lovish saini - street talk lyrics
juice made the beat bro
ਚਹਿਰੇ ਤੇ ਸ਼ਾਂਤੀ ਅੰਗਾਰ ਮੇਰੇ ਅੰਦਰ ਐ।
ਬੋਲ ਮੇਰੇ ਗਹਿਰੇ ਹਾਂ ਵਾਂਗ ਨੀ ਸਮੁੰਦਰ ਐ।
ਹਾਰ ਦੇ ਨੀ ਦੱਬਦੇ ਨੀ ਹੌਂਸਲੇ ਸਿਕੰਦਰ ਐ।
ਨਾਰਾ ਲਈ og ਮੁੰਡਾ ਯਾਰਾਂ ਲਈ ਲੰਫਡਰ ਐ।
ਲਵਾਂ ਮੈਂ ਨਜਾਰੇ ਕੱਟਣ ਆਇਆ ਇਥੇ ਜੂਨ ਨਈਂ।
ਚੱਮਕਦੀ ਧੂੱਪ ਮੈਂ ਕਿਸੇ ਦਾ ਚੰਨ moon ਨਈਂ।
ਯਾਰਾਂ ਨੂੰ ਹਾਂ ਮਨਿਆ ਪਰਾਵਾਂ ਨਾਲੋ ਵੱਧ ਨੀ
ਹਾਂ ਮਿਲਦਿਆ ਰੂਹਾਂ ਪਾਵੇ ਮਿਲਦੇ ਹਾਂ ਖੂਨ ਨਈਂ।
ਮੈਂ ਲਿਖੀ ਜਾਵਾਂ ਗੀਤ track juice produce ਕਰੇ।
ਮੁੰਡਾ ਵਾਂਗ tyson win ਕਦੀ lose ਕਰੇ।
study ਵਿੱਚ ਥੋੜਾ ਪਾਵੇਂ ਲਾਪਰਵਾਹ
ਨਿ music ਦੇ ਕੰਮ ਚ ਨਾ ਮੁੰਡਾ excuse ਕਰੇ ।
ਨਾਮ ਮਸ਼ਹੂਰ ਥੋੜਾ ਥੋੜਾ ਅਣਜਾਨ ਐ।
ਨੀ ਪੈਰ ਮੇਰੇ ਧਰਤੀ ਤੇ ਸਿਰ ਆਸਮਾਨ ਤੇ
ਥੋੜੀ ਕਿਤੇ ਕਿਸੇ ਨੂੰ ਵੀ ਮੈਂ ਬਿਬਾ ਲੱਭਦਾ ਨੀ
ਰਵਾਂ ਦਿਲ ਚ ਤੇ ਬੈਠਾ ਨੀ ਮੈਂ ਬਾਪ ਦੀ ਦੁਕਾਨ ਤੇ।
ਹਾਂ ਮਰਨ ਨੂੰ ਤਿਆਰ ਨੀ ਨਾਲ ਸਾਡੇ ਜੀਨ ਆਲੇ।
ਬੱਦਲ ਗੇ ਰੰਗ ਕਈ ਨਾਲ ਬੈਕੇ ਪੀਣ ਆਲੇ।
ਕਿਤੇ ਬਦਨਾਮ ਐਵੇ ਲੋਕਾਂ ਨੇ ਹਾਂ ਚੀਨ ਆਲੇ।
ਬੰਦਾ ਖਾ ਜਾਣ ਨੀ ਸੱਪ ਆਸਤੀਨ ਆਲੇ।
rap dna ਚ hard ਨੀ ਹਾਂ drip ਚਲੇ।
ਤੁਰਿਆ ਆਂ ਏ ਕੱਲੇ gang blood ਨਾ ਕੋਈ crip ਚਲੇ।
ਚੱਗਿਆ ਜਿਹੜੇ ਮੇਰੇ ਨਾਲ ਸੀ।
ਮਾੜੇ ਸਮੇਂ ਚ ਨਾ ਮੈਨੂੰ ਮੇਰੇ ਨਾਲ ਦਿੱਖੇ।
ਹਾਂ represent ਕਰਾਂ street i’m gritty
pb 35 plate ਹਾਂ ptk city
ਸੱਪਨੇ ਚ ਸੱਪਨੇ ਕੋਈ ਨਾ shawty
ਕੱਲਾ ਕੱਲਾ ਬੋਲ ਵੱਜੇ like glock 40
ਹਾਂ ਦੱਸਣ ਨੂੰ ਫਿਰੇ ਮੇਰੇ ਸੱਪਨੇ snake ਹਰ ਏਕ।
ਨਿ ਹਾਂ ਪਤਾ ਮੈਨੂੰ ਨਾਲ ਆਲੇ real ਕਿਹੜੇ fake
represent ਹਾਂ ਗੀਤਾਂ ਚ ਮੈਂ fact ਕਰਾ।
ਸੁਨਾ ਸਾਰਿਆ ਦਿ less react ਕਰਾ।
ਗੇਰਾਂ ਨੇ ਹਾਂ ਪਿਆਰ ਦਿੱਤਾ ਆਪਣੇ ਤੋਂ ਧੋਖੇ ਮਿੱਲੇ।
ਖਾਕੇ ਹਾਂ ਠੋਕਰਾ ਨੀ ਜਿੰਦਗੀ ਚ ਮੌਕੇ ਮਿੱਲੇ।
ਦਿੱਤਾ ਜਿਨੂੰ ਪਿਆਰ ਉਹ ਸਾਨੂੰ ਆਜਮਾਈ ਗਏ।
ਤੇ ਅਸੀਂ ਉਨਾ ਕਰਕੇ ਹੀ ਕਲਮ ਚੱਲਾਈ ਗਏ।
ਹਾਂ ਜ਼ਿੰਦ ਮੇਰੀ game ਖੇਡੱਣ ਵਾਲਾ ਮੈਂ ਖਿਡਾਰੀ ਆ।
level ਕਰਾ ਪਾਰ ਹਾਂ ਮਿਹਨਤਾਂ ਨੇ ਜਾਰੀ ਆ।
ਜਿਓ ਜਿਓ ਵੱਧੇ level ਹਾਂ ਵੱਧੇ ਪਰੇਸ਼ਾਨਿਆਂ ਨੀ।
ਲੱਗੇ ਪਾਵੇ time ਥੋੜਾ ਹਿੰਮਤ ਨੀ ਹਾਰੀ ਆ।
ਮੈਂ ਦੇਖੇ ਮਾੜੇ time ਕਿਹੜੇ ਆਪਣੇ ਪਰਾਏ
ਸਾੱਥ ਦੇਵੇ ਇੱਕ ਵਾਰ ਕੋਈ 100 ਵਾਰ ਨੀ ਸਨਾਏ।
ਨਿ ਦੇਖ ਮਾੜਾ time ਦੁੱਖ ਹਰ ਕੋਈ ਜਤਾਏ।
ਸਾੱਥ ਕੋਈ ਵੀ ਨਾ ਦੇਵੇ ਬਾਂਹ ਕੋਈ ਨਾ ਫੜਾਏ।
ਹੱਥ ਅਸੀਂ ਵੀ ਨਾ ਅੱਡੇ ਕਿਤਾ compromise
ਹਾਂ ਦਿਨ ਕੱਟੇ ਖਾਬਾਂ ਪਿੱਛੇ ਮਾਰਕੇ ਖਵਾਈਸ਼।
ਜੇ ਮਾੜੇ time ਅਸੀਂ ਨੀ ਹਾਂ ਕਿਸੇ ਕੋਲੋ ਫੜੇ।
ਫੇਰ ਨੀ ਹਾਂ ਦਿੱਤੇ ਉਨੂੰ ਕਰਕੇ twice।
ਸ਼ੇਤੀ ਆਜੂ ਗਾ ਸਵੇਰਾ ਨੀ ਹਾ ਕਾਲੀ ਪਾਵੇਂ ਰਾਤ ਚੱਲੇ।
ਹੱਜੇ ਚੱਲੇ ਗੱਲਾਂ ਨੀ ਗਲਬਾਤ ਚੱਲੇ।
ਕਰਾ ਨੀ ਮੈਂ hustle ਨਾ ਕਿਸੇ ਤੋ ਕੋਈ ਆਸ।
ਨਿ ਹਾਂ ਕਰਦੂ ਗਾ change ਆਪੇ ਮਾੜੇ ਜੋ ਹਲਾਤ ਚੱਲੇ।
music ਨਾ ਪਿਆਰ ਕਿਨਾਂ ਪੁੱਛੋ ਮੇਰੀ ਨਬਜ਼ਾ ਤੋਂ।
ਕਿਵੇਂ ਮੈਂ ਨਿਭਾਵਾਂ ਨੀ ਪੁੱਛੋ ਮੇਰੇ ਫਰਜ਼ਾ ਤੋਂ।
step by step ਪੋੜੀ ਜਿੰਦਗੀ ਦੀ ਚੜਾ।
ਕਿਉਂਕਿ ਸਫ਼ਰ ਨੀ ਅਰਸ਼ਾਂ ਦੇ ਤੇਹ ਹੋਣ ਫਰਸ਼ਾਂ ਤੋਂ।
Random Lyrics
- zachary mclellan - greyhound lyrics
- jst ray - iris lyrics
- jbiina & fvhd! - f33l lyrics
- kaphy ft. barmuda - deserved lyrics
- opus - double bubbles lyrics
- the little ones - little souls lyrics
- nancy ajram - kan omri ashra | كان عمري عشره lyrics
- feelsreel - three hundred and thirty one snowflakes lyrics
- dozer - thunderbolt lyrics
- peyton & biako - holy matrimony lyrics