azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

ikky - she's the one lyrics

Loading...

ਜਿਹੜੀ ਦੰਦਾਂ ਵਿੱਚ ਜੀਵ ਲੈਕੇ ਹੱਸਦੀ
ਉਹ ਕੁੜੀ ਜਾਵੇ ਕੱਢਦੀ ਕਾਲਜਾ
ਜਿਹੜੀ ਦੰਦਾਂ ਵਿੱਚ ਜੀਵ ਲੈਕੇ ਹੱਸਦੀ
ਉਹ ਕੁੜੀ ਜਾਵੇ ਕੱਢਦੀ ਕਾਲਜਾ
ਜਿਹੜੀ ਬਿੱਲੀਆਂ , ਜਿਹੜੀ ਬਿੱਲੀਆਂ
ਜਿਹੜੀ ਬਿੱਲੀਆਂ ਹਾਏ ਉਹ ਜਿਹੜੀ ਬਿੱਲੀਆਂ
ਜਿਹੜੀ ਬਿੱਲੀਆਂ ਅੱਖਾਂ ਚੋਂ ਇੰਕ ਦੱਬਦੀ
ਉਹ ਕੁੜੀ ਜਾਵੇ ਕੱਢਦੀ ਕਾਲਜਾ

ਜਿਹੜੀ ਦੰਦਾਂ ਵਿੱਚ ਜੀਵ ਲੈਕੇ ਹੱਸਦੀ
ਉਹ ਕੁੜੀ ਜਾਵੇ ਕੱਢਦੀ ਕਾਲਜਾ
ਜਿਹੜੀ ਦੰਦਾਂ ਵਿੱਚ ਜੀਵ ਲੈਕੇ ਹੱਸਦੀ
ਉਹ ਕੁੜੀ ਜਾਵੇ ਕੱਢਦੀ ਕਾਲਜਾ
ਜਿਹੜੀ ਬਿੱਲੀਆਂ , ਜਿਹੜੀ ਬਿੱਲੀਆਂ
ਜਿਹੜੀ ਬਿੱਲੀਆਂ ਹਾਏ ਉਹ ਜਿਹੜੀ ਬਿੱਲੀਆਂ
ਜਿਹੜੀ ਬਿੱਲੀਆਂ ਅੱਖਾਂ ਚੋਂ ਇੰਕ ਦੱਬਦੀ
ਉਹ ਕੁੜੀ ਜਾਵੇ ਕੱਢਦੀ ਕਾਲਜਾ
ਗੁਲਾਬੀ ਜਿਹੇ ਬੁੱਲਾਂ ਨਾਲ , ਨਿੰਮਾ ਨਿੰਮਾ ਹੱਸਦੀ
ਪਰੀਆਂ ਤੋਂ ਸੋਹਣੀ ਲੱਗੇ , ਕੁੜੀਆਂ ਚ ਜਚਦੀ
ਗੁਲਾਬੀ ਜਿਹੇ ਬੁਲਾਂ ਨਾਲ , ਨਿੰਮਾ ਨਿੰਮਾ ਹੱਸਦੀ
ਪਰੀਆਂ ਤੋਂ ਸੋਹਣੀ ਲੱਗੇ , ਕੁੜੀਆਂ ਚ ਜਚਦੀ
ਜਿਹੜੀ ਗਿੱਧਿਆਂ , ਜਿਹੜੀ ਗਿੱਧਿਆਂ
ਜਿਹੜੀ ਗਿੱਧਿਆਂ ਹਾਏ ਉਹ ਜਿਹੜੀ ਗਿੱਧਿਆਂ
ਜਿਹੜੀ ਗਿੱਧਿਆਂ ਚ’ ਬੋਲੀ ਜਦੋ ਚੱਕਦੀ
ਉਹ ਕੁੜੀ ਜਾਵੇ ਕੱਢਦੀ ਕਾਲਜਾ

ਜਿਹੜੀ ਦੰਦਾਂ ਵਿੱਚ ਜੀਵ ਲੈਕੇ ਹੱਸਦੀ
ਉਹ ਕੁੜੀ ਜਾਵੇ ਕੱਢਦੀ ਕਾਲਜਾ
ਜਿਹੜੀ ਦੰਦਾਂ ਵਿੱਚ ਜੀਨ ਲੈਕੇ ਹੱਸਦੀ
ਉਹ ਕੁੜੀ ਜਾਵੇ ਕੱਢਦੀ ਕਾਲਜਾ
ਜਿਹੜੀ ਬਿੱਲੀਆਂ , ਜਿਹੜੀ ਬਿੱਲੀਆਂ
ਜਿਹੜੀ ਬਿੱਲੀਆਂ ਹਾਏ ਉਹ ਜਿਹੜੀ ਬਿੱਲੀਆਂ
ਜਿਹੜੀ ਬਿੱਲੀਆਂ ਅੱਖਾਂ ਚੋਂ ਇੰਕ ਦੱਬਦੀ
ਉਹ ਕੁੜੀ ਜਾਵੇ ਕੱਢਦੀ ਕਾਲਜਾ

ਜਿਹੜੀ ਦੰਦਾਂ ਵਿੱਚ ਜੀਵ ਲੈਕੇ ਹੱਸਦੀ
ਉਹ ਕੁੜੀ ਜਾਵੇ ਕੱਢਦੀ ਕਾਲਜਾ
ਜਿਹੜੀ ਦੰਦਾਂ ਵਿੱਚ ਜੀਨ ਲੈਕੇ ਹੱਸਦੀ
ਉਹ ਕੁੜੀ ਜਾਵੇ ਕੱਢਦੀ ਕਾਲਜਾ



Random Lyrics

HOT LYRICS

Loading...