
jk (panjabi) & truskool - think twice - bach ke haaniah lyrics
[chorus]
ਸੁਲਫੇ ਦੀ ਲਾਟ ਮੇਰੀ ਅੱਖ ਓਏ
ਓ ਰਹੀ ਬਚ ਕੇ ਹਾਣੀਆਂ
ਸੁਲਫੇ ਦੀ ਲਾਟ ਮੇਰੀ ਅੱਖ ਓਏ
ਓ ਰਹੀ ਬਚ ਕੇ ਹਾਣੀਆਂ
ਓ ਨਾਗਣੀ ਬਲੈਕ ਮੇਰੀ ਅੱਖ ਓਏ
ਓ ਰਹੀ ਬਚ ਕੇ ਹਾਣੀਆਂ
ਓ ਨਾਗਣੀ ਬਲੈਕ ਮੇਰੀ ਅੱਖ ਓਏ
ਓ ਰਹੀ ਬਚ ਕੇ ਹਾਣੀਆਂ
ਬਚ ਕੇ ਹਾਣੀਆਂ
ਬਚ ਕੇ ਹਾਣੀਆਂ
(like this)
ਬਚ ਕੇ ਹਾਣੀਆਂ
[verse]
ਓ ਅੱਖਾਂ ਮੇਰੀਆਂ ਸੂਰਜ ਨਾਲ ਖੇਡਦੀਆਂ
ਓ ਮੈਨੂੰ ਪੁੱਛਕੇ ਹਵਾਵਾਂ ਦੇਸ਼ਾਂ ਲੈਂਦੀਆਂ
ਓ ਅੱਖਾਂ ਮੇਰੀਆਂ ਸੂਰਜ ਨਾਲ
ਮੈਨੂੰ ਪੁੱਛਕੇ ਹਵਾਵਾਂ ਦੇਸ਼ਾਂ ਲੈਂਦੀਆਂ
[pre chorus]
ਓ ਕਸ਼ਮੀਰ ਦਾ ਜੋ ਸ਼ਹਿਰ
ਰੂਪ ਕਰ ਦਿੰਦਾ ਕਹਿਰ
ਮੈਨੂੰ ਪਾਉਂਦੀ ਵੇਖ ਬੱਦਲਾਂ ਨੂੰ ਨੱਥ ਓਏ
ਓ ਰਹੀ ਬਚ ਕੇ ਹਾਣੀਆਂ
[chorus]
ਸੁਲਫੇ ਦੀ ਲਾਟ ਮੇਰੀ ਅੱਖ ਓਏ
ਓ ਰਹੀ ਬਚ ਕੇ ਹਾਣੀਆਂ
ਸੁਲਫੇ ਦੀ ਲਾਟ ਮੇਰੀ ਅੱਖ ਓਏ
ਓ ਰਹੀ ਬਚ ਕੇ ਹਾਣੀਆਂ
ਓ ਨਾਗਣੀ ਬਲੈਕ ਮੇਰੀ ਅੱਖ ਓਏ
ਓ ਰਹੀ ਬਚ ਕੇ ਹਾਣੀਆਂ
ਬਚ ਕੇ ਹਾਣੀਆਂ
ਬਚ ਕੇ ਹਾਣੀਆਂ
(like that)
ਬਚ ਕੇ ਹਾਣੀਆਂ
tell me you don’t mind
and you feel it too
(give it to me)
[verse]
ਓ ਹੜ੍ਹ ਚੜ੍ਹਿਆ ਕੰਧੇ ਨੂੰ ਜਿਵੇਂ ਖ਼ਰ ਦਾ
ਓਹ ਮੇਂ ਲੱਕ ਦਾ ਹਿਲਾਰਾ ਮੁਟਿਆਰ ਦਾ
ਓ ਹੜ੍ਹ ਚੜ੍ਹਿਆ ਕੰਧੇ ਨੂੰ ਜਿਵੇਂ
ਓਹ ਮੇਂ ਲੱਕ ਦਾ ਹਿਲਾਰਾ ਮੁਟਿਆਰ ਦਾ
[pre chorus]
ਓ ਜਿਹੜੇ ਲੌਟ ਨਾ ਸੀ ਆਉਂਦੇ
ਜਿਧ ਬੋਤਲਾਂ ਮੁਕਾਉਂਦੇ
ਨੀਲੀ ਅੱਖ ‘ਚ ਓਨਾ ਅਰਾ ਬਠ ਓਏ
ਓ ਰਹੀ ਬਚ ਕੇ ਹਾਣੀਆਂ
[chorus]
ਸੁਲਫੇ ਦੀ ਲਾਟ ਮੇਰੀ ਅੱਖ ਓਏ
ਓ ਰਹੀ ਬਚ ਕੇ ਹਾਣੀਆਂ
ਓ ਨਾਗਣੀ ਬਲੈਕ ਮੇਰੀ
ਓ ਰਹੀ ਬਚ ਕੇ ਹਾਣੀਆਂ
ਬਚ ਕੇ ਹਾਣੀਆਂ
ਬਚ ਕੇ ਹਾਣੀਆਂ
[verse]
ਓ ਸੁੱਖਾ ਮਾੜਾ ਨੀ ਅਰਾਧਾ ਓਹਦਾ ਨੇਖ ਸੀ
ਓ ਹਾਲ ਬੂਟੇ ਦਾ ਵੀ ਆਖੇ ਕਿਰਾ ਵੇਖ ਸਹੀ
ਜਤਿੰਦਰ ਮਾੜਾ ਨੀ ਅਰਾਧਾ ਓਹਦਾ…
ਹਾਲ ਬੂਟੇ ਦਾ ਵੀ ਆਖੇ ਕਿਰਾ ਵੇਖ ਸਹੀ
[pre chorus]
ਓ ਗੱਲ ਰੱਖਦਾ ਏ ਰਾਜ
ਪਿੰਡ ਛੋਟੀਆਂ ਧਰਾਜ਼
ਓਹਨੇ ਲਿਆ ਸੀ ਜ਼ਹਿਰ ਇਹ ਚੱਖ ਓਏ
ਰਹੀ ਬਚ ਕੇ ਹਾਣੀਆਂ
[chorus]
ਸੁਲਫੇ ਦੀ ਲਾਟ ਮੇਰੀ ਅੱਖ ਓਏ
ਓ ਰਹੀ ਬਚ ਕੇ ਹਾਣੀਆਂ
ਸੁਲਫੇ ਦੀ ਲਾਟ ਮੇਰੀ ਅੱਖ ਓਏ
ਓ ਰਹੀ ਬਚ ਕੇ ਹਾਣੀਆਂ
ਓ ਨਾਗਣੀ ਬਲੈਕ ਮੇਰੀ ਅੱਖ ਓਏ
ਓ ਰਹੀ ਬਚ ਕੇ ਹਾਣੀਆਂ
ਓ ਨਾਗਣੀ ਬਲੈਕ ਮੇਰੀ ਅੱਖ ਓਏ
ਓ ਰਹੀ ਬਚ ਕੇ ਹਾਣੀਆਂ
ਬਚ ਕੇ ਹਾਣੀਆਂ
ਬਚ ਕੇ ਹਾਣੀਆਂ
(like this)
ਬਚ ਕੇ ਹਾਣੀਆਂ
[outro]
ਓ ਰਹੀ ਬਚ ਕੇ ਹਾਣੀਆਂ
ਓ ਰਹੀ ਬਚ ਕੇ ਹਾਣੀਆਂ
ਓ ਰਹੀ ਬਚ ਕੇ ਹਾਣੀਆਂ
ਓ ਰਹੀ ਬਚ ਕੇ ਹਾਣੀਆਂ
ਓ ਰਹੀ ਬਚ ਕੇ ਹਾਣੀਆਂ
ਓ ਰਹੀ ਬਚ ਕੇ ਹਾਣੀਆਂ
ਓ ਰਹੀ ਬਚ ਕੇ ਹਾਣੀਆਂ
ਓ ਰਹੀ ਬਚ ਕੇ ਹਾਣੀਆਂ
ਓ ਰਹੀ ਬਚ ਕੇ ਹਾਣੀਆਂ
ਓ ਰਹੀ ਬਚ ਕੇ ਹਾਣੀਆਂ
ਓ ਰਹੀ ਬਚ ਕੇ ਹਾਣੀਆਂ
ਓ ਰਹੀ ਬਚ ਕੇ ਹਾਣੀਆਂ
ਓ ਰਹੀ ਬਚ ਕੇ ਹਾਣੀਆਂ
(give it to me)
Random Lyrics
- riley green - cowboy in me (apple music sessions) lyrics
- lipstickangel - pool party lyrics
- s.e. sekator - dub dealer roots rapping k.fucking lyrics
- thomas day - she got a thing about her lyrics
- upper90 - i am ready lyrics
- gideon titus - shaking hands lyrics
- wolfacejoeyy - kiki lyrics
- коммунизм (communism) - червяшка (worm) (bonus) lyrics
- scary kids scaring kids - adrenaline lyrics
- steersteeler - kak inache lyrics