azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

lovish saini - struggler lyrics

Loading...

ਪਾਵੇਂ ਹੁਣ time ਮਾੜਾ ਆਇਆ ਪਰ ਮੈਂ ਨਾ ਘਬਰਾਣਾ
ਕਰ ਮਿਹਨਤਾਂ ਮੈਂ ਇੱਕ ਦਿਨ ਨਾਂ ਕਰ ਜਾਣਾ
ਸਾਰੇ ਯਾਰ ਲੱਗੇ ਮਿਹਨਤਾਂ ਤੇ time ਛੇਤੀ ਆਣਾ
ਮਾੜਾ ਲਾਂਘ ਜਾਣਾ ਅਸੀਂ ਕੁੱਝ ਕਰ ਕੇ ਦਿਖਾਉਣਾ

ਮੈਂ ਕਰ ਨੀ ਨਿ ਜਿੰਦਗੀ ਚ ਨੌਕਰੀ
ਨਾ ਪੱਟਣੀ ਐ ਮੈਂ ਕੋਈ ਸ਼ੌਕਰੀ
ਜਿਹੜੀ ਗੱਲ ਦਾ ਹੱਲ ਨਾ ਕੋਈ ਮੈਨੂੰ ਦੱਸੋ ਐ ਅੋ ਕਿਹੜੀ
ਨਾਲੇ ਸਾਰੇ ਲੋਕੀ ਗੱਲਾ ਕਰਦੇ ਨੇ ਮੇਰੇ ਬਾਰੇ
ਸਾਰੇ ਚੁੱਪ ਕਰ ਜਾਣੇ ਜਦੋਂ ਗਾਣੇ ਚੱਲ ਜਾਣੇ

ਅਸੀਂ ਵੱਜਦੇ ਲਿਖਾਰੀ ਸਾਡਾ ਪੇਸ਼ਾ ਗੀਤਕਾਰੀ
ਦਿੱਲ ਟੁੱਟੇਆ ਏ ਪਰ ਉਮੀਦ ਨਹੀਂ ਅੋ ਹਾਰੀ
ਛੱਡ ਮਿਹਨਤਾਂ ਨੀ ਅਸੀਂ ਸੀ ਲਾਲੀ ਦਿੱਲਦਾਰੀ
ਦਿੱਲ ਦਿੱਤਾ ਉਨੂੰ ਬਣੀ ਜਿਹੜੀ ਦਿੱਲਾਂ ਦੀ ਵਪਾਰੀ
ਸੱਟ ਡੂੰਘੀ ਬੜੀ ਖਾਲੀ
ਪਰ ਹੁਣ ਮੈਂ ਕੁੱਝ ਬੰਨਣਾ ਏ ਜਿੰਦਗੀ ਚ ਕਰਨਾ ਏ ਤਰਨਾ ਏ
ਬਾਜੀ ਨੀ ਅਸੀਂ ਪਾਵੇਂ ਪਿਆਰ ਦੀ ਐ ਹਾਰੀ
ਮੇਰੇ ਯਾਰਾਂ ਦਾ ਸਹਾਰਾ ਤੇ ਨਾਲ ਮੇਰੇ ਪਿਆਰ
ਮੇਰੀ ਮਾਂ ਦੀ ਦੁਆਵਾਂ ਵੀ ਰਹਿੰਦੀ ਮੇਰੇ ਨਾਲ
rap ਕਰ ਕਰ ਮੈਂ ਖੜੀ ਕਰਨੀ ਮਿਸਾਲ
ਦਿੱਲ ਲਾਣਾ ਨਹੀਂ ਅੋ ਕਿੱਤੇ ਕਿਉਂਕਿ ਮੰਜਿਲ ਦੀ ਭਾਲ

ਨਾਮ ਕਰਨਾ ਏ ਪੂਰਾ ਕਰਨਾ ਨੀ ਥੋੜਾ ਬਹੁਤਾਂ
ਇੱਕ ਦਿਨ ਚੱਲ ਜਾਣਾ ਸਿੱਕਾ ਬਾਪੂ ਦਾ ਏ ਖੋਟਾ
ਜਿਹੜੇ ਆਖਦੇ ਏ ਆ ਤੇਰੇ ਕੋਲੋਂ ਕੁੱਝ ਨਹੀਂ ਹੋਣਾ
ਜੁਬਾਨਾਂ ਉਨ੍ਹਾਂ ਦੀ ਉਤੇ ਗੀਤ ਅਪਣਾ ਲਿਆਉਣਾ

ਹਾਂ ਉਮਰਾ ਨੇ ਛੋਟਿਆਂ ਤੇ ਖਵਾਬ ਦੇਖੇ ਵੱਡੇ
ਆਸ ਰੱਖੀ ਚੰਗਿਆ ਤੇ ਪਾਵੇਂ time ਮਾੜੇ ਕੰਢੇ
ਯਾਦ ਰੱਖੇ ਹੱਥ ਜਿਨ੍ਹਾਂ ਨੇ ਸੀ ਮਾੜੇ time ਛੱਡੇ
ਸੈਣੀ ਦੋੜਨਾ ਤੂੰ ਤੇਜ਼ ਪਾਵੇਂ ਰਾਹਾਂ ਉੱਤੇ ਕੱਡੇ
ਦੋੜਨਾ ਤੂੰ ਕੰਡੇਆ ਤੇ ਪਾਵੇਂ ਪੈਰ ਤੇਰੇ ਨੰਗੇ
ਜੇ ਲਿਆਉਣੇ ਦਿਨ ਚੰਗੇ
ਪੁੱਲ ਦਿੱਲੋ ਗੱਏ ਛੱਡ ਜਿਹੜੇ
ਮਿਹਨਤ ਨ ਨਾ ਲਾਲਾ ਥੱਲੇ ਦਿੱਲੋ ਗਏ ਕੱਢ ਜਿਹੜੇ
ਮਿਹਨਤਾਂ ਦਾ ਮੁੱਲ ਪੈਣਾ ਤੋੜ ਪਹਿਲਾਂ ਹੱਡ ਤੇਰੇ

ਹਾਂ ਕਰੇ ਸੱਭ ਗੱਲਾ ਕੋਈ ਦੇਵੇ ਨਾ ਸਹਾਰਾ
ਮਿਲੀ ਇੱਕੋ ਜਿੰਦਗੀ ਹਾਂ ਮੌਕਾ ਮਿਲੇ ਨਾ ਦੁਬਾਰਾ
ਇੱਕੋ ਮੌਕੇ ਉੱਤੇ ਜੋਰ ਹਾਂ ਲਾਂਦੀ ਨੀ ਤੂੰ ਸਾਰਾ
ਗਿਤਕਾਰੀ ਦੇ ਇਲਾਵਾ ਹੋਰ ਕੋਈ ਵੀ ਨੀ ਚਾਰਾ

ਕਈ ਚਾਣ ਗੇ ਨੀ ਤੈਨੂੰ
ਕਈ ਦਬਾਣ ਗੇ ਨੀ ਤੈਨੂੰ
ਕਈ ਹੁਸਨਾਂ ਦੇ ਜਾਲ ਵਿੱਚ ਪਾਉਣ ਗੇ ਨੀ ਤੈਨੂੰ
ਕਈ ਲਾਕੇ ਨੀ ਹਾਂ ਲਾਰੇਂ ਅਜਮਾਉਣ ਗੇ ਨੀ ਤੈਨੂੰ
ਕਈ ਮੰਜ਼ਿਲ ਦੇ ਰਾਹ ਤੋਂ ਪਟਕਾਉਣ ਗੇ ਨੀ ਤੈਨੂੰ
ਪਰ ਫੇਰ ਵੀ ਤੂੰ ਮੰਜ਼ਿਲ ਤੋਂ ਨੀ ਪਿੱਛੇ ਹੱਟਣਾ
ਹੋਵੇ ਰਾਹਾਂ ਵਿੱਚ ਕੰਡੇ ਪੈਰੀ ਨੰਗੇ ਚੱਲਣਾ
ਮੁਸੀਬਤਾਂ ਦੇ ਨਾਲ ਅੱਗੇ ਹੋਕੇ ਲੱੜਣਾ
ਮੁਸੀਬਤਾਂ ਦੇ ਅੱਗੇ ਤੂੰ ਪਹਾੜ ਬਣਨਾ
ਸੈਣੀ ਲਾਹਨਤਾਂ ਜੇ ਯਾਦ ਤੂੰ ਉਨ੍ਹਾਂ ਨੂੰ ਨਾ ਆਇਆ
ਜਿਨ੍ਹਾਂ ਦਿੱਲੋ ਕੱਢ ਕੇ ਤੈਨੂੰ ਹੱਥੋ ਸੀ ਗਵਾਇਆ
ਲੋਕੀ ਬੋਲਦੇ ਸੀ ਜਿਹੜੇ ਜੇ ਤੂੰ ਚੁੱਪ ਨਾ ਕਰਾਇਆ
ਨਹੀਂ ਅੋ ਫਾਇਦਾ ਲਿੱਖੇ ਗਾਣੇਆ ਦਾ ਢੇਰ ਜਿਹੜਾ ਲਾਇਆ

ਹਾਂ ਜੇ ਆਵੇ ਤੇਰੇ ਮਨ ਵਿੱਚ ਬੁਰੇ ਨੀ ਖਿਆਲ
ਰੱਖੀ ਇੱਕੋ ਤੂੰ ਤਿਆਨ ਚੌਦੀ ਬਾਪੂ ਦੁਕਾਨ
ਕੰਮ ਕਰੀ ਅੈਸਾ ਬਾਪੂ ਕਰੇ ਤੇਰੇ ਤੇ ਹਾਂ ਮਾਨ
ਸੈਣੀ ਸੋਨੇ ਦੀ ਨੀ ਬੱਣਨਾ ਤੂੰ ਹਿਰੇ ਦੀ ਹਾਂ ਖਾਨ
ਲਾਂਦੀ ਪੂਰੀ ਜਾਨ ਰੱਖੀ ਮਿਹਨਤ ਤੂੰ ਜਾਰੀ
ਇੱਕ ਗੱਲ ਯਾਦ ਰੱਖੀ ਨੀ ਹਾਂ ਆਣੀ ਤੇਰੀ ਵਾਰੀ
ਇੱਕ ਗੱਲ ਯਾਦ ਰੱਖੀ ਨੀ ਹਾਂ ਆਣੀ ਤੇਰੀ ਵਾਰੀ
ਆਣੀ ਤੇਰੀ ਵਾਰੀ



Random Lyrics

HOT LYRICS

Loading...