azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

savera - veer mere lyrics

Loading...

[intro]
fly high, somebody died for you

[verse 1]
ਮੈਂ ਕੱਲੇਆ ਰੋਇਆ
ਕੋਈ ਸਮਝੇ ਨਾ ਹਾਲ ਮੇਰਾ
ੲੈਂਜ ਲੱਗਦਾ ਜਿਵੇਂ ਰੱਬ ਵੀ ਨਾਰਾਜ਼ ਹੋਇਆ
ਪੁਰਾਣੀਆਂ ਪੀੜਾਂ ‘ਚ ਖੋਇਆ, ਮੈਂ ਖੋਇਆ ਖੋਇਆ
ਜਗ ਦਾ ਮੇਲਾ ਵੀਰ ਮੇਰੇ ਨਹੀਓ ਮੈਨੂੰ ਰਾਸ ਹੋਇਆ

[chorus]
ਤੂੰ ਕਰੀ ਮੈਨੂੰ ਮਾਫ਼ ਯਾਰਾ
ਫੜ ਲੈ ਤੂੰ ਹੱਥ ਯਾਰਾ
ਮੈਂ ਉੱਡਣਾ ਚਾਹੁੰਦਾ, ਚਾਹੁੰਦਾ, ਚਾਹੁੰਦਾ
ਮੈਂ ਉੱਡਣਾ ਚਾਹੁੰਦਾ, ਚਾਹੁੰਦਾ, ਚਾਹੁੰਦਾ
ਤੂੰ ਕਰੀ ਮੈਨੂੰ ਮਾਫ਼ ਯਾਰਾ
ਫੜ ਲੈ ਤੂੰ ਹੱਥ ਯਾਰਾ
ਮੈਂ ਉੱਡਣਾ ਚਾਹੁੰਦਾ, ਚਾਹੁੰਦਾ, ਚਾਹੁੰਦਾ
ਮੈਂ ਉੱਡਣਾ ਚਾਹੁੰਦਾ, ਚਾਹੁੰਦਾ, ਚਾਹੁੰਦਾ
ਚਾਹੁੰਦਾ, ਚਾਹੁੰਦਾ..

[verse 2]
ਲੱਭ ਲਿਆ ਬਾਗ਼ ਜਿੱਥੇ ਵਸਦੀ ਅਪਾਰ ਰੂਹ
ਖੇਡਦੇ ਯਾਰ ਸਾਰੇ ਨਾਲ ਕਿਉਂ ਨਹੀਂ ਆਉਂਦਾ ਤੂੰ?
ਆਉਂਦੀ ਆ ਯਾਦ ਤੇਰੀ, ਯਾਦ ਆਉਂਦੇ ਹੱਸੇ ਤੇਰੇ
ਤੂੰ ਨਹੀਂ ਬਸ ਨਾਲ ਮੇਰੇ, ਰੱਬ ਚਾਰੇ ਪਾਸੇ ਮੇਰੇ
[verse 3]
ਨਿੱਕੇ ਵੀਰ ਮੇਰੇ ਦਿਲ ਦੀ ਆ ਜਾਨ ਤੂੰ
ਕੁਦਰਤੀ ਜਾਦੂ ਤੂੰ, ਹਵਾ ਦਾ ਅਹਿਸਾਸ ਤੂੰ
ਸਚ ਸਾਡੀ ਜਿੰਦੜੀ ਦਾ ਰਹਿਣਾ ਅਣਜਾਣ ਵੇ
ਰੂਹਾਂ ਦੇ ਮੇਲ ਸਾਡੇ ਛੱਡੇ ਸੰਸਾਰ ਤੇ

[chorus]
ਤੂੰ ਕਰੀ ਮੈਨੂੰ ਮਾਫ਼ ਯਾਰਾ
ਫੜ ਲੈ ਤੂੰ ਹੱਥ ਯਾਰਾ
ਮੈਂ ਉੱਡਣਾ ਚਾਹੁੰਦਾ, ਚਾਹੁੰਦਾ, ਚਾਹੁੰਦਾ
ਮੈਂ ਉੱਡਣਾ ਚਾਹੁੰਦਾ, ਚਾਹੁੰਦਾ, ਚਾਹੁੰਦਾ
ਤੂੰ ਕਰੀ ਮੈਨੂੰ ਮਾਫ਼ ਯਾਰਾ
ਫੜ ਲੈ ਤੂੰ ਹੱਥ ਯਾਰਾ
ਮੈਂ ਉੱਡਣਾ ਚਾਹੁੰਦਾ, ਚਾਹੁੰਦਾ, ਚਾਹੁੰਦਾ
ਮੈਂ ਉੱਡਣਾ ਚਾਹੁੰਦਾ, ਚਾਹੁੰਦਾ, ਚਾਹੁੰਦਾ
ਤੂੰ ਕਰੀ ਮੈਨੂੰ ਮਾਫ਼ ਯਾਰਾ
ਫੜ ਲੈ ਤੂੰ ਹੱਥ ਯਾਰਾ
ਮੈਂ ਉੱਡਣਾ ਚਾਹੁੰਦਾ, ਚਾਹੁੰਦਾ, ਚਾਹੁੰਦਾ
ਮੈਂ ਉੱਡਣਾ ਚਾਹੁੰਦਾ, ਚਾਹੁੰਦਾ, ਚਾਹੁੰਦਾ

[outro]
ਤੂੰ ਛੱਡ ਮੇਰੇ ਹੱਥ ਯਾਰਾ
ਤੂੰ ਵੇਖ ਮੇਰੇ ਪਰ ਯਾਰਾ
ਮੈਂ ਉੱਡਣਾ ਚਾਹੁੰਦਾ, ਚਾਹੁੰਦਾ, ਚਾਹੁੰਦਾ



Random Lyrics

HOT LYRICS

Loading...