
vise.main - bulleya lyrics
[intro]
ਹਾਂ
ਹਾਂ
ਓਹ ਰੱਬਾ ਮੇਰਿਆ
ਦਸ, ਕੀ ਕਰਾਂ?
[verse 1]
ਤੇਰੀਆਂ ਬਾਤਾਂ (ਤੇਰੀਆਂ ਬਾਤਾਂ), ਓ ਮੁਲਾਕ਼ਾਤਾਂ (ਓ ਮੁਲਾਕ਼ਾਤਾਂ)
ਹੁਣ ਆਉਂਦੀ ਨੀ ਯਾਦਾਂ ਤੈਨੂੰ, ਮੇਰੀਆਂ ਯਾਦਾਂ, ਤੈਨੂੰ (ਮੇਰੀਆਂ ਯਾਦਾਂ)
ਹਾਂ, ਤੇਰੇ ਕਰਕੇ ਗੁਜ਼ਾਰੀਆਂ ਰੋ+ਰੋ ਕੇ ਕਾਲੀਆਂ ਰਾਤਾਂ (ਕਾਲੀਆਂ ਰਾਤਾਂ)
ਹੁਣ ਆਉਂਦੀ ਨੀ ਯਾਦਾਂ ਤੈਨੂੰ, ਮੇਰੀਆਂ ਯਾਦਾਂ?
ਜਾਂਦੀ ਤੂੰ ਦੱਸੀ ਤਾਂ ਜਾ (ਦੱਸੀ ਤਾਂ ਜਾ), ਨੀ ਮੇਥੋ ਕੀ ਹੋਇਆ ਗੁਨਾਹ (ਹੋਇਆ ਗੁਨਾਹ)
ਕਿਉਂ ਤੋੜਗੀ ਦਿਲ ਤੂੰ ਮੇਰਾ, ਨੀ ਜਿੱਥੇ ਮੈਂ ਦਿੱਤੀ ਸੀ ਤੈਨੂੰ ਪਨਾਹ? (ਤੈਨੂੰ ਪਨਾਹ?)
ਕਿਵੇਂ ਮੈਨੂੰ ਤੜਪਾਇਆ, ਤੇਰੇ ਤਾਂ ਹੱਲੇ ਵੀ ਪੱਲੇ ਨੀ ਆਇਆ (ਪੱਲੇ ਨੀ ਆਇਆ)
ਗਲਤੀ ਤਾਂ ਦੋਵੇਂ ਤੋਂ ਹੋਈ ਸੀ, ਕਹ ਗਈ ਤੂੰ ਕੱਲਾ ਕਸੂਰ ਮੇਰਾ
[bridge]
ਵੇ ਹੀਰਿਏ ਨੀ
ਓਹ ਰਾਂਝਾ ਤੇਰਾ ਟੁੱਟਾ ਰਹ ਗਿਆ (ਰਾਂਝਾ)
ਵੇ ਹੀਰਿਏ ਨੀ
ਓਹ ਰਾਂਝਾ ਤੇਰਾ ਟੁੱਟਾ ਰਹ ਗਿਆ
ਤੂੰ ਮੁੜਕੇ ਆਈ ਨਾ
[verse 2]
ਕਸਮਾਂ ਤਾਂ ਖਾ ਲੈਣਗੀਆਂ ਲੱਖਾਂ ਪਰ ਸੱਚ ਬੋਲਣੋ ਤੇਰਾ ਮਨ ਘਬਰਾਊਗਾ (ਮਨ ਘਬਰਾਊਗਾ)
ਓਹ ਜਾਣਵਾਲਿਏ ਹੁਣ ਤੇਰੇ ਝੂਠਾਂ ਨੂੰ ਫੇਰ ਕੈਦਾ ਆਕੇ ਲੁਕਾਊਗਾ? (ਆਕੇ ਲੁਕਾਊਗਾ?)
ਕੇੜਾ ਸਮਝਾਊਗਾ, ਏਹੋ ਜੀ ਜ਼ਿੰਦਗੀ ਤੋਂ ਮਿਲਣਾ ਕੁਝ ਨੀ ਅੱਗੇ? (ਕੁਝ ਨੀ ਅੱਗੇ?)
ਜੇੜੀ ਤੂੰ ਮੇਰੇ ਨਾਲ ਕੀਤੀ ਐ, ਤੈਨੂੰ ਤਾਂ ਸਮੇਂ ਦਾ ਵੇਲਾ ਸਮਝਾਊਗਾ
[pre+chorus]
ਹਾ
ਹਾਂ
ਬੁੱਲਿਆਂ
[chorus]
ਓਹ ਬੁੱਲਿਆਂ (ਓਹ ਬੁੱਲਿਆਂ)
ਦਸ, ਕੀ ਕਰਾਂ? (ਦਸ, ਕੀ ਕਰਾਂ?)
ਵੇ ਮਾਹੀ ਮੁੜਕੇ ਨਾ ਆਇਆ ਮੇਰਾ
ਮੈਂ ਮਰ ਜਾਂ (ਮੈਂ ਮਰ ਜਾਂ)
ਓਹ ਬੁੱਲਿਆਂ (ਓਹ ਬੁੱਲਿਆਂ)
ਦਸ, ਕੀ ਕਰਾਂ? (ਦਸ, ਕੀ ਕਰਾਂ?)
ਵੇ ਮਾਹੀ ਮੁੜਕੇ ਨਾ ਆਇਆ ਮੇਰਾ
ਮੈਂ ਮਰ ਜਾਂ (ਮੈਂ ਮਰ ਜਾਂ)
ਓਹ ਬੁੱਲਿਆਂ
[verse 3]
ਪਹਿਲਾ ਵੀ ਕਿਹਾ ਸੀ ਇਸ਼ਕਾ ਦੇ ਰਾਹ ਨੇ ਔਖੇ ਤੂੰ ਪੈਰ ਨਾ ਪਾ ਲੀ (ਇਸ਼ਕਾ ਦੇ ਰਾਹ ‘ਚ ਪੈਰ ਨਾ ਪਾ ਲੀ)
ਕਾਦੀ ਮਿਲੀ ਸਜ਼ਾ, ਜਵਾਬ ਨਾ ਮਿਲੇ, ਨੂ ਹੋ ਗਏ ਕਈ ਸਾਲ ਨੀ (ਹੋ ਗਏ ਕਈ ਸਾਲ ਨੀ)
ਕੀ ਮੈਂ ਕੀਤਾ ਗਲਤ, ਤੇਰੇ ਲਈ ਮੈਂ ਆਪ ਨੂੰ ਲਵਾ ਬਦਲ
ਸਬ ਹੋਇਆ ਖਤਮ
ਮੇਰੀ ਭਰੀ ਸੀ ਅੱਖਾਂ ਪਰ ਤੇਰਾ ਸੀ ਮੇਰੇ ਤੋਂ ਭਰਿਆ ਮਨ (ਮੇਰੇ ਤੋਂ ਭਰਿਆ ਮਨ)
ਮੇਰੀ ਜਾਨ ਦੱਸਜਾ ਕਦੇ ਕੀਤੀ ਮੇਰੇ ਨਾਲ
ਤੇਰੇ ਬਾਅਦ ਚ ਨਾ ਲੱਬੇ ਮੈਨੂੰ ਸ਼ਾਂਤ ਆਲੀ ਥਾਂ
ਤੇਰੇ ਤੋਂ ਮੈਂ ਸ਼ੁਰੂ, ਤੇਰੇ ਤੋਂ ਮੈਂ ਮੁਕਾਂ
ਤੈਨੂੰ ਦੂਰ ਖੜੇ ਵੇਖ ਮੇਰੇ ਸੁੱਕ ਜਾਵੇ ਸਾਂਹ ਕਦੇ (ਸੁੱਕ ਜਾਵੇ ਸਾਂਹ ਕਦੇ)
ਬੈਠੇ+ਬੈਠੇ ਨੂ ਵੀ ਲੱਗੇ ਕਿ ਯਾਦ ਤੈਨੂੰ ਮੇਰੀ ਤੰਗ ਵੀ ਕਰਦੀ (ਤੰਗ ਵੀ ਕਰਦੀ)
ਜਿਵੇਂ ਸੀ ਨਾਲ ਮੇਰੇ, ਓਹਦੇ ਨਾਲ ਤੈਨੂੰ ਕਦੇ ਸੰਗ ਨੀ ਲਗਦੀ?
ਹੱਸੇ ਖੇੜੇ ਅਸੀਂ ਰਹਿੰਦੇ, ਫੇਰ ਸਾਡੀ ਆਲੀ ਕੇੜੀ ਗੱਲ ਤੋਂ ਵਿਗੜੀ
ਦੇਖੀ ਮੈਂ ਅੱਖਾਂ ਵੀ ਬਹੁਤ, ਪਰ ਸਾਰਿਆਂ ‘ਚ ਮੈਨੂੰ ਤੂੰ ਹੀ ਸੀ ਦਿਸਦੀ
[outro]
ਹਾਂ (ਰੱਬਾ ਮੇਰਿਆ)
teshux
Random Lyrics
- asen (chn) - mvp lyrics
- los hijos de garcia, fuerza regida & legado 7 - the bank robbery lyrics
- astrid (singer) - bruises lyrics
- liz corney - drive at night lyrics
- youem - burnt down lyrics
- legrand - hivemind lyrics
- murder 1 - working man lyrics
- jayel - feeling lyrics
- third realm - purify lyrics
- mzlff - примагнитило (magnetized) lyrics