azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

sidhu moose wala - 0 to 100 / the catch up lyrics

Loading...

yeah
ਸਿੱਧੂ ਮੂਸੇ ਆਲ਼ਾ, baby
drip, drip
show mxrci on it
ਓ ਦੁਨੀਆਂ ਦਾ ਕੰਮ ਬਦਨਾਮ ਕਰੇ ਸੋਹਣੀਏ
ਜੱਟ ਜੋ ਵੀ ਕਰੇ ਸ਼ਰੇਆਮ ਕਰੇ ਸੋਹਣੀਏ
fame ਮੇਰੇ bed ਤੇ ਆਰਾਮ ਕਰੇ ਸੋਹਣੀਏ
ਪੈਸਾ ਡਿੱਗੇ bank’an ‘ਚ alarm ਕਰੇ ਸੋਹਣੀਏ
ਓ g+class gt road jam ਕਰੇ ਸੋਹਣੀਏ
ਸੜਕਾਂ ‘ਤੇ ਘੁੰਮੇ ਸੁਭੋ+ਸ਼ਾਮ ਕਰੇ ਸੋਹਣੀਏ
ਲੰਘਾਂ ਜਿੱਥੋਂ ਜਨਤਾ ਸਲਾਮ ਕਰੇ ਸੋਹਣੀਏ
tease ਕਰੇ ਰੰਨਾਂ ਨਾ ਕਲਾਮ ਕਰੇ ਸੋਹਣੀਏ
hard work luck ਤਾਂ ਹਰਾਮ ਕਰੇ ਸੋਹਣੀਏ
no lean sh+t ਨਾ gram ਕਰੇ ਸੋਹਣੀਏ
ਮੈਂਨੂੰ ਸਭ ਨਾਲ਼ੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ
industry ‘ਚ ਕੱਦ ਜਿਵੇਂ palm ਕਰੇ ਸੋਹਣੀਏ
ਓ ਹੋਏ ਨਾ ਕਿਸੇ ਤੋਂ ਜਿਹੜੇ ਕਾਮ ਕਰੇ ਸੋਹਣੀਏ
ਵੱਡੇ ਵੱਡੇ ਖ਼ਾਸਾ ਨੂੰ ਵੀ ਆਮ ਕਰੇ ਸੋਹਣੀਏ
ਮੱਥੇ ‘ਤੇ ਨਸੀਬ ਮੇਰਾ charm ਕਰੇ ਸੋਹਣੀਏ
ਓ ਕਦੇ+ਕਦੇ ਖਾਵਾਂ ਮੈਂਨੂੰ calm ਕਰੇ ਸੋਹਣੀਏ
ਓ role model dead ਰੱਬ ਰਾਮ ਕਰੇ ਸੋਹਣੀਏ
record break ਜਿਵੇਂ tom ਕਰੇ ਸੋਹਣੀਏ
ਇਰਾਦੇ ਮੇਰੇ weak ਨਾ ਅੰਜਾਮ ਕਰੇ ਸੋਹਣੀਏ
ਮੈਂਨੂੰ inspire ਮੇਰੀ mom ਕਰੇ ਸੋਹਣੀਏ
ਓ young age goat ਇਹ ਅਵਾਮ ਕਰੇ ਸੋਹਣੀਏ
proud back home moosa ਗਾਮ ਕਰੇ ਸੋਹਣੀਏ
sidhu ਹੁਣ ਵੱਡੇ ਤਾਮ+ਝਾਮ ਕਰੇ ਸੋਹਣੀਏ
ਓ ਗੋਲ਼ੀ ਚੱਲੀ ਵਾਂਗੂ sound ਨਾਮ ਕਰੇ ਸੋਹਣੀਏ



Random Lyrics

HOT LYRICS

Loading...