
ninja - kalla changa lyrics
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣੈ ਜਾ, ਜੇ ਜਾਣਾ ਦਿਲ ਤੋੜ ਵੇ
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣੈ ਜਾ, ਜੇ ਜਾਣਾ ਦਿਲ ਤੋੜ ਵੇ
ਹੁਣ ਮੈਂ ਤੇਰਾ ਹੋਣਾ ਨਹੀਂ, ਤੇਰੇ ਪਿੱਛੇ ਰੋਣਾ ਨਹੀਂ
ਭੁੱਲਕੇ ਵੀ ਹਾਏ ਗਲੀ ਤੇਰੀ ਵਿੱਚ ਕਦੇ ਵੀ ਆਉਣਾ ਨਹੀਂ
ਤੂੰ ਮੰਗ ਮਾਫ਼ੀਆਂ ਤੇ ਭਾਵੇਂ ਹੱਥ ਜੋੜ ਵੇ
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣੈ ਜਾ, ਜੇ ਜਾਣਾ ਦਿਲ ਤੋੜ ਵੇ
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣੈ ਜਾ, ਜੇ ਜਾਣਾ ਦਿਲ ਤੋੜ ਵੇ
ਜੀਹਦਾ ਤੂੰ ਹੰਕਾਰ ਕਰੇ, ਸੱਭ ਕੁੱਝ ਐਥੇ ਰਹਿ ਜਾਣਾ
ਹੁਸਣ ਵੀ ਤੇਰਾ ਸੜ ਜਾਣਾ, ਪੈਸਾ ਵੀ ਨਾਲ ਨਹੀਂ ਲੈ ਜਾਣਾ
ਜੀਹਦਾ ਤੂੰ ਹੰਕਾਰ ਕਰੇ, ਸੱਭ ਕੁੱਝ ਐਥੇ ਰਹਿ ਜਾਣਾ
ਹੁਸਣ ਵੀ ਤੇਰਾ ਸੜ ਜਾਣਾ, ਪੈਸਾ ਵੀ ਨਾਲ ਨਹੀਂ ਲੈ ਜਾਣਾ
ਤੂੰ ਮੰਗ ਮਾਫ਼ੀਆਂ ਤੇ ਭਾਵੇਂ ਹੱਥ ਜੋੜ ਵੇ
ਹਰ ਬੰਦੇ ਦੀ ਐ ਸਿਵਿਆਂ ਤਈ ਦੌੜ ਵੇ
ਮੈਂ ਕੱਲਾ ਚੰਗਾ
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣੈ ਜਾ, ਜੇ ਜਾਣਾ ਦਿਲ ਤੋੜ ਵੇ
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣੈ ਜਾ, ਜੇ ਜਾਣਾ ਦਿਲ ਤੋੜ ਵੇ
ਤੂੰ ਪਿਆਰ ਤੇਰਾ ਰੱਖ ਤੇਰੇ ਕੋਲ, ਮੈਥੋਂ ਦੂਰ ਹੋ
ਜੀਹਦੇ ਵਿਚ ਜਾ ਕੇ ਹੋਣਾ, ਜਾ ਜਾਕੇ ਝੂਰ ਹੋ
ਖਤ ਪਾਣੀ ਰੋੜਦੇ, ਹੱਥ ਮੇਰਾ ਛੋੜਦੇ
ਦਿਲ ਮੇਰਾ ਤੋੜਦੇ, ਦਿਲ ਮੇਰਾ ਤੋੜਦੇ
ਮੇਰੇ ਦਿੱਤੇ ਛੱਲੇ ਸਾਰੇ ਮੈਨੂੰ ਮੋੜ ਵੇ
jaani ਮੰਗਦਾ ਨਹੀਂ ਸਾਥ ਤੇਰਾ ਹੋਰ ਵੇ
ਮੈਂ ਕੱਲਾ ਚੰਗਾ
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣੈ ਜਾ, ਜੇ ਜਾਣਾ ਦਿਲ ਤੋੜ ਵੇ
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣੈ ਜਾ, ਜੇ ਜਾਣਾ ਦਿਲ ਤੋੜ ਵੇ
Random Lyrics
- lali - mil años luz (en vivo en la trastienda) lyrics
- james taugher & the who cares - who care? lyrics
- david keenan - the healing lyrics
- sam stal - ingen fara lyrics
- bēkon - simple errors lyrics
- ly & sersoul - la caida lyrics
- andy velo - how you wanna roll lyrics
- yunglil gang - our dad beats us lyrics
- brocoy. - hiding lyrics
- ace edition - how i will know lyrics