
prem dhillon - apsara lyrics
[chorus]
ਦੱਸ ਮੈਂ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਜਿਹੀ ਓਹਨਾ ਨਹੀਂ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
ਜਿੰਨੀ ਏ ਤੂੰ, ਜਿੰਨੀ ਏ ਤੂੰ
[verse 1]
ਤੂੰ ਸਾਹਾਂ ਚ ਹੀ ਨਹੀਂ, ਸਾਹ ਹੀ ਏ ਮੇਰੀ
ਨਿਗਹਵਾਨ ਚ ਹੈ ਨਹੀਂ, ਨਿਗਾਹ ਹੀ ਏ ਮੇਰੀ
ਦੁਆਵਾਂ ਚ ਹੈ ਨਹੀਂ, ਦੁਆ ਹੀ ਏ ਮੇਰੀ
ਸੋਹ ਹੈ ਖੁਦਾ ਦੀ, ਖੁਦਾਈ ਏ ਮੇਰੀ
ਮੇਰੇ ਕੋਲ ਨਹੀਂ ਹੁੰਣੀ ਜਦੋਂ
ਹੁੰਣੀ ਏ ਤੂੰ, ਹੁੰਣੀ ਏ ਤੂੰ, ਹੁੰਣੀ ਏ ਤੂੰ
[chorus]
ਦੱਸ ਮੈਂ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਜਿਹੀ ਓਹਨਾ ਨਹੀਂ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
ਜਿੰਨੀ ਏ ਤੂੰ, ਜਿੰਨੀ ਏ ਤੂੰ
ਦੱਸ ਮੈਂ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਜਿਹੀ ਓਹਨਾ ਨਹੀਂ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
ਜਿੰਨੀ ਏ ਤੂੰ, ਜਿੰਨੀ ਏ ਤੂੰ
[verse 2]
ਓ ਚੰਨ ਸਿਤਾਰੇ ਨਹੀਂ ਸਾਰੇ ਦੇ ਸਾਰੇ ਨਹੀਂ
ਤੇਰੀ ਜਵਾਨੀ ਤੋਂ ਕਰਦੇ ਆ ਸਾਡੇ ਨਹੀਂ
ਤੇਰੇ ਹੀ ਚਰਚੇ ਤੇ ਤੇਰੇ ਪਾਵੜੇ ਨਹੀਂ
ਸੋਹਣਿਆਂ ਤੋਂ ਸੋਹਣੇ ਆ ਤੇਰੇ ਤੋਂ ਮਾੜੇ ਨਹੀਂ
ਮਹਿਕਾਂ ਨੂੰ, ਬਾਗਾਂ ਨੂੰ, ਰੰਗਾਂ ਨੂੰ, ਫੁੱਲਾਂ ਨੂੰ
ਰੌਲ ਦਿੱਤੀ ਏ ਤੂੰ, ਦਿੱਤੀ ਏ ਤੂੰ
ਦਿੱਤੀ ਏ ਤੂੰ, ਦਿੱਤੀ ਏ ਤੂੰ
[chorus]
ਦੱਸ ਮੈਂ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਜਿਹੀ ਓਹਨਾ ਨਹੀਂ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
ਜਿੰਨੀ ਏ ਤੂੰ, ਜਿੰਨੀ ਏ ਤੂੰ
[verse 3]
ਤੂੰ ਖ਼ਵਾਬਾਂ ਦੀ ਮਾਲਕਾ ਤੇ ਗੀਤਾਂ ਦੀ ਰਾਣੀ
ਤੂੰ ਧੂਣੀ ਦਾ ਪਹਾੜਾ ਤੇ ਯਾਦ ਏ ਜਵਾਨੀ
ਇਹਦੇ ਤੇ ਮਹਿੰਗੀ ਕੀ ਦੇਵਾ ਨਿਸ਼ਾਨੀ
ਮੈਂ ਤੇਰੇ ਤੋਂ ਵਾਰਾ ਤੇ ਭੁੱਲ ਜਾ ਜਵਾਨੀ
ਨਾ ਲੋਕਾਂ ਦੀ, ਨਾ ਏ ਖੁਦਾ ਦੀ ਗੁਲਾਮੀ
ਕਰਦਾ ਏ ਦਿਲ ਅਪਸਰਾ ਦੀ ਗੁਲਾਮੀ
ਕਹਿੰਦੇ ਆ ਯਾਰ ਓਏ ਕਿਹੜੀ ਗੁਲਾਮੀ
ਅਦਾ ਦੀ ਨਹੀਂ ਏ, ਵਫ਼ਾ ਦੀ ਗੁਲਾਮੀ
ਅਦਾ ਦੀ ਨਹੀਂ ਏ, ਵਫ਼ਾ ਦੀ ਗੁਲਾਮੀ
[verse 4]
ਧਰਤੀ ਨਾਲ ਅੰਬਰ ਮਿਲਾਉਣਾ ਏ ਕਿੱਥੇ ਨਹੀਂ
ਕਿੱਥੇ ਆ ਤੂੰ ਤੇ ਜ਼ਮਾਨਾ ਏ ਕਿੱਥੇ ਨਹੀਂ
ਆਈ ਏ ਕਿੱਥੋਂ ਤੇ ਜਾਣਾ ਏ ਕਿੱਥੇ ਨਹੀਂ
ਪੁੱਛੂਗਾ ਜੇ ਕੋਈ, ਠਿਕਾਣਾ ਏ ਕਿੱਥੇ ਨਹੀਂ
ਕਹਿ ਦੇਈਏ ਕਿ ਸ਼ਾਇਰ ਦੇ ਦੀਵਾਨੇ ਦੇ
ਖ਼ਿਆਲਾਂ ਚ ਹੁੰਣੀ ਏ ਤੂੰ
ਹੁੰਣੀ ਏ ਤੂੰ, ਹੁੰਣੀ ਏ ਤੂੰ, ਹੁੰਣੀ ਏ ਤੂੰ
[chorus]
ਦੱਸ ਮੈਂ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਜਿਹੀ ਓਹਨਾ ਨਹੀਂ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
ਜਿੰਨੀ ਏ ਤੂੰ, ਜਿੰਨੀ ਏ ਤੂੰ
Random Lyrics
- lori kelley - that first kiss lyrics
- richard shelest - don't ever close your eyes again lyrics
- lil 6 (dallas) - black truck lyrics
- mr. skip & tha god fahim - temptations lyrics
- abigail stauffer - bruised reed lyrics
- dave stamey - saddle tramp lyrics
- high road - faithful again lyrics
- clemens v. - i'm a brat / utopia of the mind lyrics
- thanos112 - осознание (awareness) lyrics
- para (@somberpara) - no trust lyrics