saab rai – tool lyrics
Loading...
ਮਿੱਤਰਾਂ ਦਾ ਟੂਲ ਗੋਰੀਏ+2
ਦੋ ਨੰਬਰੀ ਆ ਛਿਕਾਗੋ ਤੋਂ ਮੰਗਾਇਆ ਐ
ਵੈਲੀਆਂ ਦੇ ਪਿੰਡੋਂ ਕੁੜੈ ਨੇਰੵ ਢਾਓਂਦਾ ਆਇਆ ਐ
ਜੱਟ ਵਾਂਗ ਇਹ ਵੀ ਥੋੜ੍ਹਾ ਤੱਤਾ ਚਲਦਾ
ਤਾਹੀਂ ਕਰਦਾ ਵਾ ਰੂਲ ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦਾ ਟੂਲ ਗੋਰੀਏ+2
ਲੱਲੀ ਛੱਲੀ ਅੱੜ ਜੂ ਸਵਾਲ ਹੀ ਨਹੀਂ ਉੱਠਦਾ
ਕਿੱਸਾ cali ਚ ਮਸ਼ਹੂਰ ਮਿੱਤਰਾਂ ਦੀ ਫਸੀ ਮੁੱਛ ਦਾ
ਕਿਸੇ ਦੇ ਦਬਾਇਆ ਦਸ ਕਿੱਥੇ ਦੱਬਜੂ
ਤੱਤਾ ਰਗਾਂ ਚ fuel ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦੀ ਟੂਲ ਗੋਰੀਏ+2
ਜਿੱਥੇ ਦਿਲ ਮਿਲਜੇ ਸਕੀਮਾਂ ਨਹੀਂਓ ਲਾਈਆਂ
ਬਾਈ+ ਬਾਈ ਕਿਹ ਕੇ ਕੁੜੈ ਟੋਪੀਆਂ ਨੀਂ ਪਾਈਆਂ
ਯਾਰਾਂ ਲਈ ਹਥੇਲੀ ਉੱਤੇ ਜਾਨ ਰੱਖਦੇ
ਭੈੜੇ ਜੱਟਾਂ ਦੇ ਅਸੂਲ ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦਾ ਟੂਲ ਗੋਰੀਏ +3
Random Lyrics
- cryptic conversion – crawling chaos lyrics
- oasis – hello (live at knebworth, 11 august ’96) lyrics
- zayguapkid – slices on mah wrist lyrics
- оклок (o.cloque) – шире круг (friendly circle) lyrics
- georgia mooney – consider it a gift – acoustic lyrics
- onek – only dream lyrics
- jonathan zelter – uns kann nichts mehr halten lyrics
- peppino di capri – zitto zitto lyrics
- juice wrld – hell and back lyrics
- caballero knight – freestyle psicopatico lyrics