azlyrics.biz
a b c d e f g h i j k l m n o p q r s t u v w x y z 0 1 2 3 4 5 6 7 8 9 #

wykax – goriyaan 2 lyrics

Loading...

ਹਰ ਦਿਨ ਦਿਲ ਟੁੱਟਦਾ ਮੇਰਾ
ਉਹ ਲੈਕੇ ਬਹਿ ਗਿਆ ਏ ਚਿਹਰਾ
ਦੁਨੀਆ ਵੀ ਮੈਨੂੰ ਕਹਿੰਦੀ
“ਵੇ ਕੁੱਝ ਬਣਨਾ ਨਹੀਂ ਤੇਰਾ”
ਕੀ ਕਰਾਂ? ਕਿੱਥੇ ਜਾਵਾਂ?
ਕਿਸ ਨੂੰ ਦਿਲ ਦਾ ਦਰਦ ਸੁਣਾਵਾਂ?
ਮਰ ਜਾਊਂਗਾ
ਓ, ਮੈਂ ਤੇ ਬਚਦਾ ਹੀ ਨਹੀਂ
ਓ, ਗੋਰੀਆਂ+ਗੋਰੀਆਂ ਕੁੜੀਆਂ ਲੱਭਦੀਆਂ ਗੋਰੇ+ਗੋਰੇ ਮੁੰਡਿਆਂ ਨੂੰ
ਓ, ਗੋਰੀਆਂ+ਗੋਰੀਆਂ ਕੁੜੀਆਂ ਲੱਭਦੀਆਂ ਗੋਰੇ+ਗੋਰੇ ਮੁੰਡਿਆਂ ਨੂੰ
ਮੇਰਾ ਰੰਗ ਸਾਂਵਲਾ ਕਿਸੇ ਨੂੰ ਜੱਚਦਾ ਹੀ ਨਹੀਂ

Random Lyrics

HOT LYRICS

Loading...