azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

prabh gill - billi akh lyrics

Loading...

ओ, हमसफ़र, सुनों दिल की
ओ, हमसफ़र, सुनों दिल की

ਓ, ਦਿਲ ਉਤੇ ਭੈੜੇ ਲਿਸ਼ਕਾਰੇ ਪੈ ਗਏ
ਤੇਰੇ ਮਾਰੇ ਕਈ ਨੇ ਕੁਆਰੇ ਰਹਿ ਗਏ

ਦਿਲ ਉਤੇ ਭੈੜੇ ਲਿਸ਼ਕਾਰੇ ਪੈ ਗਏ
ਤੇਰੇ ਮਾਰੇ ਕਈ ਨੇ ਕੁਆਰੇ ਰਹਿ ਗਏ
ਚਿੱਤ ਕਰੇ ਆਪਣੀ ਜਵਾਨੀ ਵਾਰ ਦਾਂ
ਤੁਰਦੀ ਦੇ ਤੇਰੇ ਛੱਲੇ ਜਿੰਨੇ ਲੱਖ ਤੋਂ

ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ
ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ
ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ
ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ

ਆਸ਼ਕ ਮੈਂ ਤੇਰਾ ਨੀ ਤੂੰ ਬੋਲ ਹੱਸ ਕੇ
ਤੇ ਜਾਵੀਂ ਸਾਡੀ ਗੱਲ ਦਾ ਜਵਾਬ ਦੱਸ ਕੇ

ਆਸ਼ਕ ਮੈਂ ਤੇਰਾ ਨੀ ਤੂੰ ਬੋਲ ਹੱਸ ਕੇ
ਜਾਵੀਂ ਸਾਡੀ ਗੱਲ ਦਾ ਜਵਾਬ ਦੱਸ ਕੇ
ਗੋਰੀਆਂ ਗੱਲਾਂ ਨੂੰ ਜਿਹੜੀ ਫ਼ਿਰੇ ਚੁੰਮਦੀ
ਸੜਦੇ ਵੀ ਜਾਈਏ ਮੱਥੇ ਵਾਲੀ ਲੱਟ ਤੋਂ

ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ
ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ
ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ
ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ

ਦਿਲ ਬੜਾ ਆਖਦਾ ਸੀ ਰੋਕ ਪੁੱਛ ਲੈ
ਤੇ ਪਿਆਰ ਦਾ ਸਵਾਲ ਹਿੱਕ ਠੋਕ ਪੁੱਛ ਲੈ
(ਪਿਆਰ ਦਾ ਸਵਾਲ ਹਿੱਕ ਠੋਕ ਪੁੱਛ ਲੈ)
(ਪਿਆਰ ਦਾ ਸਵਾਲ ਹਿੱਕ ਠੋਕ ਪੁੱਛ ਲੈ)

ਦਿਲ ਬੜਾ ਆਖਦਾ ਸੀ ਰੋਕ ਪੁੱਛ ਲੈ
ਪਿਆਰ ਦਾ ਸਵਾਲ ਹਿੱਕ ਠੋਕ ਪੁੱਛ ਲੈ
ਆ ਲੈ ਫ਼ੜ, ਰੱਖ ਲੈ ਖਿਆਲ ਦਿਲ ਦਾ
ਨਿਕਲਦਾ ਜਾਂਦਾ ਹੁਣ ਸਾਡੇ ਹੱਥ ਚੋਂ

ਥੋਡੀ ਵਾਲਾ ਤਿਲ ਸਾਡਾ…
ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ
ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ
ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ
ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ

ਜਾਨ ਤੇਰੇ ਲੇਖੇ, ਸਾਹ ਵੀ ਤੇਰੇ ਨਾਮ ਨੇ
ਤੇ magan ਦੇ ਸਾਰੇ ਚਾਅ ਵੀ ਤੇਰੇ ਨਾਮ ਨੇ
(magan ਦੇ ਸਾਰੇ ਚਾਅ ਵੀ ਤੇਰੇ ਨਾਮ ਨੇ)
(magan ਦੇ ਸਾਰੇ ਚਾਅ ਵੀ…)

ਜਾਨ ਤੇਰੇ ਲੇਖੇ, ਸਾਹ ਵੀ ਤੇਰੇ ਨਾਮ ਨੇ
magan ਦੇ ਸਾਰੇ ਚਾਅ ਵੀ ਤੇਰੇ ਨਾਮ ਨੇ
ਰੱਖ ਲੈ ਤੂੰ ਸੋਹਣੀਏ ਭਰੋਸਾ gill ‘ਤੇ
ਇੱਕ ਵਾਰੀ ਖੜਿਆ ਨਾ ਹਿੱਲੂ ਪੱਖ ਤੋਂ

ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ
ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ
ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ
ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ

(come on)

(ओ, हमसफ़र, सुनों दिल की)
(ओ, हमसफ़र, सुनों दिल की)



Random Lyrics

HOT LYRICS

Loading...