raf-saperra - crook lyrics
[verse 1]
ਮੁੰਡਾ ਡੁੱਬੇ ਤੇ ਰੱਖਾਂ ਦੱਸ ਕਿਵੇਂ ਦੱਬ ਜੂ
ਬੀਬਾ ਲੋਹੇ ਨੂੰ ਵੀ ਯਾਰ ਡੰਡਾ ਨਾਲ ਚੱਬ ਜੂ
ਬੰਦਾ ਲੱਭਿਆ ਕਦੇ ਵੀ ਜੱਟ ਜਿਹਾ ਜਾਂਦਾ ਨੀ
ਲੱਖ ਮਰੂਥਲਾਂ ਵਿਚੋਂ ਤੈਨੂੰ ਪਾਣੀ ਲੱਭ ਜੂ
ਰੋਹਵ ਮੀਟਰਾਂ ਦਾ ਬੱਲਿਆ ਨੀ ਬੋਰਡ ਵਰਗਾ
ਨੀ ਮੈਂ ਉਹਨਾਂ ’ਚੋਂ ਨੀ ਜਾਂਦਾ ਜਿਹੜੇ ਸੁੱਕ ਜੱਟੀਏ
[chorus]
ਡਾਕੇ ਨਾਰਾਂ ਦੇਆਂ ਦਿਲਾਂ ਉੱਤੇ ਰੈਂਦਾ ਮਾਰਦਾ
ਪੁੱਤ ਜੱਟ ਦੇ ਨੂੰ ਕਹਿੰਦੇ crook ਜੱਟੀਏ
ਨਾਰਾਂ ਦੇਆਂ ਦਿਲਾਂ ਉੱਤੇ ਰੈਂਦਾ ਮਾਰਦਾ
ਪੁੱਤ ਜੱਟ ਦੇ ਨੂੰ ਕਹਿੰਦੇ crook ਜੱਟੀਏ
[verse 2]
ਕਿਸੇ ਕਿਸੇ ਨੂੰ ਹੀ ਮਿਲਦੇ ਇਹ ਸਾਡੇ ਨਾਲ ਸਾਂਝ
ਯਾਰੀ ਜੱਟ ਦੀ ਨਾ ਚੋਲਿਆਂ ਦਾ ਵੱਢ ਨੀ
ਜੇਰਾ ਚੋਬਰ ਦਾ ਚਣਿਆ ਨੀ tooth ਦਾ ਇਹ mocha
ਲੈਂਦਾ ਖੁਦਾ ’ਚੋਂ ਨਰੋਲਿਆਂ ਮੁੰਡਾ ਕੱਢ ਨੀ
ਤੇਰੇ ਯਾਰ ਦਾ ਤਾਂ ਦਿਲ ਇਹ ਮਰਬੇ ਤੋਂ ਖੁੱਲਾ
ਜਿਵੇਂ ਨਕਸ਼ਾ ਇਹ ਪੋਲਿਏ ਪੰਜਾਬ ਦਾ
ਗਾਵੇ ਫੜਕੇ ਸੁਰਾਂ ਨੂੰ ਤੇਰਾ ਸੋਹਣੀਏ ਸੱਪੇਰਾ
ਜਿਵੇਂ ਸੂਫੀ ਹੁੰਦਾ ਸ਼ੌਕੀ ਆ ਰਬਾਬ ਦਾ
ਸਾਨੂੰ ਸੁਖ ਨਾਲ ਐਨਾ ਕਿਉਂ ਸੇਕਦਾ ਸੁਮੇ ਨੇ
ਸਾਨੂੰ ਸੁਖ ਨਾਲ ਐਨਾ ਕਿਉਂ ਸੇਕਦਾ ਸੁਮੇ ਨੇ
ਚੁੱਧ ਪਰਦੇ ਨੂੰ ਲਿਖਦਾਂਗੇ book ਜੱਟੀਏ
[chorus]
ਡਾਕੇ ਨਾਰਾਂ ਦੇਆਂ ਦਿਲਾਂ ਉੱਤੇ ਰੈਂਦਾ ਮਾਰਦਾ
ਪੁੱਤ ਜੱਟ ਦੇ ਨੂੰ ਕਹਿੰਦੇ crook ਜੱਟੀਏ
ਨਾਰਾਂ ਦੇਆਂ ਦਿਲਾਂ ਉੱਤੇ ਰੈਂਦਾ ਮਾਰਦਾ
ਪੁੱਤ ਜੱਟ ਦੇ ਨੂੰ ਕਹਿੰਦੇ crook ਜੱਟੀਏ
[verse 3]
ਓ ਕੁੱਏ ’ਚੋਂ ਪਾਣੀ ਪੁਰੇਂਦਿਏ ਮੁਟਿਆਰੇ ਨੀ
ਤੇਰੇ ਤੋਂ ਜਾਂਦਾ ਚੋਬਰ ਵਾਰੇ ਵਾਰੇ ਨੀ
ਪਾਵੇ ਹੁਸਨ ਦੀ ਨਾ ਥੋੜ ਬੈਂਕਿਏ ਨਾਰੀ ਨੀ
ਪਾਵੇ ਹੁਸਨ ਦੀ ਨਾ ਥੋੜ ਬੈਂਕਿਏ ਨਾਰੀ ਨੀ
ਸਾਨੂੰ ਸੋਨੇ ਦਾ ਵੀ ਪਤਾ, ਸਾਨੂੰ ਚਾਂਦੀ ਦਾ ਵੀ ਪਤਾ
ਸਭ ਦੇਖਿਆ ਤੇ ਸਭ ਸਾਡਾ ਕਰਿਆ
ਨੀ ਮੈਂ ਫਕੀਰਾਂ ਲਈ ਫਕੀਰ ਤੇ ਵੇਲਿਆਂ ਲਈ ਵੇਲਾ
ਪਰ ਥਾਵੇਂ ਜਾਂਦਾ ਕਿਹਤਾ ਤੋਂ ਨਾ ਜੁੜਿਆ
ਜਦੋਂ ਖੜੇਆਂ ਕੱਠੇ ਆਪਾਂ ਲੱਗਦੇ ਅੰਜੀਵੇ
ਸੋਹਣੀਏ ਨੀ ਰਾਂਝੇ ਨਾਲ ਹੀਰ ਸੀ
ਵੈਰ ਕਿੰਨਾ ਕਿਉਂ ਇਹ ਮਾਰਦਾ, ਸਾਡੇ ਵੈਰੀ ਜਾਣਦੇ ਨੇ
ਜਿਵੇਂ ਤਿੱਖਾ ਨਾਲੇ ਤੇਜ਼ ਸ਼ਮਸ਼ੀਰ ਨੀ
ਜੁੰਨੇ ਕੁੰਨੇ ਦਾ ਰੱਖਾਣੇ ਸਾਨੂੰ ਪਤਾ ਕੋਈ ਨਾ
ਜੁੰਨੇ ਕੁੰਨੇ ਦਾ ਰੱਖਾਣੇ ਸਾਨੂੰ ਪਤਾ ਕੋਈ ਨਾ
ਡੰਡਾ ਸਾਹਿਲ ਚੀਮਾ ਤਾਂ ਜਾਣਦਾ ਦੁੱਖ ਜੱਟੀਏ
[chorus]
ਡਾਕੇ ਨਾਰਾਂ ਦੇਆਂ ਦਿਲਾਂ ਉੱਤੇ ਰੈਂਦਾ ਮਾਰਦਾ
ਪੁੱਤ ਜੱਟ ਦੇ ਨੂੰ ਕਹਿੰਦੇ crook ਜੱਟੀਏ
ਨਾਰਾਂ ਦੇਆਂ ਦਿਲਾਂ ਉੱਤੇ ਰੈਂਦਾ ਮਾਰਦਾ
ਪੁੱਤ ਜੱਟ ਦੇ ਨੂੰ ਕਹਿੰਦੇ crook ਜੱਟੀਏ
Random Lyrics
- the soceity - grimbo slice lyrics
- seedy - carnival lyrics
- kamuitheworld - body! lyrics
- saintflaco - skinnydipping lyrics
- kiqumusic - pozory lyrics
- kronickevin - survivor lyrics
- tetha - ah şu kızlar lyrics
- jumper seat, tommy oeffling & crawling vines - single thing lyrics
- jordi (usa) - u know i know lyrics
- paris paloma - good girl lyrics