
sukha & prodgk - credentials (punjabi gurmukhi) lyrics
[verse 1]
ਕਹਿੰਦੀ ਦੱਸ ਕੀ ਗਵਾਚਾ, ਜੱਟਾ, ਫਿਰੇਂ ਟੋਲ੍ਹਦਾ?
“ਵੈਲੀ+ਵੈਲੀ” ਕਹਿੰਦਾ ਤੈਨੂੰ ਸ਼ੀਸ਼ਾ ਬੋਲਦਾ
ਪੈਂਦੀ ਆ ਜੇ ਲੋੜ ਤਾਂ ਸੁਨੇਹਾ ਘੱਲ ਦੀਂ
ਨੀ ਸਾਡੀ 25 ਆਂ ਪਿੰਡਾਂ ਦੇ ਵਿੱਚ ਪੂਰੀ ਚੱਲਦੀ
[pre+chorus]
ਦੱਸ ਕਿੱਥੇ ਚਾਹੀਦੀ ਆ “ਹਾਂ”, ਮਿੱਠੀਏ?
ਨੀ ਕਿਹੜਾ ਕਰਜੂਗਾ ਨਾਂਹ?
[chorus]
ਓ, ਅਸਲੇ ਦੇ ਵਾਂਗੂ ਜਾਂਦਾ ਚੱਲ, ਗੋਰੀਏ
ਨੀ ਲੈ ਦਈਂ, ਗੱਭਰੂ, ਦਾ ਨਾਂ
ਅਸਲੇ ਦੇ ਵਾਂਗੂ ਜਾਂਦਾ ਚੱਲ, ਗੋਰੀਏ
ਨੀ ਲੈ ਦਈਂ, ਗੱਭਰੂ, ਦਾ ਨਾਂ
ਹਾਏ, ਨੀ ਮੈਂ ਕਿਹਾ “ਗੱਭਰੂ ਦਾ ਨਾਂ”
[verse 2]
ਓ, ਕਾਹਦੀ ਚੜ੍ਹੀ ਆ ਜਵਾਨੀ ਜੇ ਮੈਂ ਹਿੰਡ ਨਾ ਪੁਗਾਈ?
ਕਾਹਦੀ ਚੜ੍ਹੀ ਆ ਜਵਾਨੀ ਜੇ ਮੈਂ ਮੰਗ ਨਾ ਵਿਆਹੀ?
ਚੜ੍ਹੀ ਆ ਜਵਾਨੀ ਜੇ ਮੈਂ ਹਿੰਡ ਨਾ ਪੁਗਾਈ?
ਕਾਹਦੀ ਚੜ੍ਹੀ ਆ ਜਵਾਨੀ ਜੇ ਮੈਂ ਮੰਗ ਨਾ ਵਿਆਹੀ?
[verse 3]
ਹੁਣ ਨੇ ਨੋਟਾਂ ਦੀਆਂ ਜੇਬਾਂ ਵਿੱਚ ਗੁੱਛੀਆਂ+ਗੁੱਛੀਆਂ
ਦੇਖ ਮੱਚਦੀ ਆ ਸਾਨੂੰ ਲੰਡੀ+ਪੁੱਚੀਆਂ, ਪੁੱਚੀਆਂ
ਨੋਟਾਂ ਦੀਆਂ ਜੇਬਾਂ ਵਿੱਚ ਗੁੱਛੀਆਂ+ਗੁੱਛੀਆਂ
ਦੇਖ ਮੱਚਦੀ ਆ ਸਾਨੂੰ ਲੰਡੀ+ਪੁੱਚੀਆਂ, ਪੁੱਚੀਆਂ
[pre+chorus]
ਓ, ਜੱਟਾਂ ਨੇ ਤਾਂ ਯਾਰੀਆਂ ਪੁਗਾਈਆਂ
ਤਾਹੀਓਂ ਚਰਚੇ ਹੁੰਦੇ ਆ ਥਾਂ+ਥਾਂ
[chorus]
ਓ, ਅਸਲੇ ਦੇ ਵਾਂਗੂ ਜਾਂਦਾ ਚੱਲ, ਗੋਰੀਏ
ਨੀ ਲੈ ਦਈਂ, ਗੱਭਰੂ, ਦਾ ਨਾਂ
ਅਸਲੇ ਦੇ ਵਾਂਗੂ ਜਾਂਦਾ ਚੱਲ, ਗੋਰੀਏ
ਨੀ ਲੈ ਦਈਂ, ਗੱਭਰੂ, ਦਾ ਨਾਂ
ਹਾਏ, ਨੀ ਮੈਂ ਕਿਹਾ “ਗੱਭਰੂ ਦਾ ਨਾਂ”
[verse 4]
ਓ, car’an ਭਰੀਆਂ ਨੇ ਹਥਿਆਰਾਂ ਨਾਲ਼ ਨੀ
ਜੇਲਾਂ ਭਰੀਆਂ ਨੇ ਸਾਡੇ ਯਾਰਾਂ ਨਾਲ਼ ਨੀ
ਤੇਰੇ ਨਾਲ਼, ਗੱਭਰੂ, ਦਾ ਦਿਲ ਰਲਿਆ
ਮੁੱਢੋਂ ਲੱਗਦੀ ਆ ਸਰਕਾਰਾਂ ਨਾਲ਼ ਨੀ
[verse 5]
ਤੇਰੇ ਸ਼ਹਿਰੋਂ ਸਾਡੇ ਪਿੰਡ ਜਾਂਦੇ ਰਾਹ, ਅੜੀਏ
ਨੀ ਉਹਨਾਂ ਰਾਹਾਂ ਵਿੱਚ ਕਦੇ ਮਿਲਜਾ, ਅੜੀਏ
ਸ਼ਹਿਰੋਂ ਸਾਡੇ ਪਿੰਡ ਜਾਂਦੇ ਰਾਹ, ਅੜੀਏ
ਨੀ ਉਹਨਾਂ ਰਾਹਾਂ ਵਿੱਚ ਕਦੇ ਮਿਲਜਾ, ਅੜੀਏ
[pre+chorus]
ਨੀ ਤੂੰ ਜ਼ੁਲਫ਼ਾਂ ਦੀ ਕਰਦੀ ਰਹੀਂ
chani nattan ਕਰੁ ਰਫ਼ਲਾਂ ਦੀ ਛਾਂ
[chorus]
ਓ, ਅਸਲੇ ਦੇ ਵਾਂਗੂ ਜਾਂਦਾ ਚੱਲ, ਗੋਰੀਏ
ਨੀ ਲੈ ਦਈਂ, ਗੱਭਰੂ, ਦਾ ਨਾਂ
ਅਸਲੇ ਦੇ ਵਾਂਗੂ ਜਾਂਦਾ ਚੱਲ, ਗੋਰੀਏ
ਨੀ ਲੈ ਦਈਂ, ਗੱਭਰੂ, ਦਾ ਨਾਂ
ਹਾਏ, ਨੀ ਮੈਂ ਕਿਹਾ “ਗੱਭਰੂ ਦਾ ਨਾਂ”
Random Lyrics
- mavo (nga) - feel nice lyrics
- merpco - boomin lyrics
- voryb - loseaway lyrics
- bogmowen - vices lyrics
- ambra angiolini - nada que decirte lyrics
- circo - las joyas lyrics
- the jones girls - (you got the) right stuff lyrics
- nagły atak spawacza - właściwy trop lyrics
- maria monti - nella tua casa lyrics
- goremane - eradicateearth lyrics