azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

parmish verma - dhol wajea lyrics

Loading...

ਸੱਤੇ!
ਰੱਖ beat ਮੇਰਾ ਭਰਾ
desi crew! desi crew!

ਦੱਬੋ recording (desi crew!)
ਪੈਂਦੀ ਆ ਫਿਰ ਧੱਕ champion!

ਢੋਲ ਵੱਜਿਆ club ਵਿੱਚ ਦਿੱਲੀ, ਢੋਲ ਵੱਜਿਆ
ਵੱਜਿਆ club ਵਿੱਚ ਦਿੱਲੀ
beat’ਆਂ ‘ਚ trance ਗੂੰਜਦਾ ਹੋ pan india
ਹੋ india ਦੇ ਵੱਜਦੇ record ਨੀ
floor ‘ਤੇ ਉਹ set ਅੱਡੀਆਂ ਮਾਰਦੀ
ਹੋ ਮਾਰਦੀ
ਓ ਮੁੰਡੇ ਨੂੰ trace ਕਰੇ ਅੱਖ ਮੁਟਿਆਰ ਦੀ
ਓ ਮੁੰਡੇ ਨੂੰ trace ਕਰੇ ਅੱਖ ਮੁਟਿਆਰ ਦੀ
ਹੋ ਮੁੰਡੇ ਨੂੰ trace ਕਰੇ ਅੱਖ ਮੁਟਿਆਰ ਦੀ
ਹੋਏ!

ਹੋ ਸੁਣ ਸੋਹਣੀਏ vuitton louis ਵਾਲੀਏ, ਸੁਣ ਸੋਹਣੀਏ

ਹੋ ਯੇਂਕਣੇ vuitton louis ਵਾਲੀਏ
ਹੋ ਸ਼ਹਿਰ ਤੇਰਾ ਵੱਡਾ ਸੁੱਖ ਨਾਲ ਪਰ ਮੌਜ ਨਾ
ਹੋ ਮੌਜ ਨਾ ਚੰਡੀਗੜ੍ਹ ਵਰਗੀ
ਹੋ ਆਥਣੇ ਮੰਡੀਰ ਗੇੜੀਆਂ ਮਾਰਦੀ
ਹੋ ਮਾਰਦੀ
ਹਾਂ metro ਕੀ ਰੀਸ ਕਰੂ ਮਿਤਰਾਂ ਦੀ thar ਦੀ
ਹੋ metro ਕੀ ਰੀਸ ਕਰੂ ਮਿਤਰਾਂ ਦੀ thar ਦੀ
ਹੋ metro ਕੀ ਰੀਸ ਕਰੂ ਮਿਤਰਾਂ ਦੀ thar ਦੀ

ਓਹ ਮੁੰਡਾ first cl-ss ਵਿੱਚ ਉਡਦਾ, ਮੁੰਡਾ first

first cl-ss ਵਿੱਚ ਉਡਦਾ ਕੈਨੇਡਾ ਤੱਕ ਹੋਣ ਚਰਚੇ, ਗਾਵੇ

ਹੋ ਗਾਵੇ

trending ‘ਚ ਯਾਰ ਫਿਰਦਾ

ਉਹ ਤੇਰੇ ਨਖਰੇ ਮੇਚ ਨਾ ਆਵੇ

trending ‘ਚ ਯਾਰ ਫਿਰਦਾ

ਹੋ ਤੇਰੇ ਨਖਰੇ ਮੇਚ ਨਾ ਆਵੇ

trending ‘ਚ ਯਾਰ ਫਿਰਦਾ

trending ‘ਚ ਯਾਰ ਫਿਰਦਾ
ਹੋ ਤੇਰੇ (ਨਖਰੇ) ਮੇਚ ਨਾ ਆਵੇ
(trending ‘ਚ) ਯਾਰ ਫਿਰਦਾ
ਹੋ ਅੱਜ phone ਨੀ ਜਾਣਾ ਤੈਨੂੰ ਕਰਿਆ

ਅੱਜ phone ਨੀ
ਹੋ phone ਨੀ ਜਾਣਾ ਤੈਨੂੰ ਕਰਿਆ
ਹੋ ਮਹਿਫਲ ‘ਚ ਬਹਿਣ ਲੱਗਿਆਂ ਯਾਰ ਆਇਆ
ਹੋ ਆਇਆ ਤੇ ਬੋਤਲਾਂ ਲਿਆਇਆ
ਹੋ ਪੈੱਗ ਲਾਉਣੇ ਭਰ-ਭਰ ਕੇ, ਭਰ ਕੇ
ਹੋ ਭਰ ਕੇ
ਓਹ ਸੋਫੀ ਯਾਰ ਘਰੇ ਛੱਡ ਦੂ

ਨਾ ਕਰੀਂ worry ਤੂੰ ਕਾਲ਼ਜਾ ਫੱੜਕੇ
ਨੀ ਸੋਫੀ ਯਾਰ ਘਰੇ ਛੱਡ ਦੂ

ਨਾ ਕਰੀਂ worry ਤੂੰ ਕਾਲ਼ਜਾ ਫੱੜਕੇ
ਨੀ ਸੋਫੀ ਯਾਰ

(ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ

ਘਰੇ ਛੱਡ, ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ

ਘਰੀਂ, ਘਰੀਂ
ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ

ਘਰੇ ਛੱਡ, ਸੋਫੀ ਯਾਰ, ਸੋਫੀ ਯਾਰ, ਸੋਫੀ ਯਾਰ)
ਹੋ ਸਾਡੇ gym ‘ਚ ਫੜਕਦੇ ਡੋਲੇ, ਸਾਡੇ gym ‘ਚ (ਹਾਂ, ਹਾਂ, ਹਾਂ, ਹਾਂ, ਹਾਂ)

ਹੋ gym ‘ਚ ਫੜਕਦੇ ਡੋਲੇ
ਹੋ ਰੱਜ ਕੇ ਘਿਓ ਖਾਈ ਦਾ, ਖਾਈ ਦਾ

ਓ ਖਾਈ ਦਾ
ਹੋ ਓਹਲਾ ਨਾ ਮੈਂ ਰੱਖਦਾ ਹਾਂ ਪੈੱਗ ਵੀ ਆ ਲਾਈ ਦਾ

ਹੋ ਓਹਲਾ ਨਾ ਮੈਂ ਰੱਖਦਾ ਹਾਂ ਪੈੱਗ ਵੀ ਆ ਲਾਈ ਦਾ
ਹੋ ਓਹਲਾ ਨਾ ਮੈਂ ਰੱਖਦਾ ਹਾਂ ਪੈੱਗ ਵੀ ਆ ਲਾਈ ਦਾ

ਹੋ duffle lv ਦਾ ਕੁੜਤੇ ਨਾਲ ਜੱਚਦਾ, duffle lv
lv ਦਾ ਕੁੜਤੇ ਨਾਲ ਜੱਚਦਾ
ਹੋ ਪੁੱਤਾਂ ਵਾੰਗੂ ਸ਼ੋਂਕ ਪਾਲਦਾ, ਪਾਲਦਾ
ਹੋ ਪਾਲਦਾ
ਹੋ ਸੋ-ਸੋ ਕੇ ਰਾਤਾਂ parmishu ਨਹੀਓ ਗਾਲਦਾ
ਹੋ ਸੋ-ਸੋ ਕੇ ਰਾਤਾਂ parmishu ਨਹੀਓ ਗਾਲਦਾ
ਹੋ ਸੋ-ਸੋ ਕੇ ਰਾਤਾਂ parmishu ਨਹੀਓ ਗਾਲਦਾ
ਹੋ ਪੈਂਦਾ ਭੰਗੜਾ current ਵਿੱਚ ਆਕੇ ਨੀ, ਪੈਂਦਾ ਭੰਗੜਾ
ਭੰਗੜਾ current ਵਿੱਚ ਆਕੇ
ਹੋ ਜਦੋਂ ਵੱਜੇ ਦੇਸੀ ਸਾਜ ਨੀ, ਹੋ ਸਾਜ ਨੀ
ਤੂੰ bollywood ਧੱਕ ਪੈਂਦੀ ਵੇਖ ਪੰਜਾਬ ਦੀ
ਤੂੰ ਦਿੱਲੀ ਤੱਕ ਧੱਕ ਪੈਂਦੀ ਵੇਖ ਪੰਜਾਬ ਦੀ
ਕੈਨੇਡਾ ਤੱਕ ਧੱਕ ਪੈਂਦੀ ਵੇਖ ਪੰਜਾਬ ਦੀ
ਤੂੰ ਦਿੱਲੀ ਤੱਕ ਧੱਕ ਪੈਂਦੀ ਵੇਖ ਪੰਜਾਬ ਦੀ
(ਹੋ
ਕੈਨੇਡਾ ਤੱਕ
ਤੂੰ ਦਿੱਲੀ ਤੱਕ
ਤੂੰ ਦਿੱਲੀ ਤੱਕ
ਕੈਨੇਡਾ ਤੱਕ
ਤੂੰ ਦਿੱਲੀ ਤੱਕ
ਤੂੰ ਦਿੱਲੀ ਤੱਕ)
ਤੂੰ bollywood ਧੱਕ ਪੈਂਦੀ ਵੇਖ ਪੰਜਾਬ ਦੀ
ਤੂੰ ਚਾਰੇ ਪਾਸੇ ਧੱਕ ਪੈਂਦੀ ਵੇਖ ਤੇਰੇ ਯਾਰ ਦੀ
ਤੂੰ ਦਿੱਲੀ ਤੱਕ ਧੱਕ ਪੈਂਦੀ ਵੇਖ ਤੇਰੇ ਯਾਰ ਦੀ
ਹੋ
ਪੈਂਦੀ ਆ ਫਿਰ ਧੱਕ champion!
(ਧੱਕ champion!)



Random Lyrics

HOT LYRICS

Loading...