azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

sukha & chani nattan - troublesome lyrics

Loading...

[chorus]
ਕਾਣੂ ਅੱਖੀਆਂ ਲਾਵੇ
ਸਾਡੇ ਮਾੜੇ ਨਹੀਂ ਪਰਛਾਵੇਂ
ਲੰਘ ਜਾ ਪਰਾਂ ਪਰਾਂ
ਹੋ ਲੰਘ ਜਾ ਪਰਾਂ ਪਰਾਂ

ਕਾਣੂ ਅੱਖੀਆਂ ਲਾਵੇ
ਸਾਡੇ ਮਾੜੇ ਨਹੀਂ ਪਰਛਾਵੇਂ
ਲੰਘ ਜਾ ਪਰਾਂ ਪਰਾਂ
ਹੋ ਲੰਘ ਜਾ ਪਰਾਂ ਪਰਾਂ

[verse]
ਜੱਟ ਨੂੰ ਆ ਚੜ੍ਹਿਆ jordan ਆਲਾ ਸਾਲ ਨੀ
ਚੜ੍ਹੀ ਆ ਜਵਾਨੀ ਤੇਰੇ ਉੱਤੇ ਮਾਲੋ ਮਾਲ ਨੀ
ਤੇਰੀ ਸਿਟੀ ਵਿੱਚ ਬਿਲੋ ਪੈਂਦੇ ਸਾਡੇ ਰੌਲੇ ਆ
ਵੈਰੀ ਸਾਥੋਂ ਸੱਧ ਸੱਧ ਹੋਈ ਜਾਂਦੇ ਕੋਲੇ ਆ

[pre+chorus]
ਸੌਂ ਤੇਰੀ, ਉਸ ਰੱਬ ਤੋਂ ਬਿਨਾ ਨਾ
ਹੋਰ ਕਿਸੇ ਤੋਂ ਡਰਾਂ ਡਰਾਂ
(ਕਾਣੂ ਅੱਖੀਆਂ, ਕਾਣੂ ਅੱਖੀਆਂ)

[chorus]
ਕਾਣੂ ਅੱਖੀਆਂ ਲਾਵੇ
ਸਾਡੇ ਮਾੜੇ ਨਹੀਂ ਪਰਛਾਵੇਂ
ਲੰਘ ਜਾ ਪਰਾਂ ਪਰਾਂ
ਹੋ ਲੰਘ ਜਾ ਪਰਾਂ ਪਰਾਂ
ਕਾਣੂ ਅੱਖੀਆਂ ਲਾਵੇ
ਸਾਡੇ ਮਾੜੇ ਨਹੀਂ ਪਰਛਾਵੇਂ
ਹੋ ਲੰਘ ਜਾ ਪਰਾਂ ਪਰਾਂ
ਹੋ ਲੰਘ ਜਾ ਪਰਾਂ ਪਰਾਂ

(ਲੰਘ ਜਾ ਪਰਾਂ ਪਰਾਂ)

[verse]
ਕਾਲੀ ਗੱਡੀ ਲਿਸ਼ਕਾ ਕੇ ਆਇਆ
off white ਸੀ ਪਾ ਕੇ ਆਇਆ
ਹਿਟਰ ਡੈਬ ਵਿੱਚ ਸਿੱਧਾ ਕਲੱਬ ਵਿੱਚ
ਦੱਸ ਮੈਨੂੰ ਤੈਨੂੰ ਕਿੰਨੇ ਸਤਾਇਆ

[pre+chorus]
ਜੇ ਅੱਖ ਰਖਾਂ ਕੋਈ ਤੇਰੇ ਉੱਤੇ
ਦੱਸ ਕਿਵੇਂ ਮੈਂ ਜਾਵਾਂ ਜਾਵਾਂ

[chorus]
ਕਾਣੂ ਅੱਖੀਆਂ ਲਾਵੇ
ਸਾਡੇ ਮਾੜੇ ਨਹੀਂ ਪਰਛਾਵੇਂ
ਲੰਘ ਜਾ ਪਰਾਂ ਪਰਾਂ
ਹੋ ਲੰਘ ਜਾ ਪਰਾਂ ਪਰਾਂ

ਕਾਣੂ ਅੱਖੀਆਂ ਲਾਵੇ
ਸਾਡੇ ਮਾੜੇ ਨਹੀਂ ਪਰਛਾਵੇਂ
ਹੋ ਲੰਘ ਜਾ ਪਰਾਂ ਪਰਾਂ
ਹੋ ਲੰਘ ਜਾ ਪਰਾਂ ਪਰਾਂ
[verse]
ਨਿਤ ਨਵੀਂ ਕਾਰ ਆ ਤੇ ਯਾਰ ਆ ਪੁਰਾਣੇ
ਲੱਗੇ mugshot ਬਿੱਲੀ ਵਿੱਚ ਸਾਡੇ ਥਾਣੇ
ਜੱਟ ਤੇਰਾ ਫਿਰਦਾ ਭੱਜਦਾ ਇੰਨਾ ਨੀ
ਸੁਣਿਆ ਆ ਤੇਰਾ ਏਰੀਆ ਬਠਿੰਡਾ ਨੀ

[pre+chorus]
ਜਿੱਥੇ ਦਿਲ ਦਿੰਦੇ ਉੱਤੇ ਬਿਲੋ ਜਾਨ ਵੀ ਦੇਈ ਦੀ
ਸੌਦਾ ਕਰੀਏ ਖਰਾ ਖਰਾ

[chorus]
ਕਾਣੂ ਅੱਖੀਆਂ ਲਾਵੇ
ਸਾਡੇ ਮਾੜੇ ਨਹੀਂ ਪਰਛਾਵੇਂ
ਲੰਘ ਜਾ ਪਰਾਂ ਪਰਾਂ
ਹਾਂ

ਕਾਣੂ ਅੱਖੀਆਂ ਲਾਵੇ
ਸਾਡੇ ਮਾੜੇ ਨਹੀਂ ਪਰਛਾਵੇਂ
ਲੰਘ ਜਾ ਪਰਾਂ ਪਰਾਂ
ਹੋ ਲੰਘ ਜਾ ਪਰਾਂ ਪਰਾਂ



Random Lyrics

HOT LYRICS

Loading...