azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

tegi pannu, sukha & ​prodgk - links lyrics

Loading...

[verse]
ਗਲਾ ਵਿਚ ਚੇਨ ਨਾਲ ਬੰਦੇ ਤਿੰਨ ਮੈਂ
ਜੇੜੇ ਨਜ਼ਰਾਂ ਨਾ ਗੱਲਾਂ ਬਸ ਕਰਦੇ
ਅੱਖਾਂ ‘ਚ ਪ੍ਰੋ ਲੈਂਦੇ, ਮੰਗਦੇ ਨਹੀਂ, ਗੋਹ ਲੈਂਦੇ
ਗੱਜਦੇ ਵੀ ਪੂਰਾ ਨਾਲ ਵਰਦੇ
ਓ ਵੈਰ ਪਾਵੇ, ਯਾਰੀ ਪਾਲੇ, ਰੀਜਾਂ ਲੌਂਦੇ ਮਾਝੇ ਆਲੇ
ਓ ਵੈਰ ਪਾਵੇ, ਯਾਰੀ ਪਾਲੇ, ਰੀਜਾਂ ਲੌਂਦੇ ਮਾਝੇ ਆਲੇ, ਬੁਲਾ ਦੇ ਆ ਪੰਨੂੰ ਪੱਕਿਆਂ

[chorus]
ਓ ਰੈਫਰੈਂਸ ਚਲਦੀ ਆ ਜੱਟ ਦੀ ਨੀ, ਕੰਮ ਕੋਈ ਕੜਾਉਣ ਲੱਗੀਆਂ
ਫੁੱਲ ਚਰਚੀਆਂ ਮਹਿਫ਼ਿਲਾਂ ਬਾਗਾਂ ਚ, ਆਵੇ ਨੀ ਓ ਗੱਲਾਂ ਹੁੰਦੀਆਂ
ਓ ਰੈਫਰੈਂਸ ਚਲਦੀ ਆ ਜੱਟ ਦੀ ਨੀ, ਕੰਮ ਕੋਈ ਕੜਾਉਣ ਲੱਗੀਆਂ
ਫੁੱਲ ਚਰਚੀਆਂ ਮਹਿਫ਼ਿਲਾਂ ਬਾਗਾਂ ਚ, ਆਵੇ ਨੀ ਓ ਗੱਲਾਂ ਹੁੰਦੀਆਂ

[verse]
ਯਾਰ ਤੇਰਾ ਰੱਖੇ ਕੁੜੇ, ਗੱਲ ਪੂਰੀ ਗਹਿਨ ਦੀ
ਸਾਗਾ ਵਿਚ ਚੁੱਲੀ ਕੱਲ, ਗੋਲੀ ਤੇਰੀ ਨਾਂ ਦੀ
ਸਾਡੇ ਗਰੂਪ ’ਚ ਸਨਿੱਚ ਦੀ ਕੋਈ ਥਾਂ ਨੀ
ਚਲਦਾ ਹੈ ਨਾਮ ਕੁੜੇ, ਸਾਡਾ ਥਾਂ ਥਾਂ ਨੀ
ਬਣੀਦਾ ਨੀ ਟਾਈਮ ਕੁੜੇ, ਸਿੱਧਾ ਬੰਦਾ ਚੱਕੀਦਾ
ਪੈਂਦੀਆਂ ਨੇ ਦੱਸ ਡੱਬ ਨਾਲ ਪੱਕਾ ਰੱਖੀਦਾ
ਕੰਮ ਦੀਆਂ ਹੱਥ ਕਦੇ ਜੱਟ ਦੀ, ਨੀ ਚੈਂਬਰ ‘ਚ ਪਾਉਣ ਲੱਗਿਆ
ਓ ਰੈਫਰੈਂਸ ਚਲਦੀ ਆ ਜੱਟ ਦੀ ਨੀ, ਕੰਮ ਕੋਈ ਕੜਾਉਣ ਲੱਗੀਆਂ
ਫੁੱਲ ਚਰਚੀਆਂ ਮਹਿਫ਼ਿਲਾਂ ਬਾਗਾਂ ਚ, ਆਵੇ ਨੀ ਓ ਗੱਲਾਂ ਹੁੰਦੀਆਂ
[verse]
ਓਪੀਅਮ ਕੀਤਾ ਕਹਿੰ ਅੱਖ ਵੇਖ ਕੇ, ਜਿਮ ਦਾ ਸ਼ੌਕੀਨ ਕਹਿੰ ਪੱਟ ਵੇਖ ਕੇ
ਹੱਥ ਨਹੀਂ ਪਾਂਦਾ ਕੋਈ ਚੇਤੀ ਕਿਤੇ ਅੱਡੀਏ, ਠਿਰਕਦੇ ਪੈਰ ਸਾਡੇ ਕੱਦ ਵੇਖ ਕੇ
ਹੋ ਜਾ ਬੇਫਿਕਰ – ਮੈਂ ਡੋਲਦਾ ਨਹੀਂ
ਬਹੁਤੀਆਂ ਦੇ ਮੈਸੇਜਾਂ ਮੈਂ ਖੋਲਦਾ ਨਹੀਂ
ਕਰੇਂਗੀ ਤੂੰ ਮਿੱਤਰਾ ਨੂੰ ਯਾਦ, ਅੱਖੀ ਸੁਰਮਾਈ ਪੌਣ ਲੱਗੀਆਂ
[chorus]
ਓ ਰੈਫਰੈਂਸ ਚਲਦੀ ਆ ਜੱਟ ਦੀ ਨੀ, ਕੰਮ ਕੋਈ ਕੜਾਉਣ ਲੱਗੀਆਂ
ਫੁੱਲ ਚਰਚੀਆਂ ਮਹਿਫ਼ਿਲਾਂ ਬਾਗਾਂ ਚ, ਆਵੇ ਨੀ ਓ ਗੱਲਾਂ ਹੁੰਦੀਆਂ
ਓ ਰੈਫਰੈਂਸ ਚਲਦੀ ਆ ਜੱਟ ਦੀ ਨੀ, ਕੰਮ ਕੋਈ ਕੜਾਉਣ ਲੱਗੀਆਂ
ਫੁੱਲ ਚਰਚੀਆਂ ਮਹਿਫ਼ਿਲਾਂ ਬਾਗਾਂ ਚ, ਆਵੇ ਨੀ ਓ ਗੱਲਾਂ ਹੁੰਦੀਆਂ

[outro]
ਓ ਰੈਫਰੈਂਸ ਚਲਦੀ ਆ ਜੱਟ ਦੀ
ਫੁੱਲ ਚਰਚੀਆਂ ਮਹਿਫ਼ਿਲਾਂ ਬਾਗਾਂ
(ਕੜਾਉਣ ਲੱਗੀਆਂ)

Random Lyrics

HOT LYRICS

Loading...