
sardar khehra & rass (punjabi) - level lyrics
[intro]
n+ggas playing deadly motherf+ckin’ war games
that n+gga rappin’ about my motherf+ckin’ life!
r+r+rass (fake+ass motherf+cker)
the f+ck you talkin’ about? (he got shot…)
[chorus]
ਜੱਟਾ, level ਚਾਹੀਦਾ ਏ ਨਾਲ ਬੈਹਣ ਨੂੰ
ਤੇ ਮੈ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
ਕਾਲੇ ਤਾਲਦਾ ਨਾ ਮੁੱਲ ਫਿਰਾਂ ਲੈਣ ਨੂੰ
ਜੱਟਾ, level ਚਾਹੀਦਾ ਏ ਨਾਲ ਬੈਹਣ ਨੂੰ
ਤੇ ਮੈ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
ਜੱਟਾ, level ਚਾਹੀਦਾ ਏ ਨਾਲ ਬੈਹਣ ਨੂੰ
[verse]
ਖੁੱਟੀ ਪੈਂਦੀ ਆ ਰਕਾਣੇ downtown
gucci ਪੈਰਾਂ ‘ਚ ਤੇ ਮੋਢੇ louis vuitton
ਦੱਸ ਜੱਟ ਮੱਟ ਡੱਕ ਲਾਉਗਾ ਕੌਣ?
ਜਦੋਂ ਮਾਝੇ ਆਲੇ ਗੇੜੀ ਉੱਤੇ ਆਉਣ
ਨੋਟਾਂ ਦੀਆਂ ਥੱਡੀਆਂ, custom ਗੱਡੀਆਂ
ਤੱਕਦੇ ਨੇ ਲੋਕੀ, ਬਿਲੋ, ਚੱਕ+ਚੱਕ ਅੱਡੀਆਂ
ਨਾਪੀ ਜਾਣ ਸੜਕਾਂ, ਥੱਲੇ range’an–merc’an
ਚਾਲ ਵਿਚ ਮਦਕ ਆ ਤੇ ਕਈਆਂ ਅੱਖੀਂ ਰਦਕਾਂ
downpipe wide, body kit lambo
ਮੁੰਡਾ ਸ਼ਹਿਰ ਤੇਰੇ ਘੁੰਮੇ ਬਣ rambo
bag ਤੂੰ ਰੱਖਾਂ ਭਰ+ਭਰ ammo
round ਕਾਲਾ chamber ‘ਚੋਂ ਥਾਹ ਕਹਿਣ ਨੂੰ
[chorus]
ਜੱਟਾ, level ਚਾਹੀਦਾ ਏ ਨਾਲ ਬੈਹਣ ਨੂੰ
ਤੇ ਮੈ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
ਕਾਲੇ ਤਾਲਦਾ ਨਾ ਮੁੱਲ ਫਿਰਾਂ ਲੈਣ ਨੂੰ
ਜੱਟਾ, level ਚਾਹੀਦਾ ਏ ਨਾਲ ਬੈਹਣ ਨੂੰ
[verse]
ਗੱਲਾਂ ਜੋੜਦਾ ਨਾ ਬਿਨਾ ਬਿਲੋ ਤੱਥ ਤੋਂ
ਪਿੰਡ ਪਾਟੇ ਪਟਾਕੇ, ਪੁੱਛੀ ਸਾਥ ਤੋਂ
ਜਾਂਦਾ duggan ਆਲਾ ਗੁੱਟੋਂ ਫੜ raider ਬਿਠਾਉਂਦਾ
ਪੁੱਛੀ ਹੱਥਾਂ ਦੀ grip ਨੀ ਤੂੰ b+tt ਤੋਂ
ਯਾਰੀ ਲਾਈ ਫਿਰਾਂ top ਦੇ shooter’an ਨਾਲ
ਲੋਕੀ ਛੱਡਦੇ ਆ ਰਾਹ ਵੱਜੇ hooter’an ਨਾਲ
ਨਿੱਕੇ ਹੁੰਦੇ ਤੋਂ zigane’an ਨਾਲ ਖੇਡਦਾ
ਮੱਥਾ ਮਾਰਿਆ ਨਹੀਂ game’an computer’an ਨਾਲ
ਜਿੱਥੇ ਅੱਡੇ ਸਿੰਘ, ਭੌਰੀਆਂ ਗੜਾਰੀਆਂ
ਬਿਲੋ, ਜਿਨ੍ਹਾਂ ਨਾਲ ਲੱਗੀਆਂ ਨੇ ਯਾਰੀਆਂ
ਨੀ ਓਹ ਕੱਟਦੇ ਆ jail’an ਤੇ ਫਰਾਰੀਆਂ
ਤੇ ਤੂੰ ਫਿਰਦੀ ਮੇਰੇ ਨਾਲ ਲਾਵਾਂ ਲੈਣ ਨੂੰ (haha!)
[chorus]
ਜੱਟਾ, level ਚਾਹੀਦਾ ਏ ਨਾਲ ਬੈਹਣ ਨੂੰ
ਤੇ ਮੈ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
ਕਾਲੇ ਤਾਲਦਾ ਨਾ ਮੁੱਲ ਫਿਰਾਂ ਲੈਣ ਨੂੰ
ਜੱਟਾ, level ਚਾਹੀਦਾ ਏ ਨਾਲ ਬੈਹਣ ਨੂੰ
[verse]
majithiye ਦੇ ਜਿੰਨਾ ਮੇਰਾ ਮਾਝੇ ‘ਚ ਆ ਤੌਰ
ਰਗਾਂ ਦੱਸਦੀ ਆ ਮਾਲ ਖਾਧਾ ਕਿੰਨਾ ਕੁ ਪਿਊਰ
ਖੜੇ ਪੈਰ ਪਾਜਾਂ bikaner ਆਲੀ ਦੀ ਵੀ ਦੋਹਰ
ਚਾਚਾ, ਕੱਢ ਕੇ ਲੈ ਆਵੀ 12 bore
ਵੇਖੀ ਟੱਪਦੇ ਆ ਕੰਧਾ ਕੁੱਟੀ ਚੋਰ
ਜਿਹੜੇ ਭੱਜ ਗਏ ਮਦਾਨੋਂ, ਹੋਣੇ ਹੋਰ
ਭਾਊ ਦੂਣਾ ਕਰ ਦਿੰਦੇ ਭਾਜੀ ਮੋੜ
ਹੋਰ ਬਦਲ ਦਿੰਦੇ ਆ ਨਾਲ ਫਿਰਦੇ ਜੋ ਕਹਿਣ ਨੂੰ (haha!)
[chorus]
ਜੱਟਾ, level ਚਾਹੀਦਾ ਏ ਨਾਲ ਬੈਹਣ ਨੂੰ
ਤੇ ਮੈ ਫਿਰਦਾ ਸ਼ਰੀਕਾਂ ਗੱਲ ਪੈਣ ਨੂੰ
ਕਾਲੇ ਤਾਲਦਾ ਨਾ ਮੁੱਲ ਫਿਰਾਂ ਲੈਣ ਨੂੰ
ਜੱਟਾ, level ਚਾਹੀਦਾ ਏ ਨਾਲ ਬੈਹਣ ਨੂੰ
[outro]
(well, you remember one thing, this you’d better hear!)
(you want a talk of this old school bullsh+t about the rules?)
(well, here’s a rule you might remember)
(i’m the motherf+ckin’ f+ckin’ one who calls the shots!)
Random Lyrics
- che & chuckyy - never too young to die lyrics
- kedela - failure lyrics
- 伍佰 (wu bai) & china blue - 再度重相逢 lyrics
- jensen mcrae - we don't talk lyrics
- redimi2 - tengo que danzar lyrics
- rani bober - fire eyes lyrics
- zibidyzodiac - n'aber? 2 lyrics
- london elektricity - main ingredient lyrics
- dahgraham - bread song lyrics
- pietro motta - lime lyrics