happy raikoti - pyar ni karna lyrics
snappy
ਨਾ-ਨਾ-ਨਾ, ਨਾ-ਨਾ-ਨਾ
ਝੂਠਾ ਪਿਆਰ ਜਤਾ ਕੇ ਦਿਲ ਵਿਚ ਉਤਰ ਜਾਂਦੇ ਨੇ
ਫ਼ਿਰ ਪਤਾ ਨਹੀਂ ਲਗਦਾ ਕਿਹੜੀ ਨੁੱਕਰ ਜਾਂਦੇ ਨੇ
ਤੇਰੇ ਵਰਗੇ ਕਸਮਾਂ ਪਾ ਕੇ ਮੁੱਕਰ ਜਾਂਦੇ ਨੇ
ਹਾਂ-ਹਾਂ-ਹਾਂ, ਹੁਣ ਐਤਵਾਰ ਅਸੀਂ ਨਹੀਂ ਕਰਨਾ
ਨਾ-ਨਾ, ਨਾ-ਨਾ-ਨਾ, ਨਾ-ਨਾ, ਪਿਆਰ ਅਸੀਂ ਨਹੀਂ ਕਰਨਾ
ਨਾ-ਨਾ, ਨਾ-ਨਾ-ਨਾ, ਨਾ-ਨਾ, ਪਿਆਰ ਅਸੀਂ ਨਹੀਂ ਕਰਨਾ
ਤੇਰਾ ਸਾਡੇ ਬਿਨਾਂ ਸਰਦੈ, ਤੇਰਾ ਸਾਡੇ ਬਿਨਾਂ ਸਰਦੈ
ਯਾਰੀ ਕਿੱਥੇ ਪੱਕੀ ਲਾਏਂਗਾ, ਗੱਲਾਂ ਕੱਚੀਆਂ ਤੂੰ ਕਰਦੈ
ਯਾਰੀ ਕਿੱਥੋਂ ਪੱਕੀ ਲਾਏਂਗਾ, ਗੱਲਾਂ ਕੱਚੀਆਂ ਤੂੰ ਕਰਦੈ
(ਗੱਲਾਂ ਕੱਚੀਆਂ ਤੂੰ ਕਰਦੈ)
ਮੇਰੀ ਇਕ friend ਸੀ, ਮੁੰਡਿਆ
ਉਹਦਾ boyfriend ਸੀ, ਮੁੰਡਿਆ
ਉਹ ਵੀ ਸੀ ਤੇਰੇ ਵਰਗਾ, ਪੁੱਛਦਾ ਕਦੇ ਹਾਲ ਨਾ
ਮੈਂ ਨਹੀਂ ਉਹਦੇ ਵਾਂਗੂ ਰੋਣਾ
ਮੈਂ ਨਹੀਂ ਕਦੇ ਪਾਗਲ ਹੋਣਾ
ਨਾ ਹੀ ਤੇਰੀ ਗੱਲ ‘ਚ ਆਉਣਾ, ਹੋਣੀ ਕੋਈ ਚਾਲ ਵੇ
ਜਾ-ਜਾ-ਜਾ, ਜਾ ਇਕਰਾਰ ਅਸੀਂ ਨਹੀਂ ਕਰਨਾ
ਨਾ-ਨਾ, ਨਾ-ਨਾ-ਨਾ, ਨਾ-ਨਾ, ਪਿਆਰ ਅਸੀਂ ਨਹੀਂ ਕਰਨਾ
ਨਾ-ਨਾ, ਨਾ-ਨਾ-ਨਾ, ਨਾ-ਨਾ, ਪਿਆਰ ਅਸੀਂ ਨਹੀਂ ਕਰਨਾ
ਸਾਨੂੰ ਪਿਆਰ ਬੜਾ ਕਰਦੈ, ਤੂੰ ਕੁਫ਼ਰ ਤੋਲਦਾ ਏ
ਤੇਰੇ ਮੱਥੇ ‘ਤੇ ਲਿਖਿਆ ਤੂੰ ਝੂਠ ਬੋਲਦਾ ਏ
happy, ਪਹਿਲਾਂ ਜਾਲ ਪਿਆਰ ਦਾ ਪਾ ਕੇ ਰੱਖਦੇ ਨੇ
ਇਕ bell ਤੋਂ ਪਹਿਲਾਂ phone ਵੀ ਚੱਕਦੇ ਨੇ
ਤੇਰੇ ਵਰਗੇ ਪਿੱਛੋਂ ਘਰੇ ਬਿਠਾ ਕੇ ਰੱਖਦੇ ਨੇ
ਰਾਤਾਂ ਜਾਗ-ਜਾਗ ਇੰਤਜ਼ਾਰ ਅਸੀਂ ਨਹੀਂ ਕਰਨਾ
ਨਾ-ਨਾ, ਨਾ-ਨਾ-ਨਾ, ਪਿਆਰ ਅਸੀਂ ਨਹੀਂ ਕਰਨਾ
ਨਾ-ਨਾ, ਨਾ-ਨਾ-ਨਾ, ਨਾ-ਨਾ, ਪਿਆਰ ਅਸੀਂ ਨਹੀਂ ਕਰਨਾ
ਨਾ-ਨਾ-ਨਾ, ਨਾ-ਨਾ-ਨਾ
ਨਾ-ਨਾ-ਨਾ, ਨਾ-ਨਾ-ਨਾ
ਨਾ-ਨਾ-ਨਾ, ਨਾ-ਨਾ-ਨਾ
ਅਸੀਂ ਪਿਆਰ ਨਹੀਂ ਕਰਨਾ
ਅਸੀਂ ਪਿਆਰ ਨਹੀਂ ਕਰਨਾ
ਅਸੀਂ ਪਿਆਰ ਨਹੀਂ ਕਰਨਾ
ਅਸੀਂ ਪਿਆਰ ਨਹੀਂ ਕਰਨਾ
ਅਸੀਂ ਪਿਆਰ ਨਹੀਂ ਕਰਨਾ
Random Lyrics