azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

mankirt aulakh - badnam (with dj flow) lyrics

Loading...

ਜੰਮਿਆ ਸੀ ਜਦੋ ਮੈਂ
ਪੰਗੂੜੇ ਵਿੱਚ ਪਿਆ ਸੀ
ਰੋਂਦਾ ਵੇਖ ਬਾਪੂ ਜੀ ਨੇ

ਹੱਥਾਂ ਵਿੱਚ ਚੱਕ ਲਿਆ ਸੀ, ਓਏ

ਜੰਮਿਆ ਜੀ ਦਿਣ ਤੋ ਮਹੀਨੇ ਹੁੰਦੇ ਗਏ
ਯਾਰ ਹੁਣੀ ਥੋੜ੍ਹੇ ਜੇ ਕਮੀਨੇ ਹੁੰਦੇ ਗਏ
ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ
ਪਹਿਲੀ ਗਾਲ ਚਾਚਾ ਜੀ ਨੇ ਕੱਢਣੀ ਸਿਖਾਈ
ਗਾਲਾਂ ਕੱਢਦਾ ਸੀ ਬਿੱਲਾ ਫਿਰੇ ਆਮ ਹੋ ਗਿਆ

(are you ready?)
(wooh!)

੧੬’ਵਾ ਵੀ ਟੱਪਿਆ, ੧੭’ਵਾ ਵੀ ਟੱਪਿਆ (what?)
੧੮ ਵਿੱਚ ਮੁੰਡਾ ਬਦਨਾਮ ਹੋ ਗਿਆ
੧੮ ਵਿੱਚ ਮੁੰਡਾ ਬਦਨਾਮ ਹੋ ਗਿਆ
(੧੮ ਵਿੱਚ ਮੁੰਡਾ ਬਦਨਾਮ ਹੋ ਗਿਆ)

(dj flow)

ਇੱਕ, ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ
(ਇੱਕ, ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ)
ਦੂਜੀ, ਚੋਰੀ ਦੀ ਬੰਦੂਕ ਉਹਨੇ ਮੱਲ ਲੈ ਲਈ
(ਦੂਜੀ, ਚੋਰੀ ਦੀ ਬੰਦੂਕ ਉਹਨੇ…)

ਇੱਕ, ਹਾਣ ਦੀ ਕੁੜੀ ਦੇ ਨਾਲ ਯਾਰੀ ਪੈ ਗਈ
ਦੂਜੀ, ਚੋਰੀ ਦੀ ਬੰਦੂਕ ਉਹਨੇ ਮੱਲ ਲੈ ਲਈ
ਤੀਜਾ, ਦਾਦੇ ਆਲਾ ਅਸਲਾ ਲਕੋਕੇ ਪਾ ਲਿਆ
ਚੌਥਾ, ਯਾਰ ਦੇ ਵਿਆਹ ਚ ਰਾਤੀ neat ਲਾਗਿਆ
ਯਾਰ ਦੇ ਵਿਆਹ ਚ ਰਾਤੀ neat ਲਾਗਿਆ (ਹੋਏ, ਓਏ, ਓਏ)

ਖੂਨ dj ਦੇ floor ਉੱਤੇ ਖਿਲਰੇ
movie ਬਣ ਦੀ ਸੀ ਖੜਾ ਸਰੇਆਮ ਹੋ ਗਿਆ

(go)

੧੬’ਵਾ ਵੀ ਟੱਪਿਆ, ੧੭’ਵਾ ਵੀ ਟੱਪਿਆ (yes)
੧੮ ਵਿੱਚ ਮੁੰਡਾ ਬਦਨਾਮ ਹੋ ਗਿਆ
੧੮ ਵਿੱਚ ਮੁੰਡਾ ਬਦਨਾਮ ਹੋ ਗਿਆ
(੧੮ ਵਿੱਚ ਮੁੰਡਾ ਬਦਨਾਮ ਹੋ ਗਿਆ)

ਹੋ, ਅੱਜਕਲ ਦੇ ਜਵਾਕਾਂ ਵਿੱਚ ਉਹ ਗੱਲ ਕਿੱਥੇ
ਇਹ ਤਾਂ c-ke ਦੀਆਂ ਬੋਤਲਾਂ ਦੇ fan ਆਂ
dj flow ਦੀ beat ਵੱਜਦੀ repeat
ਚੰਡੀਗੜ੍ਹ ਦੀਆਂ ਗੱਡੀਆਂ ਚ ban ਆਂ
(ਚੰਡੀਗੜ੍ਹ ਦੀਆਂ ਗੱਡੀਆਂ ਚ…)

ਹਾਂ, ਕੋਕਲਾਂ ਚ ਪੱਕੀ ਵਾਲੇ ਯਾਰ ਨੀ ਬਣਾਏ
ਕਦੇ ਰੁੱਸ ਗਏ, ਤੇ ਯਾਰੋਂ ਕਦੇ ਮੰਨ ਗਏ (yes)
ਥਾਣੇ ਵਿਚ ਜਾਕੇ ਭਾਵੇਂ ਰਪਟ ਲਿਖਾ ਦੀ
ਨਾਲੇ ਕੁੱਟ ਗਏ, ਤੇ ਨਾਲੇ ਸ਼ੀਸ਼ਾ ਭੰਨ ਗਏ
ਹੋ, ਥਾਣੇ ਵਿਚ ਜਾਕੇ ਭਾਵੇਂ ਰਪਟ ਲਿਖਾ ਦੀ
ਨਾਲੇ ਕੁੱਟ ਗਏ, ਤੇ ਨਾਲੇ ਸ਼ੀਸ਼ਾ ਭੰਨ ਗਏ

ਹੋ, ਪਿੰਡੋਂ ਸਰਪੰਚ ਵੀ ਮੱਥਾ ਓਹਨੂੰ ਟੇਕੇ ਨੀ
ਠੋਕਣ ਲਗਾ ਨਾ singga, ਅੱਗਾ-ਪਿੱਛਾ ਵੇਖੇ ਨੀ
ਹੋ, ਪਿੰਡੋਂ ਸਰਪੰਚ ਵੀ ਮੱਥਾ ਓਹਨੂੰ ਟੇਕੇ ਨੀ
ਠੋਕਣ ਲਗਾ ਨਾ singga, ਅੱਗਾ-ਪਿੱਛਾ ਵੇਖੇ ਨੀ

court ਤੇ ਕਚਹਰੀ case ਪੈਣ ਲੱਗਿਆ
ਮੁੰਡਾ ੧੦੦-੧੦੦ ਦਿਣ ਘਰੋਂ ਬਾਹਰ ਰਹਿਣ ਲੱਗਿਆ
ਬਿੱਲੇ ਦੀ ਦਲੇਰੀ, ਮਾਲਪੁਰ ਵਿੱਚ ਗੇੜੀ
ਉਹਦਾ ਬੁਲਟ, ਸਫ਼ਾਰੀ ਵੀ ਨਿਲਾਮ ਹੋ ਗਿਆ
(wooh!)

੧੬’ਵਾ ਵੀ ਟੱਪਿਆ, ੧੭’ਵਾ ਵੀ ਟੱਪਿਆ (yes)
੧੮ ਵਿੱਚ ਮੁੰਡਾ ਬਦਨਾਮ ਹੋ ਗਿਆ
੧੮ ਵਿੱਚ ਮੁੰਡਾ ਬਦਨਾਮ ਹੋ ਗਿਆ
(੧੮ ਵਿੱਚ ਮੁੰਡਾ ਬਦਨਾਮ ਹੋ ਗਿਆ)



Random Lyrics

HOT LYRICS

Loading...