
jordan sandhu - big things lyrics
[verse]
ਤਾਰੀਕ ਤੇ ਭਾਵੇਂ ਡੇਟ ਰੱਖਣੇ
ਜੱਟ ਕਰਾਉਂਦੇ ਵੇਟ ਰੱਖਣੇ
ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ
ਤਾਂ ਹੀ ਆਉਂਦੇ ਲੇਟ ਰੱਖਣੇ
[verse]
ਆ ਸ਼ੌਂਕੀ ਆ ਜੋ ਸ਼ੇਖ ਰੱਖਣੇ
ਲੁੱਕ ਦੀ ਸ਼ਾਰਪ ਸ਼ੇਪ ਰੱਖਣੇ
ਕੁਰਤਾ ਪਾਕੇ ਸ਼ਹਿਰ ਨੂੰ ਜਾਂਦੇ
ਗੁੱਚੀ ਪਾਕੇ ਖੇਤ ਰੱਖਣੇ
[verse]
ਤੂੰ ਦੱਸ ਛੋਬਰ ਦੀ ਦੇਖ ਰੱਖਣੇ
ਮਾਝਾ ਨੰਬਰ ਪਲੇਟ ਰੱਖਣੇ
ਇੱਕ ਲਿਸ਼ਕਾ ਕੇ ਕੱਢੀ ਗੱਡੀ
ਉੱਤੋਂ ਲਿਸ਼ਕਣ ਲੇਖ ਰੱਖਣੇ
[chorus]
ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ
ਤਾਂ ਹੀ ਆਉਂਦੇ ਲੇਟ ਰੱਖਣੇ
[verse]
ਓ ਕੋਠੀ ਛੱਤੀ ਖੇਤ ਰੱਖਣੇ
ਨਕਸ਼ਾ ਐ ਅੱਪਡੇਟ ਰੱਖਣੇ
ਵੈਰੀ ਦੇ ਨੱਟ ਕੱਸ ਕੇ ਰੱਖੀਏ
ਪੱਗ ਦੇ ਕੱਸ ਕੇ ਪੇਚ ਰੱਖਣੇ
[verse]
ਦਾਰੂ ਦੀ ਪੀ ਗਏ ਲੇਕ ਰੱਖਣੇ
ਜੱਟ ਦੇ ਜੋ ਪੈਗ ਮੈਟ ਰੱਖਣੇ
ਓ ਹੋਰਨ ਨਹੀਂ ਜੱਟ ਭੜਕ ਮਾਰਕੇ
ਕਰਦੇ ਓਵਰਟੇਕ ਰੱਖਣੇ
[chorus]
ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ
ਤਾਂ ਹੀ ਆਉਂਦੇ ਲੇਟ ਰੱਖਣੇ
[verse]
ਓ ਕੱਢ ਕਿਲੇ ਦਾ ਗੇਟ ਰੱਖਣੇ
ਡੌਲੇ ਦੱਸਦੇ ਸਿਹਤ ਰੱਖਣੇ
ਹੋ ਡੱਬੀ ਦੇ ਵਿਚ ਜੁਲਕਾ ਰੱਖਿਆ
ਰੱਖੀ ਦੀ ਨੀ ਰੇਤ ਰੱਖਣੇ
[verse]
ਨਾ ਫੁਕਰੇ ਤੇ ਨਾ ਫੇਕ ਰੱਖਣੇ
ਜੱਟ ਦੀ ਜ਼ੀਰੋ ਹੇਟ ਰੱਖਣੇ
ਕਪਤਾਨ ਦਾ ਲਿਖਿਆ ਸੰਧੂ ਗਾਵੇ
ਵੱਜਦੀ ਰੇਖ ’ਚ ਵੇਖ ਰੱਖਣੇ
[chorus]
ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ
ਤਾਂ ਹੀ ਆਉਂਦੇ ਲੇਟ ਰੱਖਣੇ
Random Lyrics
- tay dreamin' - mood swing misery lyrics
- wish (위시) (kor) - echo lyrics
- 1un4 - make a wish lyrics
- demrick - tina turner (with k.a.a.n) lyrics
- logan hate & ckazpa beats - miralos haciendo daño en el nombre de cristo lyrics
- mounty ming - nascar lyrics
- silvio rodríguez - como si tú fueras el comunismo lyrics
- bulinggit singers - bahay kubo lyrics
- cozy, the realest - somebody lyrics
- imagine dragons - let's make love tonight lyrics