azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

neha kakkar, tejwant kittu, jaani, balkar sidhu & albela brar - nachdi lyrics

Loading...

[neha kakkar “nachdi” ਦੇ ਬੋਲ]

[intro]
ਹੱਸਦੀ ਫਿਰੇ ਤੇ ਨਾਲ ਜੱਚਦੀ ਫਿਰੇ
ਜੱਚਦੀ ਫਿਰੇ ਤੇ ਨਾਲ ਹੱਸਦੀ ਫਿਰੇ
ਜੱਚਦੀ ਫਿਰੇ ਤੇ ਨਾਲ ਹੱਸਦੀ ਫਿਰੇ
ਹੱਸਦੀ ਫਿਰੇ ਤੇ ਨਾਲ ਜੱਚਦੀ ਫਿਰੇ
ਹੱਸਦੀ ਫਿਰੇ ਤੇ ਨਾਲ ਜੱਚਦੀ ਫਿਰੇ, ਓ ਕੁੜੀ ਆਪਣੈ

[chorus]
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਓ ਕੁੜੀ ਆਪਣੇ
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਓ ਕੁੜੀ ਆਪਣੇ

[verse 1]
ਅਜਿਹੇ ਦਿਨ ਦਾ ਨੀ ਕਿੰਨ੍ਹੂ ਨੂੰ ਹੁੰਦਾ ਚਾਹ ਵੇ
ਹਰ ਇੱਕ ਵਾਰੀ ਹੋਣ ਦੇ ਨਵੇਂ ਵਿਆਹ ਵੇ
ਮੇਰੀਆਂ ਅੱਖੀਆਂ ‘ਚ ਅੱਖੀਆਂ ਤੂੰ ਪਾ ਵੇਂ
ਮੇਰਾ ਹੱਥ ਤੇਰੇ ਹੱਥਾਂ ਨੂੰ ਹਿਲਾ ਵੇ
ਠੰਡ ਦੇ ਮਹੀਨੇ ਅੱਗ ਮੱਚਦੀ ਫਿਰੇ, ਉਹ ਕੁੜੀ ਆਪਣੇ

[chorus]
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਉਹ ਕੁੜੀ, ਓਏ, ਓਏ
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਉਹ ਕੁੜੀ ਆਪਣੇ
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਉਹ ਕੁੜੀ ਆਪਣੇ

[verse 2]
ਓਹ ਪਾਈਆ ਵੇ ਮੈ ਲਾਲ ਚੂੜੀਆਂ
ਵੇ ਲਹਿੰਗਾ ਲਾਲ ਲਾਲ ਤੜਪਾ ਮੈ ਜਿਵੇਂ ਮੋਰ ਵੇ
ਕੁੜੀ ਨਸ਼ੇ ਵਿੱਚ ਕਰੀ ਪਈ ਆ
ਤੂੰ ਚੜ੍ਹੀ ਪਈ ਆ, ਓਹ ਚੜ੍ਹੀ ਤੇਰੀ ਲੋਰ ਵੇ
ਕੀ ਦੱਸਾਂ ਵੇ ਮੈਂ ਤੈਨੂੰ ਮੇਰੇ ਹੱਕ ਦਾ
ਸਾਰੀ ਰਾਤ ਨੱਚੀ ਨੀ ਥੱਕਦਾ
ਕੀ ਮੈਂ ਨੱਚਦੀ ਨੀ ਮੇਰੀ ਜਾਨ ਸੋਹਣਿਆ
ਹੁਣ ਦੁਨੀਆ ਦਾ ਕੋਈ ਨਾ ਮੈਨੂੰ ਜੱਚਦਾ
ਮੇਰਾ ਹੈ ਨਹੀਂ ਕੋਈ ਮੁਕਾਬਲਾ ਏਹ ਦੱਸਦੀ ਫਿਰੇ
ਉਹ ਕੁੜੀ ਆਪਣੇ
[chorus]
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਉਹ ਕੁੜੀ ਆਪਣੇ
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਉਹ ਕੁੜੀ ਆਪਣੇ

[verse 3]
ਓ ਫੁੱਲ ਬਣ ਕੇ ਮੈਂ ਚਾਰੇ ਪਾਸੇ ਖਿੱਲ ਗਈ
ਹਾਏ ਕੱਢ ਕੇ ਵੇ ਤੇਰਾ ਲੈ ਮੈਂ ਦਿੱਲ ਗਈ
ਤੂੰ ਜਾਨ ਮੇਰੀ ਸੋਚਦਾ ਤਾਂ ਹੋਏੰਗਾ
ਤੈਨੂੰ ਐਨੀ ਸੋਹਣੀ ਕੁੜੀ ਕਿਵੇਂ ਮਿਲ ਗਈ
ਨਾਮ ਤੇਰਾ ਲੈਕੇ ਪੱਬ ਚੱਕਦੀ ਫਿਰੇ
ਓ ਕੁੜੀ ਆਪਣੇ

[chorus]
ਆਪਣੇ ਵਿਆਹ ਦੇ ਵਿੱਚ, ਓਏ, ਓਏ
ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਉਹ ਕੁੜੀ ਆਪਣੇ
ਆਪਣੇ ਵਿਆਹ ਦੇ ਵਿੱਚ, ਉਹ ਕੁੜੀ ਆਪਣੇ, ਓਏ, ਓਏ
aha, oho, ਓ ਬੱਲੇ
aha, aha
[?]



Random Lyrics

HOT LYRICS

Loading...