sidhu moose wala - hate lyrics
byg byrd on the beat! byg byrd on the beat!
i remember the bad days, i remember being done,
but we up now.
i mean, sometimes you’re not even given chance,
sometimes you just gotta take it,
i remember the bad days, do you?
middle class family ਚੋਂ ਉਠਿਆ silver spoon ਨਾ (silver spoon ਨਾ)
23 ਸਾਲਾਂ ਦੀ ਜਿੰਦਗੀ ਏ ਕੱਢ ਦਿੱਤੀ ਇਕੋ ਹੀ ਜੁਨੂਨ ਨਾਲ (ਇਕੋ ਹੀ ਜੁਨੂਨ ਨਾਲ)
ਓਹ ਮਿਨੇ ਵਿਚ ਗੀਤ ਕੱਢ ਬਣਿਆ star ਕਹਿੰਦੇ ਜਣੇ ਖਣੇ ਆ,
(ਜਣੇ ਖਣੇ ਆ!)
ਚਾਚੇ ਮਾਮੇਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮੈਂ ਆਪ ਬਣਿਆ
ਚਾਚੇ ਮਾਮੇਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮੈਂ ਆਪ ਬਣਿਆ…
ਨੀ ਨੀ ਨੀ ਮੈਂ ਆਪ ਬਣਿਆ
ਚਾਚੇ ਮਾਮੇਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮੈਂ ਆਪ ਬਣਿਆ
(ਨੀ ਮੈਂ ਆਪ ਬਣਿਆ!)
ਓਹ ਕਦੇ ਮਾੜਾ ਟੈਮ ਮੇਰੇ ਉਤੇ ਦੇਖ ਕੇ ਨੀ ਸੀ ਹਾਮੀ ਭਰ ਦੇ
ਚੱਕ ਗੱਡੀਆਂ ਓਹ ਹੁਣ ਕਾਲੀ range ਦਾ ਰਹਿੰਦੇ ਪਿੱਛਾ ਕਰ ਦੇ
ਸੱਚੇ ਦਿਲੋਂ ਆ salute ਓਸ ਰੱਬ ਨੂੰ ਜਿੰਨੇ ਆ ਗਰੂਰ ਭੰਨਿਆ (burrr.)
ਚਾਚੇ ਮਾਮੇਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮੈਂ ਆਪ ਬਣਿਆ
ਓਹ ਮੈਂ ਨਇਓ ਲੋਕ ਬਾਰ+ਬਾਰ ਆਖਦੇ
ਬਾਪੂ ਤੇਰੇ ਪੁੱਤ ਨੂੰ star ਆਖਦੇ
ਬਣ ਨਾ ਨੀ ਕੁਝ ਸੀ ਗਵਾਰ ਆਖਦੇ
ਓਹੀ ਬਾਪੂ ਤੇਰੇ ਪੁੱਤ ਨੂੰ star ਆਖਦੇ
ਬਾਪੂ ਤੇਰੇ ਪੁੱਤ ਨੂੰ star ਆਖਦੇ…
ਕਦੇ ਵੀ ਨੀ ਹੁੰਦੇ ਓਹ achieve ਰੁਤਬੇ ਦਿਲ ਰੱਖ ਮੈਲ ਤਾਂ
ਭੱਜੀ ਫਿਰੇ ਡਰੀ ਫਿਰੇ industry ਜੱਟ ਫਿਰੇ ਟੈਲਦਾ
ਓਹ ਕਹਿੰਦੇ ਆਂ ਕਹੋੰਦੇ ਆਂ ਨੇ ਮੂਸੇ ਵਾਲੇ ਦਾ ਅੱਜ ਲੋਹਾ ਮੰਨਿਆ
(ਲੋਹਾ ਮੰਨਿਆ!)
ਚਾਚੇ ਮਾਮੇਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮੈਂ ਆਪ ਬਣਿਆ
ਚਾਚੇ ਮਾਮੇਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮੈਂ ਆਪ ਬਣਿਆ…
yeah! i am self+made baby.
yeah! i am self+made baby.
self+made baby.
yeah! i am self+made baby.
oh ਮਹਿਲਾਂ ਤੱਕ ਦੇਖ ਅੱਜ ਮਾਰ ਕਰਦੀ ਉੱਠ ਕੇ street’ਆਂ ਚੋਂ
ਗੋਲੀ ਦੇ ਖੜਾਕੇ ਜਹੇ ਗੀਤ ਲਿਖਤੇ hip+hop beat’ਆਂ ਚੋਂ
ਮਿਹਨਤਾਂ ਦੀ ਖਾਇਦੀ ਏ ਖਟੀ ਸੋਨੀਏ ਤਾਇਓਂ ਸੀਨਾ ਤਨਿਆ
ਚਾਚੇ ਮਾਮੇਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮੈਂ ਆਪ ਬਣਿਆ
ਓਹ ਮੈਂ ਨਇਓ ਲੋਕ ਬਾਰ+ਬਾਰ ਆਖਦੇ
ਬਾਪੂ ਤੇਰੇ ਪੁੱਤ ਨੂੰ star ਆਖਦੇ
ਬਣ ਨਾ ਨੀ ਕੁਝ ਸੀ ਗਵਾਰ ਆਖਦੇ
ਓਹੀ ਬਾਪੂ ਤੇਰੇ ਪੁੱਤ ਨੂੰ star ਆਖਦੇ
ਬਾਪੂ ਤੇਰੇ ਪੁੱਤ ਨੂੰ star ਆਖਦੇ
“sidhu moose wala” ਨੂੰ star ਆਖਦੇ…
Random Lyrics
- tony lucca - darlin' i (acoustic) lyrics
- césar mocarzel - sonhos dourados lyrics
- loretta goggi - molla tutto lyrics
- wesley willis - teen alien lyrics
- greenland whalefishers - jo's town lyrics
- tony lucca - close enough lyrics
- native america - all about you lyrics
- ben (us) - grey hair freestyle lyrics
- skydog music - the apology lyrics
- brashaofficial - nobody better lyrics