azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

jordan sandhu, gur sidhu & kaptaan - parshawan lyrics

Loading...

ਹਾਂਜੀ
ਮੁੰਡਾ ਸੰਧੂਆ ਦਾ
ਗੁਰ ਸਿੱਧੂ music

ਓ ਤਿੱਖੇ ਚੱਲਦੇ ਛੁਰੀਆਂ ਵਾਂਗੂ
ਕੱਲੇ ਹੀ ਫਿਰਦੇ ਡਾਕੂ ਵਾਂਗੂ
ਝੜੀਆਂ ਕਿੱਥੇ ਬਣਦਾ ਏ
ਮੂੰਹ ਬੰਨ੍ਹ ਕੇ ਰੱਖਦੇ ਡਾਕੂ ਵਾਂਗੂ

ਹੋਰ ਕਿਸੇ ਨਾਲ ਰਚਕ ਮਿਲੇ ਨਾ
ਹੋਰ ਕਿਸੇ ਨਾਲ ਰਚਕ ਮਿਲੇ ਨਾ
ਵਾਈਬ ਮਿਲੇ ਵੇ ਦੋਹਾਂ ਦੀ

ਵੇ ਜਿਹੜੇ ਤੇਰੇ ਨਾਲ ਬੈਠ ਗਏ
ਜੂਨ ਸੁਧਾਰ ਗਈ ਉਹਨਾ ਦੀ
ਹਾਂ ਜਿਹੜੇ ਤੇਰੇ ਐਂਟੀ ਖੜ ਗਏ
ਸਿਹਤ ਵਿਗੜ ਗਈ ਉਹਨਾ ਦੀ

ਵੇ ਜਿਹੜੇ ਤੇਰੇ ਨਾਲ ਬੈਠ ਗਏ
ਜੂਨ ਸੁਧਾਰ ਗਈ ਉਹਨਾ ਦੀ
ਹਾਂ ਜਿਹੜੇ ਤੇਰੇ ਐਂਟੀ ਖੜ ਗਏ
ਸਿਹਤ ਵਿਗੜ ਗਈ ਉਹਨਾ ਦੀ

ਓ ਨਾਂਮਾ ਮੋਰੇ ਲੇਟ ਲਾਂਦਾ ਆ
ਆਉਂਦਾ ਕਾਲੀ ਬੋਲੀ ਵਾਂਗੂ
ਸੌ ਰੁਪਏ ਜੱਟ ਫੋਰਡ ਤੇ ਲੰਘੇ
ਐਮਜੀ 4 ਦੀ ਗੋਲੀ ਵਾਂਗੂ
ਓ ਬੌਲੇ ਹੋ ਕੇ ਘੁੰਮਦੇ ਵੈਰੀ
ਵੈਰੀ
ਓ ਬੌਲੇ ਹੋ ਕੇ ਘੁੰਮਦੇ ਵੈਰੀ
ਖੁੱਲ੍ਹੇ ਜੇਹੋ ਦੂਰ ਤਲਾਵਾਂ ਚੋਂ
ਓ ਸਾਡੀ ਅੱਖ ਚ ਅੱਖ ਪੈਂਦੀ ਆ
ਪੈਂਦੀ ਆ ਕੇ ਸੈੱਟਾਂ ਵੇ ਚੋਂ

ਬੰਦਾ ਛੱਡ ਤੂੰ ਕੀੜੀ ਵੀ ਨਾ
ਲੰਘਣ ਦਈਏ ਪਰਛਾਵੇਂ ਚੋਂ
ਓ ਸਾਡੀ ਅੱਖ ਚ ਅੱਖ ਪੈਂਦੀ ਆ



Random Lyrics

HOT LYRICS

Loading...