azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

dr zeus - gwandian da dholl (remix) lyrics

Loading...

[verse 1: amar arshi & shortie]
ਨੱਚਣ ਵਾਲੇ ਦੀ ਕਦੇ ਅੱਡੀ ਨਹੀਓਂ ਰਹਿੰਦੀ ਵਯੀ (remix)
ਤਾਹੀਓਂ ਤਾਂ ਸਿਆਣੀ ਸੱਚ ਦੁਨੀਆਂ ਇਹੁ ਕਹਿੰਦੀ ਵਯੀ (zeus is back)
ਜਾਵੇ ਨੈਣਾ ਨੂੰ ਸਰੂਰ ਜੇਹਾ ਚੜ੍ਹਦਾ
ਨੈਣਾ ਨੂੰ ਸਰੂਰ ਜੇਹਾ ਚੜ੍ਹਦਾ
ਗਵਾਂਢੀਆਂ ਦੇ (go)
ਗਵਾਂਢੀਆਂ ਦੇ

[chorus: amar arshi]
ਗਵਾਂਢੀਆਂ ਦੇ ਢੋਲ ਵੱਜਦਾ
ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ
ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ
ਦਿਲ ਨੱਚਣ ਨੱਚਣ ਨੂੰ ਕਰਦਾ

[verse 2: shortie]
[?]

[verse 3: amar arshi & missy elliott]
ਦਿਲ ਕਰੇ ਨੱਚ ਨੱਚ ਧਰਤੀ ਹਿਲਾ ਦਿਆਂ (remix)
ਇੰਨਾ ਸੋਨਹਣਾ ਨੱਚਣਾ ਮੈਂ ਸਭ ਨੂੰ ਸਿਖਾ ਦਿਆਂ
ਰੇਹਜੂ ਹੇਰ ਕੋਈ ਠੰਡੇ ਹੌਣਕੇ ਭਰਦਾ
ਗਵਾਂਢੀਆਂ ਦੇ (go, get your freak on, go, get your freak on)
ਗਵਾਂਢੀਆਂ ਦੇ

[chorus: amar arshi]
ਗਵਾਂਢੀਆਂ ਦੇ ਢੋਲ ਵੱਜਦਾ
ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ
ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ
ਦਿਲ ਨੱਚਣ ਨੱਚਣ ਨੂੰ ਕਰਦਾ
[verse 4: shortie]
[?]

[verse 5: amar arshi & missy elliott]
ਨੱਚ ਨੱਚ ਹਵਾ ਵਿਚ ਲੜ ਉਡਦੇ ਪੱਗ ਦਾ
ਗੋਰੇ ਮੁਖ ਤੇ ਪਸੀਨਾ ਫਿਰੇ ਵਗਦਾ
ਜਿਵੇਂ ਮੀਂਹ ਹੋਵੇ ਪੌਂਦਾਂ ਦਾ ਵੇ ਵਾਰਦਾ
ਗਵਾਂਢੀਆਂ ਦੇ (go, get your freak on, go, get your freak on)
ਗਵਾਂਢੀਆਂ ਦੇ

[chorus: amar arshi]
ਗਵਾਂਢੀਆਂ ਦੇ ਢੋਲ ਵੱਜਦਾ
ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ
ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ
ਦਿਲ ਨੱਚਣ ਨੱਚਣ ਨੂੰ ਕਰਦਾ

[verse 6: shortie]
[?]

[verse 7: amar arshi & missy elliott]
ਮੁੰਡੇ ਅਮਰੀਕ ਜਿਹੀ ਆਇਐਵੇ ਕੁਜ ਕਹੇਂ ਨਾ (remix)
ਨੱਚਣਾ ਗਵਾਂਢੀ ਕੀਤੇ ਗੁੱਸਾ ਕਰ ਲੈਣ ਨਾ
ਨਾ ਚੰਗਾ ਅਰਸ਼ੀ ਕਿੱਸੇ ਦੇ ਨਾਲ ਲੜਦਾ
ਗਵਾਂਢੀਆਂ ਦੇ (go, get your freak on, go, get your freak on)
ਗਵਾਂਢੀਆਂ ਦੇ
[chorus: amar arshi]
ਗਵਾਂਢੀਆਂ ਦੇ ਢੋਲ ਵੱਜਦਾ
ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ
ਦਿਲ ਨੱਚਣ ਨੱਚਣ ਨੂੰ ਕਰਦਾ ਗਵਾਂਢੀਆਂ ਦੇ ਢੋਲ ਵੱਜਦਾ
ਦਿਲ ਨੱਚਣ ਨੱਚਣ ਨੂੰ ਕਰਦਾ

Random Lyrics

HOT LYRICS

Loading...