jaani - dekhha tenu lyrics
[chorus: mohammad faiz]
ਦੇਖਾ ਤੈਨੂੰ ਪਹਿਲੀ+ਪਹਿਲੀ ਬਾਰ ਵੇ
होने लगा दिल बेक़रार वे
ਰੱਬਾ, ਮੈਨੂੰ ਕੀ ਹੋ ਗਿਆ
ਦਿਲ ਜਾਨੀਏ, ਮੈਂ ਤੇਰਾ ਹੀ ਹੋ ਗਿਆ?
[chorus: mohammad faiz]
ਹੋ, ਤੇਰੇ ਅੱਗੇ+ਪਿੱਛੇ ਘੁੰਮੇ, ਸੋਹਣਿਆ
ਜਦੋਂ ਤੇਰੇ ਹੱਥ ਚੁੰਮੇ, ਸੋਹਣਿਆ
ਮਿੱਠਾ+ਮਿੱਠਾ ਜੀਅ ਹੋ ਗਿਆ
ਦਿਲ ਜਾਨੀਏ, ਹਾਏ, ਮੈਨੂੰ ਕੀ ਹੋ ਗਿਆ?
[chorus: mohammad faiz]
ਮੈਂ ਦਿਲ ਤੇਰੇ ਕਦਮਾਂ ‘ਚ ਰੱਖਾਂ, ਢੋਲਣਾ
ਮੈਂ ਤੇਰੇ ਅੱਗੇ ਅੱਖੀਆਂ ਨਾ ਚੱਕਾਂ, ਢੋਲਣਾ
ਜੇ ਤੇਰੇ ਤੇ ਰੱਬ ਵਿੱਚੋਂ ਤੱਕਣਾ ਪਏ
ਤੇ ਫ਼ਿਰ ਮੈਂ ਤੈਨੂੰ ਹੀ ਤੱਕਾਂ, ਢੋਲਣਾ
[verse 1: mohammad faiz]
ਤੂੰ ਜਦੋਂ ਤੇਰੀ ਜ਼ੁਲਫ਼ਾਂ ਨੂੰ ਖੋਲ੍ਹਿਆ
ਮੇਰੇ ਕੋਲੋਂ ਗਿਆ ਨਹੀਂ ਜੇ ਬੋਲਿਆ
ਮੇਰੀ ਤੂੰ ਕਮੀ ਹੋ ਗਿਆ
ਦਿਲ ਜਾਨੀਏ, ਇਹ ਮੈਨੂੰ ਕੀ ਹੋ ਗਿਆ?
[verse 2: mohammad faiz]
ये महल+मीनारें, सूरज+तारे हम से परे ले जाइए
(हम से परे ले जाइए)
मैं तेरी, तू मेरा, और नहीं कुछ चाहिए
(और नहीं कुछ चाहिए)
[verse 3: mohammad faiz]
ये महल+मीनारें, सूरज+तारे हम से परे ले जाइए
मैं तेरी, तू मेरा, और नहीं कुछ चाहिए
[verse 4: mohammad faiz]
आइए जी, आइए, मेरे पास इतना आइए
नज़रें मिला के मेरे हाथ चूम जाइए
[pre+chorus: mohammad faiz]
ਓ, ਮੈਨੂੰ ਐਸਾ ਨਸ਼ਾ ਚੜ੍ਹਾ ਦੇ, ਢੋਲਣਾ
ਜੋ ਸਿੱਧਾ ਮੈਨੂੰ ਰੱਬ ਨਾ’ ਮਿਲਾ ਦੇ, ਢੋਲਣਾ
ਹੋ, ਜੱਗ ਦੀਆਂ ਨਜ਼ਰਾਂ ਬੁਰੀਆਂ
ਓ, ਸਿਰ ਉੱਤੋਂ ਮਿਰਚਾਂ ਕਰਾਂ ਦੇ, ਢੋਲਣਾ
[chorus: mohammad faiz]
ਓ, ਤੇਰੇ ਜੈਸਾ ਯਾਰ ਕਿੱਥੇ ਹੋਏ ਵੇ
ਜੋ ਰੋਂਦਿਆਂ ਦੇ ਜ਼ਖ਼ਮਾਂ ਨੂੰ ਧੋਵੇ ਵੇ
ਤੂੰ jaani, ਓਹ ਨਦੀ ਹੋ ਗਿਆ
ਦਿਲ ਜਾਨੀਏ, ਹਾਏ, ਮੈਨੂੰ ਕੀ ਹੋ ਗਿਆ?
[instrumental break]
[verse 5: mohammad faiz]
ओ, जहाँ+जहाँ तेरे पैर पड़ें, वहाँ+वहाँ नज़ारे हैं
(वहाँ+वहाँ नज़ारे हैं)
तू मेरा चंद्रमा और हम तेरे तारे हैं
(और हम तेरे तारे हैं)
[verse 6: mohammad faiz]
ओ, जहाँ+जहाँ तेरे पैर पड़ें, वहाँ+वहाँ नज़ारे हैं
तू मेरा चंद्रमा और हम तेरे तारे हैं
[verse 7: mohammad faiz]
तारे हैं तारे, तेरी आँखों के तारे
मारे हैं मारे, तेरी बातों के मारे
[pre+chorus: mohammad faiz]
ਹੋ, ਤੈਨੂੰ ਵੇਖ ਬੱਦਲਾਂ ਨੇ ਰੰਗ ਬਦਲੇ
ਹੋ, ਉੱਡਦੇ ਪਰਿੰਦਿਆਂ ਨੇ ਫ਼ੰਗ ਬਦਲੇ
ਤੇ ਚੰਨ ਸੋਚੇ, “ਮੈਂ ਕੀ ਬਦਲਾਂ?”
ਹੋ, ਯਾਰਾ, ਤੇਰੇ ਕਰਕੇ ਮਲੰਗ ਬਦਲੇ
[chorus: mohammad faiz]
ओ, जादू है रे, जादू तेरी बातों में
सूनी+सूनी, काली+काली रातों में
तू रोशनी हो गया
ਦਿਲ ਜਾਨੀਏ, ਇਹ ਮੈਨੂੰ ਕੀ ਹੋ ਗਿਆ?
[outro: mohammad faiz]
ਦੇਖਾ ਤੈਨੂੰ ਪਹਿਲੀ+ਪਹਿਲੀ ਬਾਰ ਵੇ
होने लगा दिल बेक़रार वे
ਰੱਬਾ, ਮੈਨੂੰ ਕੀ ਹੋ ਗਿਆ?
Random Lyrics
- fuera - estrella lyrics
- garuda & k1ndo - altijd bestaan lyrics
- dann jhonny - nocturno (freestyle, 2023-11-04) lyrics
- krasav4ik_229 - пpитчa oт myдpeцa кoнaкpи lyrics
- yeat - carnifiend* lyrics
- felix nordh - årets sommarhit lyrics
- majoe & vithya - number one lyrics
- jovem dex - dígitos lyrics
- grieves & mouse powell - dimes lyrics
- bevixplanett - meant to be lyrics