azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

prem dhillon - solo challa lyrics

Loading...

[chorus]
ਸੋਹਣਿਆ ਦੇ ਹੱਥ ਵਿਚ
ਸਾਡਾ ਦਿੱਤਾ ਛੱਲਾ
ਸੋਹਣਿਆ ਦੇ ਹੱਥ ਵਿਚ
ਸਾਡਾ ਦਿੱਤਾ ਛੱਲਾ
ਆਉਂਦਾ ਤਰਸ ਕਿ ਓਹ ਵੀ ਹੁਣ
ਰਹ ਗਿਆ ਏ ਕੱਲਾ
ਸੋਹਣਿਆ ਦੇ ਹੱਥ ਵਿਚ
ਸਾਡਾ ਦਿੱਤਾ ਛੱਲਾ

[verse 1]
ਕਾਲਾ ਜਾਦੂ, ਵਾਲ ਕਾਲੇ
ਨਿਰੇ ਤੁਣੇ, ਟੱਪੇ, ਤਾਲੇ
ਸਾਨੂੰ ਭੁੱਲੇ ਵੀ ਨਹੀਂ ਹੱਲੇ
ਸਾਲ ਗਿਣ ਕੇ ਜੋਹ ਗਾਲੇ
ਓਹਲਾ ਕੋਈ ਨਾ ਕਿਸੇ ਤੋਂ
ਓਹਲਾ ਕੋਈ ਨਾ ਕਿਸੇ ਤੋਂ
ਸਾਰਾ ਜਾਣਦੇ ਮੁਹੱਲਾ

[chorus]
ਸੋਹਣਿਆ ਦੇ ਹੱਥ ਵਿਚ
ਸਾਡਾ ਦਿੱਤਾ ਛੱਲਾ
ਸੋਹਣਿਆ ਦੇ ਹੱਥ ਵਿਚ
ਸਾਡਾ ਦਿੱਤਾ ਛੱਲਾ

[verse 2]
ਕਿਥੋਂ ਆਉਗਾ ਸੁਕੂਨ ਕੋਈ
ਪਤਾ ਛੱਤਾ ਲਗੇ
ਸਾਡਾ ਕਰਦੇਓ ਇਲਾਜ
ਕੋਈ ਵੇਦ+ਵੂਦ ਲੱਭੇ
ਯਾ ਫਿਰ ਪੜ੍ਹ ਦੇਓ ਸੋਲੇ
ਜਾਂ ਕਿਸੇ ਬਣੇ ਲਗੇ
ਯਾ ਫਿਰ ਪੜ੍ਹ ਦੇਓ ਸੋਲੇ
ਜਾਂ ਕਿਸੇ ਬਣੇ ਲਗੇ
ਚਲੋ ਇਸ ਹੀ ਬਹਾਨੇ
ਚਲੋ ਇਸ ਹੀ ਬਹਾਨੇ
ਯਾਦ ਕਰ ਲਈਏ ਅੱਲਾਹ
[chorus]
ਸੋਹਣਿਆ ਦੇ ਹੱਥ ਵਿਚ
ਸਾਡਾ ਦਿੱਤਾ ਛੱਲਾ
ਸੋਹਣਿਆ ਦੇ ਹੱਥ ਵਿਚ
ਸਾਡਾ ਦਿੱਤਾ ਛੱਲਾ



Random Lyrics

HOT LYRICS

Loading...