saajz - gold smith lyrics
desi crew! desi crew!
ਹੋ ਭਾਰੀ ਜੀ ਅਵਾਜ body fit ਜੱਟ ਦੀ
(fit ਜੱਟ ਦੀ, body fit ਜੱਟ ਦੀ)
ਹੋ ਯਾਰੀ ਖੜੀ ਜੀਵੇਂ ਕਾਲੀ ਇੱਟ ਜੱਟ ਦੀ, (ਇੱਟ ਜੱਟ ਦੀ…)
ਹੋ ਭਾਰੀ ਜੀ ਅਵਾਜ body fit ਜੱਟ ਦੀ
ਹੋ ਯਾਰੀ ਕਾਦੀ ਜੀਵੇਂ ਕਾਲੀ ਇੱਟ ਜੱਟ ਦੀ
ਓਹੀ ਗੱਲਾਂ ਬਾਠਾਂ ਵਾਲੇ ਬਾਠ ਵਿਚ ਨੇ
ਹਾਏ ਓਹੀ ਗੱਲਾਂ ਬਾਠਾਂ ਵਾਲੇ ਬਾਠ ਵਿਚ ਨੇ
ਜੋ ਅਲਡਾਂ ਨੂੰ ਹੁੰਦੀਆਂ ਪਿਆਰਿਆਂ…
ਹੋ ਫੱਡ ਦੇ ਨਾ ਪੈਸੇ ਸੁਨਿਆਰੇ ਨਾਰ ਤੋਂ
ਲਾਈਆਂ ਜਦੋਂ ਦੀਆਂ ਸਾਡੇ ਨਾਲ ਯਾਰੀਆਂ
ਹੋ ਜੱਟ ਦੀ ਚੜਾਈ ਦੇ ਸਬੂਤ ਬੋਲਦੇ
ਹੋ ਮੂੰਹੋਂ ਨੀ ਗਪੌੜਾਂ ਕਦੇ ਮਾਰੀਆਂ…
ਹੋ ਫੱਡ ਦੇ ਨੀ ਪੈਸੇ ਸੁਨਿਆਰੇ ਨਾਰ ਤੋਂ
ਲਾਈਆਂ ਜਦੋਂ ਦੀਆਂ ਸਾਡੇ ਨਾਲ ਯਾਰੀਆਂ, ਹੋਏ
ਹੋ ਜੱਟੀ ਆ ਹਰਾਨ ਕਿਉਂ ਸਲੂਟ ਰਹਿੰਦੇ ਵਜਦੇ
ਹੋ ਮਿਲਦਾ record ਕੰਮ ਕੀਤੇ ਨੈ ਜੇ ਚੱਜ ਦੇ
ਹੋ ਬੇਖੌਫ ਹੋਕੇ ਘੁੰਮ downtown ਗੋਰੀਏ
ਜੱਟ ਕੋਲੋਂ ਹੋਏ ਨੇ france ਵੈਲੀ ਅੱਜ ਦੇ
ਉਡੋਂਦੀ ਆ ਦੁਪੱਟਾ ਕੁੜੀ sunroof ਤੇ
ਉਡੋਂਦੀ ਆ ਦੁਪੱਟਾ ਕੁੜੀ sunroof ਤੇ
ਹੋ ਮੁੰਡਾ ਨੋਟਾਂ ਦੀਆਂ ਉਡੋਂਦਾ ਫੁਲਕਾਰੀਆਂ…
ਹੋ ਫੱਡ ਦੇ ਨਾ ਪੈਸੇ ਸੁਨਿਆਰੇ ਨਾਰ ਤੋਂ
ਲਾਈਆਂ ਜਦੋਂ ਦੀਆਂ ਸਾਡੇ ਨਾਲ ਯਾਰੀਆਂ
ਹੋ ਜੱਟ ਦੀ ਚੜਾਈ ਦੇ ਸਬੂਤ ਬੋਲਦੇ
ਹੋ ਮੂੰਹੋਂ ਨੀ ਗਪੌੜਾਂ ਕਦੇ ਮਾਰੀਆਂ
ਹੋ ਫੱਡ ਦੇ ਨੀ ਪੈਸੇ ਸੁਨਿਆਰੇ ਨਾਰ ਤੋਂ
ਲਾਈਆਂ ਜਦੋਂ ਦੀਆਂ ਸਾਡੇ ਨਾਲ ਯਾਰੀਆਂ, ਹਾਏ…
ਹੋ service ਮਿਲੂ ਪੰਜ ਤਾਰਿਆਂ ਦੇ ਮੇਚ ਦੀ
ਸੂਟਾਂ ਦੀ variety ਧੰਕ ਦੇਘ ਬਿੱਲੋ ਵੇਖ ਦੀ
ਹੋ ਕਿੰਨਾ ਕ ਦਬੰਗ ਜੱਟ ਫੇਰ ਪਤਾ ਲੱਗ ਜੂ
ਹੋ ਮਿਲੂਗੀ ਮੰਡੀਰ ਭਾਭੀ ਕਹਿਕੇ ਮੱਥਾ ਟੇਕਦੀ
ਹੋ ਲੋਕੀ ਭੁੱਲੇ ਫਿਰਦੇ brand-ਆ ਨੂੰ ਹੰਡਾ ਕੇ
ਲੋਕੀ ਭੁੱਲੇ ਫਿਰਦੇ brand-ਆ ਨੂੰ ਹੰਡਾ ਕੇ
ਪਰ “saajz” ਤਾਂ ਹੰਢਾਉਂਦਾ ਸਰਦਾਰੀਆਂ…
ਹੋ ਫੱਡ ਦੇ ਨਾ ਪੈਸੇ ਸੁਨਿਆਰੇ ਨਾਰ ਤੋਂ
ਲਾਈਆਂ ਜਦੋਂ ਦੀਆਂ ਸਾਡੇ ਨਾਲ ਯਾਰੀਆਂ
ਹੋ ਜੱਟ ਦੀ ਚੜਾਈ ਦੇ ਸਬੂਤ ਬੋਲਦੇ
ਹੋ ਮੂੰਹੋਂ ਨੀ ਗਪੌੜਾਂ ਕਦੇ ਮਾਰੀਆਂ
ਹੋ ਫੱਡ ਦੇ ਨੀ ਪੈਸੇ ਸੁਨਿਆਰੇ ਨਾਰ ਤੋਂ
ਲਾਈਆਂ ਜਦੋਂ ਦੀਆਂ ਸਾਡੇ ਨਾਲ ਯਾਰੀਆਂ, ਹਾਏ…
Random Lyrics
- frank carter & the rattlesnakes - paradise (live) lyrics
- maulskull - over the clouds lyrics
- replicator (of futurology) - relief lyrics
- doeste - flor dou pra quem está morta lyrics
- ressu redford & jussi rainio - tässä talossa lyrics
- mra gang - vergeltung lyrics
- real live - pop the trunk lyrics
- da pawn - final violento lyrics
- lord ghost - his story lyrics
- ricki-lee - can't touch it (radio edit) lyrics