
sukha & prodgk - hey luv (punjabi gurmukhi) lyrics
[intro]
(ਜਾਣ+ਜਾਣ ਰਾਹਾਂ ਵਿੱਚ ਆਵੇਂ, ਤੇ ਫੇਰ ਟਕਰਾਵੇਂ
ਤੂੰ ਲੱਗੇ ਹਾਣ ਲੱਭਦੀ
ਲਾਲੈ ਜੱਟ ਨਾਲ ਬਿਲੋ ਯਾਰੀਆਂ, ਲਾਵੀਂ ਡਾਰੀਆਂ
ਕਿਉਂ worry ਕਰੇਂ ਜੱਗ ਦੀ)
[chorus]
ਜਾਣ+ਜਾਣ ਰਾਹਾਂ ਵਿੱਚ ਆਵੇਂ, ਤੇ ਫੇਰ ਟਕਰਾਵੇਂ
ਤੂੰ ਲੱਗੇ ਹਾਣ ਲੱਭਦੀ
ਲਾਲੈ ਜੱਟ ਨਾਲ ਬਿਲੋ ਯਾਰੀਆਂ, ਲਾਵੀਂ ਡਾਰੀਆਂ
ਕਿਉਂ worry ਕਰੇਂ ਜੱਗ ਦੀ
ਜਾਣ+ਜਾਣ ਰਾਹਾਂ ਵਿੱਚ ਆਵੇਂ, ਤੇ ਫੇਰ ਟਕਰਾਵੇਂ
ਤੂੰ ਲੱਗੇ ਹਾਣ ਲੱਭਦੀ
ਲਾਲੈ ਜੱਟ ਨਾਲ ਬਿਲੋ ਯਾਰੀਆਂ, ਲਾਵੀਂ ਡਾਰੀਆਂ
ਕਿਉਂ worry ਕਰੇਂ ਜੱਗ ਦੀ
[verse 1]
ਚੰਨ ਫਿੱਕਾ ਲੱਗੇ ਜਿਵੇਂ ਈਦ ਤੋਂ ਬਿਨਾਂ
ਮੈਨੂੰ ਸਭ ਫਿੱਕਾ ਲੱਗੇ ਤੇਰੀ ਦੀਦ ਤੋਂ ਬਿਨਾਂ
ਰੀਝ ਲਾ ਕੇ ਰੱਬ ਨੇ ਬਣਾਇਆ ਐ ਚਿਹਰਾ
ਨਿਤ ਸੁਪਨਿਆਂ ਵਿੱਚ ਪਾ ਕੇ ਜਾਣੀਏਂ ਫੇਰਾ
[pre+chorus]
ਆਸ਼ਿਕਾਂ ਨੂੰ ਇਨਾ ਤੜਪਾਉਣਾ, ਸੋਹਣੀਏ ਸਤਾਉਣਾ
ਇਹਦੀ ਹੁੰਦੀ ਹੱਦ ਵੀ
[chorus]
ਜਾਣ+ਜਾਣ ਰਾਹਾਂ ਵਿੱਚ ਆਵੇਂ, ਤੇ ਫੇਰ ਟਕਰਾਵੇਂ
ਤੂੰ ਲੱਗੇ ਹਾਣ ਲੱਭਦੀ
ਲਾਲੈ ਜੱਟ ਨਾਲ ਬਿਲੋ ਯਾਰੀਆਂ, ਲਾਵੀਂ ਡਾਰੀਆਂ
ਕਿਉਂ worry ਕਰੇਂ ਜੱਗ ਦੀ
(ਜਾਣ+ਜਾਣ ਰਾਹਾਂ ਵਿੱਚ ਆਵੇਂ, ਤੇ ਫੇਰ ਟਕਰਾਵੇਂ, ਤੂੰ ਲੱਗੇ ਹਾਣ ਲੱਭਦੀ)
[verse 2]
ਸ਼ੀਸ਼ਾ ਦੇਖ ਤੈਨੂੰ ਸ਼ਰਮਾਉਂਦਾ ਸੋਹਣੀਏਂ
ਤੇਰੇ ਹੁਸਨ ਦੇ ਮੂਹਰੇ ਨੀਵੀਂ ਪਾਉਂਦਾ ਸੋਹਣੀਏਂ
ਕਾਲਾ ਸੂਟ ਪਾ ਕੇ ਉਹਦੇ ਵੱਲ ਤੂੰ ਤੱਕੇਂ
ਸੰਗ ਕੇ ਜੇ ਹੱਥ ਫੇਰ ਵਾਲਾਂ ਤੇ ਰੱਖੇਂ
[pre+chorus]
ਬਿੰਦੀ ਜਦ ਮੱਥੇ ਤੇ ਲਾਵੇਂ, ਸੁਰਮਾ ਪਾਵੇਂ
ਉਦੋਂ ਬੜੀ ਜੱਚਦੀ
[chorus]
ਜਾਣ+ਜਾਣ ਰਾਹਾਂ ਵਿੱਚ ਆਵੇਂ, ਤੇ ਫੇਰ ਟਕਰਾਵੇਂ
ਤੂੰ ਲੱਗੇ ਹਾਣ ਲੱਭਦੀ
ਲਾਲੈ ਜੱਟ ਨਾਲ ਬਿਲੋ ਯਾਰੀਆਂ, ਲਾਵੀਂ ਡਾਰੀਆਂ
ਕਿਉਂ worry ਕਰੇਂ ਜੱਗ ਦੀ
ਜਾਣ+ਜਾਣ ਰਾਹਾਂ ਵਿੱਚ ਆਵੇਂ, ਤੇ ਫੇਰ ਟਕਰਾਵੇਂ
ਤੂੰ ਲੱਗੇ ਹਾਣ ਲੱਭਦੀ
ਲਾਲੈ ਜੱਟ ਨਾਲ ਬਿਲੋ ਯਾਰੀਆਂ, ਲਾਵੀਂ ਡਾਰੀਆਂ
ਕਿਉਂ worry ਕਰੇਂ ਜੱਗ ਦੀ
[verse 3]
ਪਾਵੇਂ ਚਾਨਣੀ ਨੂੰ ਸੋਹਣੀਏ ਤੂੰ ਮਾਤ
ਚੰਗੀ ਲੱਗਦੀ ਨਾਂ ਬੈਠੀ ਚੁੱਪ+ਚਾਪ
ਛੇੜ ਇਦਾਂ ਦੀ ਕੋਈ ਸੋਹਣੀ ਜਿਹੀ ਗੱਲ
ਜਿਹਨੂੰ ਬਹਿ ਕੇ ਸੁਣੇ ਸਾਰੀ ਕਾਇਨਾਤ
[pre+chorus]
ਪਹਿਲਾਂ ਤੋਂ ਸੁਨੱਖੀ ਲੱਗੇ ਹੋਰ ਵੀ
ਪਹਿਲਾਂ ਪਾਉਂਦੀ ਮੋਰਨੀ, ਤੈਨੂੰ ਤੱਕਾਂ ਜਦ ਵੀ
[chorus]
ਜਾਣ+ਜਾਣ ਰਾਹਾਂ ਵਿੱਚ ਆਵੇਂ, ਤੇ ਫੇਰ ਟਕਰਾਵੇਂ
ਤੂੰ ਲੱਗੇ ਹਾਣ ਲੱਭਦੀ
ਲਾਲੈ ਜੱਟ ਨਾਲ ਬਿਲੋ ਯਾਰੀਆਂ, ਲਾਵੀਂ ਡਾਰੀਆਂ
ਕਿਉਂ worry ਕਰੇਂ ਜੱਗ ਦੀ
ਜਾਣ+ਜਾਣ ਰਾਹਾਂ ਵਿੱਚ ਆਵੇਂ, ਤੇ ਫੇਰ ਟਕਰਾਵੇਂ
ਤੂੰ ਲੱਗੇ ਹਾਣ ਲੱਭਦੀ
ਲਾਲੈ ਜੱਟ ਨਾਲ ਬਿਲੋ ਯਾਰੀਆਂ, ਲਾਵੀਂ ਡਾਰੀਆਂ
ਕਿਉਂ worry ਕਰੇਂ ਜੱਗ ਦੀ
ਕਿਉਂ worry ਕਰੇਂ ਜੱਗ ਦੀ
(ਜਾਣ+ਜਾਣ ਰਾਹਾਂ ਵਿੱਚ ਆਵੇਂ)
(ਜਾਣ+ਜਾਣ ਰਾਹਾਂ ਵਿੱਚ ਆਵੇਂ)
Random Lyrics
- kyle landon - locust lyrics
- marvin earl "blind butch" cox - no ways tired lyrics
- myke towers - no hay break lyrics
- lodogg & trehnt - taxin lyrics
- epicrapbattles10 - world war 2 rap lyrics
- polearm - hunger lyrics
- bones & grayera - fourtyeighthours lyrics
- zetowski & emka - gdyby nie ty lyrics
- ayowitty - roses burn to ashes lyrics
- lôlymc - fica lyrics