
sukha & prodgk - ask 'em (punjabi gurmukhi) lyrics
[intro]
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ
[verse 1]
ਗੱਡੀ ਘੁੰਮਦੀ ਟੋਰਾਂਟੋ ਵਿੱਚ ਵੱਜਦੀ ਆ beat ਨੀ
ਵਿੱਚ ਬੈਠਾ ਬिल्लो ਸਿਰੇ ਦਾ ਸ਼ੌਕੀਨ ਆ
ਅੱਖ ਖੱਟ ਮਾਰ ਉੱਥੇ ਫਿਰ ਬਣ ਜੋਗਾ scene ਨੀ
ਗੇੜੀ ਮਾਰਦਾ ਤਾਂ ਨਿੱਤ ਦੀ ਰੂਟੀਨ
ਓ ਬਕਰੇ ਬੁਲਾਉਂਦਾ ਕਦੇ ਹੱਥ ਨਹੀਂ ਆਉਂਦਾ
ਬਕਰੇ ਬੁਲਾਉਂਦਾ ਕਦੇ ਹੱਥ ਨਹੀਂ ਆਉਂਦਾ
ਤੜਕੇ ਹੀ ਰਾਊਂਡ ਜੱਟ ਚੜ੍ਹੇ
ਤੜਕੇ ਹੀ ਰਾਊਂਡ ਜੱਟ ਚੜ੍ਹੇ
[chorus]
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, ਰੌਂਦ ਕਿੰਨੇ ਮਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, ਰੌਂਦ ਕਿੰਨੇ ਮਾਰੇ
[verse 2]
ਓ ਇਕ ਰੱਖਿਆ ਪੱਕਾ ਡੱਬ ਨਾਲ ਨੀ
ਜਿਹੜਾ ਮੀਟਿੰਗ ਕਰਾਉਂਦਾ ਰੱਬ ਨਾਲ ਨੀ
ਘੋੜਾ ਡਰ ਕੇ ਮੈਂ ਰੱਖਾ ਵੈਰੀਆਂ ‘ਤੇ
ਮੇਲੇ ਲੱਗਦੇ ਆ ਜੱਟਾ ਦੇ ਕਚੇਹਰਾ ‘ਤੇ
ਓ ਕੱਲ੍ਹ ਬੈਠਾ ਸੀਗਾ jail, ਅੱਜ ਹੋਈ ਮੇਰੀ bail
ਬੈਠਾ ਸੀਗਾ jail, ਅੱਜ ਹੋਈ ਮੇਰੀ bail
ਉਦੋਂ ਜੱਟ ਨੇ ਸੀ ਮਾਰੇ ਲਲਕਾਰੇ
ਉਹ ਜੱਟ ਨੇ ਸੀ ਮਾਰੇ ਲਲਕਾਰੇ
[chorus]
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, ਰੌਂਦ ਕਿੰਨੇ ਮਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, ਰੌਂਦ ਕਿੰਨੇ ਮਾਰੇ
[verse 3]
ਓ baggy ਜਿਹੀ jean ਨਾਲ਼ kobe ਆਲ਼ੀ jersey
ਲੱਖ ਲਾਵਾਂ ਜਦੋਂ ਹੁੰਦੀ ਕੋਈ derby
ਦੋ rollie ਲਾਵਾਂ, ਦੁਨੀਆ ਏ ਸੜਦੀ
ਟੌਰ ਦੇਖ ਫਿਰ ਜੱਟ ਦੀ ਆ ਮਰਦੀ
ਥੱਲੇ ਆ porsche, 911 ਆ horse
ਥੱਲੇ ਆ porsche, 911 ਆ horse
407 ਉੱਤੇ ਜੱਟ ਚਾੜ੍ਹੇ
407 ਉੱਤੇ ਜੱਟ ਚਾੜ੍ਹੇ
[chorus]
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, ਰੌਂਦ ਕਿੰਨੇ ਮਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, ਰੌਂਦ ਕਿੰਨੇ ਮਾਰੇ
[outro]
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ
Random Lyrics
- サクマヒトミ (hitomi sakuma) - change my world (going mad mix) lyrics
- noel gallagher's high flying birds - the girl with x-ray eyes (demo) lyrics
- high quality (hq) - nascar lyrics
- reallyhoax - haunted lyrics
- jensen mcrae - good theater lyrics
- cvrns - somehow lyrics
- pamela prati - narciso lyrics
- aydilge - kendi yoluma gidiyorum lyrics
- ilkernito - kanye west - hey mama (türkçe çeviri) lyrics
- なにわ男子 (naniwa danshi) - devil or angel lyrics