azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

jordan sandhu - peacock lyrics

Loading...

desi crew, desi crew
(desi crew, desi crew)

peac#ck broach ਜਿਹਾ ਤੈਨੂੰ ਕੁੜੀਆਂ ਕਹਿੰਦੀਆਂ ਮਹਿੰਗਾ
ਮੋਰਾਂ ਦੇ ਖੰਭਾਂ ਦਾ ਵੇ ਮੈਂ ਫਿਰਾਂ ਬਣਾਉਣ ਨੂੰ ਲਹਿੰਗਾ
ਬਾਕੀ ਰਹਿੰਦੀ ਜ਼ਿੰਦਗੀ ਵੇ, ਜੱਟਾ ਲਾ ਦਾਂ ਤੇਰੇ ਲੇਖੇ

ਜਿੰਦੇ ਲਾ ਕੇ ਰੱਖ ਲਾਂ ਵੇ, ਤੈਨੂੰ ਹੋਰ ਕੋਈ ਨਾ ਦੇਖੇ
ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ

ਹੋ ਗਈ ਮੁਟਿਆਰ, ਸਿੱਖਾ ਤੁਰਨਾ ਮੈਂ ਸੱਪਾਂ ਤੋਂ
ਚੱਲੀਏ ਵੇ ਦੂਰ ਕਿਤੇ ਲੋਕਾਂ ਦੀਆਂ ਖੱਪਾਂ ਤੋਂ

ਹੋ ਗਈ ਮੁਟਿਆਰ, ਸਿੱਖਾ ਤੁਰਨਾ ਮੈਂ ਸੱਪਾਂ ਤੋਂ
ਚੱਲੀਏ ਵੇ ਦੂਰ ਕਿਤੇ ਲੋਕਾਂ ਦੀਆਂ ਖੱਪਾਂ ਤੋਂ
(ਚੱਲੀਏ ਵੇ ਦੂਰ ਕਿਤੇ ਲੋਕਾਂ ਦੀਆਂ ਖੱਪਾਂ ਤੋਂ)
ਮੈਨੂੰ ਲੈ ਜਾ ਮੰਗ ਕੇ ਵੇ, ਕਿੰਨਾ ਚਿਰ ਹੋਰ ਪਾਲਣਗੇ ਪੇਕੇ?

ਜਿੰਦੇ ਲਾ ਕੇ ਰੱਖ ਲਾਂ ਵੇ, ਤੈਨੂੰ ਹੋਰ ਕੋਈ ਨਾ ਦੇਖੇ
ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ
ਜਿੰਦੇ ਲਾ ਕੇ ਰੱਖ ਲਾਂ ਵੇ, ਤੈਨੂੰ ਹੋਰ ਕੋਈ ਨਾ ਦੇਖੇ

ਅੱਖਾਂ ਜਦੋਂ blink ਕਰਾਂ ਓਨੀ ਵਾਰ ਤੈਨੂੰ think ਕਰਾਂ
ਬੁੱਲ੍ਹੀਆਂ ਆਪ ਗੁਲਾਬੀ ਨੇ, ਨਾ lip gloss ਨਾ’ pink ਕਰਾਂ
ਵਿੱਚ ਪੈ ਗਈ ਅੰਗਰੇਜੀ ਦੇ ਮੇਰੇ ਨੈਣ ਦੇਸੀ ਦੇ ਠੇਕੇ

ਜਿੰਦੇ ਲਾ ਕੇ ਰੱਖ ਲਾਂ ਵੇ, ਤੈਨੂੰ ਹੋਰ ਕੋਈ ਨਾ ਦੇਖੇ
ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ
ਜਿੰਦੇ ਲਾ ਕੇ ਰੱਖ ਲਾਂ ਵੇ, ਤੈਨੂੰ ਹੋਰ ਕੋਈ ਨਾ ਦੇਖੇ

ਹੋ, ਜੱਟਾ ਤੇਰੇ hater’an ਦੀ ਗਿਣਤੀ ਐ zero ਵੇ
ਲੋਕਾਂ ਦੇ ਲਈ bains, bains, ਮੇਰੇ ਲਈ ਤੂੰ hero ਵੇ

ਜੱਟਾ ਤੇਰੇ hater’an ਦੀ ਗਿਣਤੀ ਐ zero ਵੇ
ਲੋਕਾਂ ਦੇ ਲਈ bains, bains, ਮੇਰੇ ਲਈ ਤੂੰ hero ਵੇ
(ਲੋਕਾਂ ਦੇ ਲਈ bains, bains, ਮੇਰੇ ਲਈ ਤੂੰ hero ਵੇ)
ਮੇਰੇ ਦਿਲ ਦੇ ਬੂਹੇ ‘ਤੇ ਲੱਗ ਜਾ ਆ ਸੋਨੇ ਦੀਏ ਮੇਖੇ

ਜਿੰਦੇ ਲਾ ਕੇ ਰੱਖ ਲਾਂ ਵੇ, ਤੈਨੂੰ ਹੋਰ ਕੋਈ ਨਾ ਦੇਖੇ
ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ
ਜਿੰਦੇ ਲਾ ਕੇ ਰੱਖ ਲਾਂ ਵੇ, ਤੈਨੂੰ ਹੋਰ ਕੋਈ ਨਾ ਦੇਖੇ

Random Lyrics

HOT LYRICS

Loading...