diljit dosanjh - senorita lyrics
[refrain]
ਸਮਰ ਚ ਆਉਂਦਾ ਤੇਰਾ ਰੰਗ ਕੁੜੀਏ
ਕਹ ਕੇ ਸਾਥ ਕੋ ਨਾ ਲੰਘ ਕੁੜੀਏ
cappuccino skin ਤੇਰੀ ਵੈਰੀ ਜਾਣਦੀ
ਨਚਦੀ ਏ ਹਿਲੇ ਅੰਗ+ਅੰਗ ਕੁੜੀਏ
[verse 1]
ਤੇਰੇ ਕਰਮ ਕੁੜੀਏ ਨੀ ਗੋਲ+ਗੋਲ
ਮੇਰੇ ਦਿਲ ਤੇ ਪੈਂਦੇ ਹੋਲੇ+ਹੋਲੇ
ਰੱਖ ਜੱਟ ਨੂੰ ਕੁੜੀਏ ਕੋਲ+ਕੋਲ
ਸਾਨੂੰ ਅੱਖ ਕਿਤਾ ਨੀ
ਤੂੰ ਤੋੰ ਵੱਧ ਚਮਕਦੀ ਨੀ
ਤੇਰੇ ਕਾਨ ਚ earring ਲਮਕੇ ਨੀ
ਤੇਰੇ ਪੈਰੀ ਝੰਜਰ ਚਮਕੇ ਨੀ
ਤੂੰ senorita ਨੀ
[pre+chorus]
ਸੁਣ senorita, senorita
ਤੂੰ ਕਿਹੜਾ ਕਾਲਾ ਜਾਦੂ
ਸੱਚੀ ਮੇਰੇ ਉੱਤੇ ਕਿਤਾ
ਤੂੰ ਲਗਦੀ ਏ ਕੱਲੀ
ਕਾ ਤੂੰ ਚਲੀ
ਓ ਲੈ ਗਿਆ ਦਿਲ ਮੈਥੋਂ
ਹੱਸ ਮੱਲੋ ਮੱਲੀ
[chorus]
ਤੂੰ ਲਗਦੀ ਏ ਲਾਟ ਅੱਗ ਦੀ ਨੀ ਨਚਦੀ
ਚੂੜੀ ਤੇਰੀ ਬਡੀ ਫਬਦੀ ਨੀ ਕੱਚਦੀ
ਓ ਅੱਖ ਨੇ ਇਸ਼ਾਰਾ ਕਿਤਾ ਜਾਣ ਬੁਝ ਕੇ
ਤੇ ਮਿੱਤਰਾਂ ਦੀ ਜਾਣ ਹੁਣ ਨਹੀਂ ਬਚਦੀ
ਮਿੱਤਰਾਂ ਦੀ ਜਾਣ ਹੁਣ ਨਹੀਂ ਬਚਦੀ
[post+chorus]
senorita, senorita
[verse 2]
ਹੋ ਲੁੱਟ ਲੈ ਗਈ ਮਰਜਾਨੀਏ
ਪਤਲੇ ਜੇ ਲੱਕ ਦਾ ਕਸੂਰ ਏ ਕੁੜੀਏ
ਦਾਰੂ ਦੁਰੂ ਦਾ ਕੰਮ ਕੋਈ ਨਾ
ਤਿੱਖੀ ਤਿੱਖੀ ਅੱਖ ਦਾ ਸੁਰੂਰ ਏ ਕੁੜੀਏ
[pre+chorus]
ਬਚਦਾ ਹੀ ਨਹੀਂ ਤੇਰੇ ਹੁਸਨ ਤੋੰ
ਏ ਤਾਂ ਮੈਨੂੰ ਲੱਗ ਗਿਆ ਪਤਾ
[chorus]
ਤੂੰ ਲਗਦੀ ਏ ਲਾਟ ਅੱਗ ਦੀ ਨੀ ਨਚਦੀ
ਚੂੜੀ ਤੇਰੀ ਬਡੀ ਫਬਦੀ ਨੀ ਕੱਚਦੀ
ਓ ਅੱਖ ਨੇ ਇਸ਼ਾਰਾ ਕਿਤਾ ਜਾਣ ਬੁਝ ਕੇ
ਤੇ ਮਿੱਤਰਾਂ ਦੀ ਜਾਣ ਹੁਣ ਨਹੀਂ ਬਚਦੀ
ਮਿੱਤਰਾਂ ਦੀ ਜਾਣ ਹੁਣ ਨਹੀਂ ਬਚਦੀ
[post+chorus]
senorita, senorita
[verse 3]
ਓ ਕਾਲੀ ਕਾਲੀ ਜੁਲਫ਼ ਨੂੰ ਰਾਤ ਕਹ ਦੇਯਾਂ
ਜਗਦਾ ਹੁਸਨ ਹਾਏ ਕਿਆ ਬਾਤ ਕਹ ਦੇਯਾਂ
ਇਕ ਪਰਸੈਂਟ ਰਾਜ ਝੂਠ ਨੀ ਹੋਉ
ਤੈਨੂੰ ਜੇ ਖੁਦਾ ਦੀ ਕਰਾਮਤ ਕਹ ਦੇਯਾਂ
[chorus]
ਹੋ ਤੈਨੂੰ ਵੇਖ ਅੱਖ ਨਾ ਕੁੜੀਏ ਨੀ ਥਕਦੀ
ਤੇਰੇ ਮੇਰੇ ਵਿਚ ਸੱਚੀ ਅੱਗ ਮਚਦੀ
ਹੋ ਅੱਖ ਨੇ ਇਸ਼ਾਰਾ ਕਿਤਾ ਜਾਣ ਬੁਝ ਕੇ
ਤੇ ਮਿੱਤਰਾਂ ਦੀ ਜਾਣ ਹੁਣ ਨਹੀਂ ਬਚਦੀ
ਮਿੱਤਰਾਂ ਦੀ ਜਾਣ ਹੁਣ ਨਹੀਂ ਬਚਦੀ
[post+chorus]
senorita, senorita
[refrain]
ਸਮਰ ਚ ਆਉਂਦਾ ਤੇਰਾ ਰੰਗ ਕੁੜੀਏ
ਕਹ ਕੇ ਸਾਥ ਕੋ ਨਾ ਲੰਘ ਕੁੜੀਏ
cappuccino skin ਤੇਰੀ ਵੈਰੀ ਜਾਣਦੀ
ਨਚਦੀ ਏ ਹਿਲੇ ਅੰਗ+ਅੰਗ ਕੁੜੀਏ
Random Lyrics
- ak tarantino - perky pack bandit lyrics
- вышел покурить (vyshel pokurit') - гвоздики (carnations) lyrics
- moka only - funky like (accurate lyrics) lyrics
- dave east - my dawgs lyrics
- zamorra - love in summer time lyrics
- esti mation - till the last song the ages sing lyrics
- michaoficial - bloqueiocriativo (interlúdio) lyrics
- sabir dk - ghost in the room lyrics
- bumpy - pressure lyrics
- pa69 & ikkimel - ran an die buletten lyrics