
prem dhillon - silicone lyrics
ਓ biker short ਆ ਪਾਈ ਫਿਰੇ
ਟੈਟੂ ਹਿੱਕ ਤੇ ਵਾਈ ਫਿਰੇ
ਕੀ filler ਕੀ eyelash ਕੁੜੇ
ਧੰਨ silicone ਕੁੜੇ ਪਰਵਾਈ ਫਿਰੇ
ਸ਼ਹਿਰ toronto ਲਾਵੇ ਗੇੜੇ ਨੀਂ
ਓ ਗੇੜੇ ਨੀਂ , ਓ ਗੇੜੇ ਨੀਂ
ਸ਼ਹਿਰ toronto ਲਾਵੇ ਗੇੜੇ
ਤੂੰ ਮੈਨੂੰ ਲੱਗੇ ਪਾਵੇਏਂਗੀ ਵੈਰ ਕੁੜੇ
ਠਹਿਰ ਕੁੜੇ , ਠਹਿਰ ਕੁੜੇ
ਤੇਰੀ ਫਿਕਰ ਕਰਦੀ ਕਹਿਰ
ਤੂੰ ਮੈਨੂੰ ਲੱਗੇ ਕਢਾਏਂਗੀ fire ਕੁੜੇ
ਠਹਿਰ ਕੁੜੇ , ਠਹਿਰ ਕੁੜੇ
ਓ ਨੀਂ ਤੂੰ ਫਿਰਦੀ ਬਦਲੀ ਰੰਗ ਕੁੜੇ
ਫਿਰੇ ਬਾਲ ਕਰਾਈ ਕੱਕੇ ਨੀਂ
different ਨੇ ਜਿਹੜੇ ਨਾਲ ਤੇਰੇ
ਮੌਰ ਕਰੇਂਗੀ ਐਨਾ ਦੇ ਤੱਤੇ ਨੀਂ
ਤੈਥੋਂ hope ਲਾਈ ਤੂੰ dope ਕਰੈ
ਤੈਨੂੰ ਵੇਖ ਅੱਖ ਚ ਨੀਂ vape ਕੁੜੇ
ਤੇਰੀ ਲਾਉ ਤੇ ਜੜ ’ਦੇ ਹੋਣੇ ਆ
ਸਾਥੋਂ ਜਰੀ ਜਾਨੀ ਨਾ wait ਕੁੜੇ
ਓ ਵਾਕਾ ਹੋਜੂ ਕੋਈ ਭਾਰਾ ਨੀਂ
ਓ ਭਾਰਾ ਨੀਂ , ਹਾਂ ਭਾਰਾ ਨੀਂ
ਵਾਕਾ ਹੋਜੂ ਕੋਈ ਭਾਰਾ
ਤੂੰ ਕਰਨੀ ਛੱਡਦੇ ਨੈਣਾ ਦੀ ਹੇਰ ਫੇਰ ਕੁੜੇ
ਠਹਿਰ ਕੁੜੇ , ਠਹਿਰ ਕੁੜੇ
ਤੇਰੀ ਫਿਕਰ ਕਰਦੀ ਕਹਿਰ
ਤੂੰ ਮੈਨੂੰ ਲੱਗੇ ਕਢਾਏਂਗੀ fire ਕੁੜੇ
ਠਹਿਰ ਕੁੜੇ , ਠਹਿਰ ਕੁੜੇ
ਓ ਨਿੱਤ ਆਥਣ ਲਾਵੇ ਗੇੜੀਆਂ
ਤੂੰ ਤੇਰੇ ਗੱਟ ਵਜੇਹੇ ਫਾਬ ਕੁੜੇ
ਮੁੰਡੇ ਬਣਕੇ time ਆ ਖੜ ਜਾਂਦੇ
ਤੇਰਾ ਵੇਖਣ ਸੀ ਤੈਨੂੰ top ਕੁੜੇ
ਦਿਲੋਂ ਫਿਰਦਾ ਤੇਰੇ ਪਿੱਛੇ ਆ
ਹੋ frank ਤੂੰ ਕਹਿਣੀ ਫਿਰਦੀ ਐ
ਸੀ 300 ਲੈ ਤੇਰੇ ਮੱਚਰੀ ਤੂੰ
g brank ਨਾ ਖੈਣੀ ਫਿਰਦੀ ਐ
ਵੇ ਹੌਲੀ ਹੋਕੇ ਬਹਿਜੀ ਨਾ
ਓ ਬਹਿਜੀ ਨਾ , ਹਾਂ ਬਹਿਜੀ ਨਾ
ਐਵੇਂ ਹੌਲੀ ਹੋਕੇ ਬਹਿਜੀ ਨਾ
ਤੈਨੂੰ ਪਹਿਲੋਂ ਹੀ ਕਰਦਾ aware ਕੁੜੇ
ਠਹਿਰ ਕੁੜੇ , ਠਹਿਰ ਕੁੜੇ
ਤੇਰੀ ਫਿਕਰ ਕਰਦੀ ਕਹਿਰ
ਤੂੰ ਮੈਨੂੰ ਲੱਗੇ ਕਢਾਏਂਗੀ fire ਕੁੜੇ
ਠਹਿਰ ਕੁੜੇ , ਠਹਿਰ ਕੁੜੇ
ਹੋ ਨਾਮ ਜੇਹਲ ਕੇ ਬਸ ਕੀਤੇ ਪੈ ਜੀ ਨੀਂ
ਰਹਿ ਬਚ ਕੇ ਨਾ ਖਾ ਲਈ ਫਾਂਸੀ ਨੀਂ
ਤੂੰ ਪੜ੍ਹਨ ’ਆਂ ਨੂੰ ਫਿਰੇ ਜਿਥੇ ਆਈ
ਆ ਮੈਂ sult ਪਵਾਏ case ਨੀਂ
ਆ ਹੁਸਨ ਤੂੰ ਜਿਹਤੇ ਮਾਨ ਕਰੈ
ਮੁੰਡੇ ਕਰ ਦੇਣ ਨਹਿਸ ਟਹਿਸ ਨੀਂ
ਤੈਨੂੰ ਸੁਣਿਆ future bright ਦਿੱਸੇ
ਤੇ ਮੈਨੂੰ ਦਿੱਸਣ ਕੱਪਤ ਨਾਲ ਐਸ਼ ਨੀਂ
ਓ car ਵਾਈ ਪਾਉਣ ਨੂੰ ਕਾਲੇ ਨੀਂ
ਹੋ ਕਾਲੇ ਨੀਂ , ਹਾਂ ਕਾਲੇ ਨੀਂ
car ਵਾਈ ਪਾਉਣ ਨੂੰ ਕਾਲੇ
24×7 ਰਹਿਣੇ ਆ prepare ਕੁੜੇ
ਠਹਿਰ ਕੁੜੇ , ਠਹਿਰ ਕੁੜੇ
ਤੇਰੀ ਫਿਕਰ ਕਰਦੀ ਕਹਿਰ
ਤੂੰ ਮੈਨੂੰ ਲੱਗੇ ਕਢਾਏਂਗੀ fire ਕੁੜੇ
ਠਹਿਰ ਕੁੜੇ , ਠਹਿਰ ਕੁੜੇ
Random Lyrics
- cris mj - 30 mil pies lyrics
- charlotte de witte - the heads that know lyrics
- ironic - domain lyrics
- byz (kor) - i'm the one lyrics
- nino de brown - orralis lyrics
- grief mop - spider ring (song for tim) lyrics
- isabelle mettle - loose change lyrics
- adéla - nastydirtygross* lyrics
- jana alayra - jump into the light lyrics
- babygirl - dancing with her lyrics