azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

jugraj sandhu - mere wala sardar lyrics

Loading...

ਮੇਰੇ ਵਾਲਾ ਜਣੀ ਖਣੀ ਨੂੰ ਨੀ ਤੱਕਦਾ
ਹੋਵੇ ਸਿਰ ਨੰਗਾ ਮੇਰਾ ਚੁੰਨੀ ਨਾਲ ਢੱਕਦਾ
ਗੁਰੀ ਤੇਰੇ ਜਿਹਾ ਹੋਰ ਨਾ ਕੋਈ ਮਿਲਿਆ
ਗੁਰੀ ਤੇਰੇ ਜਿਹਾ ਹੋਰ ਨਾ ਕੋਈ ਮਿਲਿਆ
ਨਾ ਹੀ ਤੇਰੇ ਜਿਹਾ ਮਿਲਿਆ ਪਿਆਰ ਵੇ
ਮੈਨੂੰ ਡਰ ਨਹੀਂ ਕੇ ਮੇਰੇ ਵਾਲਾ ਮੈਨੂੰ ਛੱਡ ਜਉ
ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ
ਮੈਨੂੰ ਯਾਰੀਆਂ ਤੇ ਸੱਜਣਾ believe ਕੋਈ ਨਾ
ਮੈਂ ਗੱਲ ਪਾਉਣਾ ਸਿਧਾ ਚੂੜੇ ਵਾਲਾ ਹਾਰ ਵੇ

ਕਿਹਤਾ ਕੁੜਤੇ ਮੈਂ ਪਾਉਨਾ ਸੂਟ ਤੈਨੂੰ ਪੌਣੇ ਪੈਣੇ ਨੇ
ਸਾਦਗੀ ਤੇ ਸੰਗ ਸਰਦਾਰਨੀ ਦੇ ਗਹਿਣੇ ਨੇ
ਅੜ੍ਹਬ ਸੁਭਾਹ ਦਾ ਰੋਹਬ ਕਿਸੇ ਦਾ ਨੀ ਜਰਦਾ
ਧੱਕੇ ਨਾਲ ਲਿਆਉ ਸੁਖ ਨਾਲ ਜਿਹੜੇ ਰਹਿਣੇ ਨੇ
ਕਿਹਤਾ ਕੁੜਤੇ ਮੈਂ ਪਾਉਨਾ ਸੂਟ ਤੈਨੂੰ ਪੌਣੇ ਪੈਣੇ ਨੇ
ਸਾਦਗੀ ਤੇ ਸੰਗ ਸਰਦਾਰਨੀ ਦੇ ਗਹਿਣੇ ਨੇ
ਅੜ੍ਹਬ ਸੁਭਾਹ ਦਾ ਰੋਹਬ ਕਿਸੇ ਦਾ ਨੀ ਜਰਦਾ
ਧੱਕੇ ਨਾਲ ਲਿਆਉ ਸੁਖ ਨਾਲ ਜਿਹੜੇ ਰਹਿਣੇ ਨੇ
ਤੇਰੀ ਮੁੱਛ ਵਾਲਾ ਰੋਹਬ ਵੇ ਮੈਂ ਕੈਂਮ ਰੱਖੂੰਗੀ
ਮੈਂ ਦਿਲ ਵਿਚ ਰੱਖੇਂ ਸਤਿਕਾਰ ਵੇ
ਮੈਨੂੰ ਡਰ ਨਹੀਂ ਕੇ ਮੇਰੇ ਵਾਲਾ ਮੈਨੂੰ ਛੱਡ ਜਉ
ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ
ਮੈਨੂੰ ਯਾਰੀਆਂ ਤੇ ਸੱਜਣਾ believe ਕੋਈ ਨਾ
ਮੈਂ ਗੱਲ ਪਾਉਣਾ ਸਿਧਾ ਚੂੜੇ ਵਾਲਾ ਹਾਰ ਵੇ

ਮੈਂ ਤਾਂ ਸਦਾ ਸਮਝੂੰਗੀ ਸੱਸ ਜੀ ਨੂੰ ਮਾਂ ਵੇ
ਹੱਕ ਨਾਲ ਫ਼ੜ ਲਏ ਜੇ ਤੂੰ ਮੇਰੀ ਬਾਂਹ ਵੇ
ਮੇਰੇ ਦਿਲ ਵਾਲੀ diary ਭਾਵੇਂ ਕਦੇ ਵੀ ਫਰੋਲ ਲਈ
ਕੱਲੇ-ਕੱਲੇ ਪੰਨੇ ਉੱਤੇ ਹੋਉ ਤੇਰਾ ਨਾਮ ਵੇ
ਮੈਂ ਤਾਂ ਸਦਾ ਸਮਝੂੰਗੀ ਸੱਸ ਜੀ ਨੂੰ ਮਾਂ ਵੇ
ਹੱਕ ਨਾਲ ਫ਼ੜ ਲਏ ਜੇ ਤੂੰ ਮੇਰੀ ਬਾਂਹ ਵੇ
ਮੇਰੇ ਦਿਲ ਵਾਲੀ diary ਭਾਵੇਂ ਕਦੇ ਵੀ ਫਰੋਲ ਲਈ
ਕੱਲੇ-ਕੱਲੇ ਪੰਨੇ ਉੱਤੇ ਹੋਉ ਤੇਰਾ ਨਾਮ ਵੇ
ਸੰਧੂ ਪੱਗਾਂ ਨਾਲ ਸੂਟ ਵੇ ਮੈਂ ਮੈਚ ਕਰਦੀ
ਦਿਲ ਬੈਠੀ ਹਾਂ ਮੈਂ ਤੇਰੇ ਉੱਤੋਂ ਹਾਰ ਵੇ
ਮੈਨੂੰ ਡਰ ਨਹੀਂ ਕੇ ਮੇਰੇ ਵਾਲਾ ਮੈਨੂੰ ਛੱਡ ਜਉ
ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ
ਮੈਨੂੰ ਯਾਰੀਆਂ ਤੇ ਸੱਜਣਾ believe ਕੋਈ ਨਾ
ਮੈਂ ਗੱਲ ਪਾਉਣਾ ਸਿਧਾ ਚੂੜੇ ਵਾਲਾ ਹਾਰ ਵੇ

ਵੱਟ ਸੂਟ ਤੇਰਾ ਚੱਲੇਂ ਪੱਗ ਵੱਟਾਂ ਵਾਲ਼ੀ ਬੰਨਦਾ
ਸੱਚ ਦੱਸਾਂ ਮੈਨੂੰ ਉਹ ਸੱਚੀ ਰੱਬ ਮੰਨਦਾ
ਪਿੰਡ ਸਰਪੰਚ ਉਹ ਠੋਕ ਨਾ ਚਲਾਉਦਾ
ਪਰ ਸਹਿੰਦਾ ਮੇਰਾ ਰੋਹਬ ਮੈਂ ਹੀ ਜਾਣਾ ਉਹ ਧੰਨ ਦਾ
ਵੱਟ ਸੂਟ ਤੇਰਾ ਚੱਲੇਂ ਪੱਗ ਵੱਟਾਂ ਵਾਲ਼ੀ ਬੰਨਦਾ
ਸੱਚ ਦੱਸਾਂ ਮੈਨੂੰ ਉਹ ਸੱਚੀ ਰੱਬ ਮੰਨਦਾ
ਪਿੰਡ ਸਰਪੰਚ ਉਹ ਠੋਕ ਨਾ ਚਲਾਉਦਾ
ਪਰ ਸਹਿੰਦਾ ਮੇਰਾ ਰੋਹਬ ਮੈਂ ਹੀ ਜਾਣਾ ਉਹ ਧੰਨ ਦਾ
ਮੇਰੇ daddy ਦੇ regard ਉਹਦੋ ਰਾਹ ਛੱਡ ਦੇ
ਜਦੋਂ ਦਰਾਂ ਤੇ ਚੜਾਉਂਦਾ ਸਾਡੇ ਠਾਰ ਵੇ
ਮੈਨੂੰ ਡਰ ਨਹੀਂ ਕੇ ਮੇਰੇ ਵਾਲਾ ਮੈਨੂੰ ਛੱਡ ਜਉ
ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ
ਮੈਨੂੰ ਯਾਰੀਆਂ ਤੇ ਸੱਜਣਾ believe ਕੋਈ ਨਾ
ਮੈਂ ਗੱਲ ਪਾਉਣਾ ਸਿਧਾ ਚੂੜੇ ਵਾਲਾ ਹਾਰ ਵੇ
ਮੈਨੂੰ ਡਰ ਨਹੀਂ ਕੇ ਮੇਰੇ ਵਾਲਾ ਮੈਨੂੰ ਛੱਡ ਜਉ
ਭਾਗਾਂ ਵਾਲੀ ਮਿਲਿਆ ਏ ਸਰਦਾਰ ਵੇ
ਮੈਨੂੰ ਯਾਰੀਆਂ ਤੇ ਸੱਜਣਾ believe ਕੋਈ ਨਾ
ਮੈਂ ਗੱਲ ਪਾਉਣਾ ਸਿਧਾ ਚੂੜੇ ਵਾਲਾ ਹਾਰ ਵੇ



Random Lyrics

HOT LYRICS

Loading...