
guru randhawa & tulsi kumar - crazy habibi-enni soni-made in india lyrics
सोने जैसे बाल baby के, लोहे जैसा baby का है दिल
देसी जैसे दाल ਮਖਨੀ, beauty ਗੋਰਿਆਂ ਨੂੰ ਕਰ ਦੀ ਆ k!ll
ਬੁੱਲਿਆ ਦਾ ਹਾਸਾ ਤੇਰਾ, ਕਿ ਕਹਿਣੇ ਤੇਰੇ ਨਖਰੇ ਦੇ
ਲੱਖਾ ਦੀ ਬੋਲੀ ਲਗਦੀ, ਅੰਦਾਜ਼ ਤੇਰੇ ਵੱਖਰੇ ‘ਤੇ
ਬੁੱਲਿਆ ਦਾ ਹਾਸਾ ਮੇਰਾ, ਕਿ ਕਹਿਣੇ ਮੇਰੇ ਨਖਰੇ ਦੇ
ਲੱਖਾ ਦੀ ਬੋਲੀ ਲਗਦੀ, ਅੰਦਾਜ਼ ਮੇਰਾ ਵੱਖਰੇ ’ਤੇ
ਨਾਲ+ਨਾਲ ਮੁੰਡਿਆ ਦੇ ਤੋੜ ਦੀ ਆਂ ਦਿਲ
decent ਮੁੰਡਿਆ ਦੇ ਤੋੜ ਦਿ ਆਂ ਦਿਲ
habibi ਮੇਰੀ ਜਾਨਿਆ+ਜਾਨਿਆ, ਜਾਨ ਕਡ ਕੇ ਗਈ
habibi ਮੇਰੀ crazy’an ਦੇਸੀਆਂ
ਮੈਂਨੂ ਲੂਟ ਕੇ ਗਈ
habibi ਮੇਰਾ ਜਾਨਿਆ+ਜਾਨਿਆ
ਜਾਨ ਕਡ ਕੇ ਗਯਾ
habibi ਮੇਰਾ crazy’an ਦੇਸੀਆਂ
ਮੈਂਨੂ ਛੜ ਕੇ ਗਯਾ ਸੋਹਣੇ+ਸੋਹਣੇ ਮੁਖਡੇਨੇ ਦੁਨਿਆਂ ਤੇ ਬੋਹ੍ਤ
ਪਰ ਤੇਰੇ ਜੇਹੀ ਕੋਈ ਨਾ, ਕੋਈ ਨਾ, ਕੋਈ ਨਾ
ਕੋਈ ਨਾ, ਕੋਈ ਨਾ ਗਲ ਖਾਸ ਤੇਰੇ ਵਿਚ ਜੇਡੀ
ਹੂਣ ਤਕ ਦੁਨਿਆੰ ਤੇ ਕਦੇ ਹੋਈ ਨਾ
ਸਾਰੀ+ਸਾਰੀ ਰਾਤ ਕਰਦਿਆਂ party’an
ਲਗਦਿ ਆੰ ਕੁੜੀਆੰ ਵੇ hottie
naughty ਸਾਰੀ ਰਾਤ ਕਰਦਾ ਐ party’an ਲਗਦਾ ਐ ਮੁੜੇਆੰ ਵੇ hot
ਤੇਰੇ ਪਿਆਰ ਦਾ ਕਮਾਲ…
ਐਨਾ ਸੋਹਣਾ ਕਿਉਂ ਲੱਗੇ ਤੂੰ ਮੈਂਨੂੰ?
मैं तेरी हो गई, हो जा मेरा तू
ਐਨੀ ਸੋਹਣੀ ਕਿਉਂ ਲੱਗੇ ਤੂੰ ਮੈਂਨੂੰ?
मैं तेरा हो गया, हो जा मेरी तू तेरे खयालों में गुज़रता है दिन मेरा
जाना, तू जाने ना, आशिक़ हूँ मैं तेरा
आँखों में तुझको मैं अपनी बसा लूँगी
तू चाहे या चाहे ना, तुझे अपना बना लूँगी
ਸਬ ਚੌੰਊਦੇ ਤੈਨੂ ਪੌਨਾ, ਤੈਨੂ ਅਪਨੀ ਬਨੌਨਾ
ਸਬ ਚੌੰਊਦੇ ਤੈਨੂ ਪੌਨਾ, ਤੈਨੂ ਅਪਨੀ ਬਨੌਨਾ made in india ਲਗਦਾ ਐ
branded ਤੇਰੇ ਕਧੜੇ ਨੇ
ਬੁਨਿਆ ਦਾ ਹਾੰਸਾ ਮੇਰਾ
ਕਿ ਕੇਹਣੇ ਮੇਰੇ ਨਖਰੇ ਦੇ
made in india ਲਗਦਿ ਐ
branded ਤੇਰੇ ਕਪਡ਼ੇ ਨੇ
ਬੁਨਿਆ ਦਾ ਹਾੰਸਾ ਤੇਰਾ
ਕਿ ਕੇਹਣੇ ਤੇਰੇ ਨਖਰੇ ਦੇ habibi ਮੇਰੀ ਜਾਨਿਆ+ਜਾਨਿਆ
made in india ਲਗਦਾ ਐ
habibi ਮੇਰੀ crazy’an ਦੇਸੀਆੰ
made in india ਲਗਦਾ ਐ
habibi ਮੇਰੀ ਜਾਨਿਆ+ਜਾਨਿਆ
hmm… made in india ਲਗਦਾ ਐ
habibi ਮੇਰੀ crazy’an ਦੇਸੀਆੰ
ਮੈਂਨੂ ਛੜ ਕੇ ਗਈ
Random Lyrics
- lil vayce - “catch me slide” lyrics
- claudinho da cruz - casa do pai lyrics
- ella red - he asked for it lyrics
- with violet - dancing where you left me alone lyrics
- keklolov - шагаю (walking) lyrics
- ritzly - un passo di vento lyrics
- naomi sharon - another life (acapella) lyrics
- king vibez - squid game lyrics
- fvck1nst - 125 flow lyrics
- eleni drake - half alive lyrics